ਸ਼੍ਰੋਮਣੀ ਅਕਾਲੀ ਦਲ ਨੂੰ ਜੈਤੋ ਵਿੱਚ ਵੱਡਾ ਝਟਕਾ
ਹਲਕਾ ਇੰਚਾਰਜ ਦੇ ਅਤੀ ਕਰੀਬੀ ਅੰਕੁਸ਼ ਬਾਂਸਲ ਨੇ ਫੜਿਆ ਆਮ ਆਦਮੀ ਪਾਰਟੀ ਪੱਲਾ ਜੈਤੋ: 31 ਜੁਲਾਈ 2025, ਦੇਸ਼ ਕਲਿੱਕ ਬਿਓਰੋ ਅੱਜ ਇੱਥੇ ਕੋਠੇ ਸੰਪੂਰਨ ਸਿੰਘ ਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਸੂਬਾ ਸਿੰਘ ਬਾਦਲ ਦੇ ਅਤੀ ਕਰੀਬੀ ਮੰਨੇ ਜਾਣ ਵਾਲੇ ਅੰਕੁਸ਼ ਬਾਂਸਲ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਿਹਾ ਗਿਆ ਤੇ ਸ੍ਰ ਅਮੋਲਕ ਸਿੰਘ ਹਲਕਾ […]
Continue Reading
