ਵੱਡੀ ਵਾਰਦਾਤ! ਮਾਨਸਾ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਵੱਡੀ ਵਾਰਦਾਤ! ਮਾਨਸਾ ‘ਚ ਨੌਜਵਾਨ ਦ਼ਾ ਬੇਰਹਿਮੀ ਨਾਲ ਕਤਲ ਮਾਨਸਾ, 7 ਅਗਸਤ 2026 ਮਾਨਸਾ ਸ਼ਹਿਰ ਦੀ ਜੋਤਾਂ ਵਾਲੀ ਗਲੀ ਵਿੱਚ 36 ਸਾਲਾ ਸਤਨਾਮ ਸਿੰਘ ਦੀ ਕਥਿਤ ਤੌਰ ‘ਤੇ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਨੇ ਮ੍ਰਿਤਕ ਦੀ ਮਾਤਾ […]
Continue Reading
