ਨੌਜਵਾਨ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ ‘ਚ ਮਾਂ-ਪੁੱਤ ਗ੍ਰਿਫਤਾਰ
ਸ੍ਰੀ ਚਮਕੌਰ ਸਾਹਿਬ (ਮੋਰਿੰਡਾ) 13 ਦਸੰਬਰ (ਭਟੋਆ) ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਪਿੰਡ ਧੌਲਰਾਂ ਵਿਖੇ ਨਸ਼ੇ ਦੀ ਓਵਰਡੋਜ ਲੈਣ ਕਾਰਨ ਬੇਹੋਸ਼ ਹੋ ਕੇ ਧਰਤੀ ਦੇ ਡਿੱਗਣ ਵਾਲੇ ਨੌਜਵਾਨ ਨੂੰ ਨਸ਼ਾ ਸਪਲਾਈ ਕਰਨ ਵਾਲੇ ਮਾਂ ਪੁੱਤ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਿਨਾਂ ਕੋਲੋਂ ਹੋਰ ਵੀ ਅਹਿਮ […]
Continue Reading
