ਅੰਮ੍ਰਿਤਪਾਲ ਦੀ ਅਗਵਾਈ ‘ਚ ਪਾਰਟੀ ਮਾਲਵੇ ਦੀਆਂ ਸੱਤਰ ਸੀਟਾਂ ਜਿੱਤੇਗੀ-ਸਰਬਜੀਤ ਸਿੰਘ ਖਾਲਸਾ
ਚੰਡੀਗੜ੍ਹ: 13 ਅਪ੍ਰੈਲ, ਦੇਸ਼ ਕਲਿੱਕ ਬਿਓਰੋ ਫ਼ਰੀਦਕੋਟ ਤੋਂ ਐਮ ਪੀ ਸਰਬਜੀਤ ਸਿੰਘ ਖ਼ਾਲਸਾ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਐਮ ਪੀ ਅੰਮ੍ਰਿਤ ਪਾਲ ਸਿੰਘ ਨੂੰ ਮਾਲਵਾ ਤੋਂ ਚੋਣ ਲੜਾਵਾਂਗੇ ਤੇ ਮਾਲਵੇ ਦੀਆਂ 70 ਸੀਟਾਂ ਤੇ ਜਿੱਤ ਪ੍ਰਾਪਤ ਕਰਾਂਗੇ। ਉਹਨਾਂ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ2027 ਦੀਆਂ ਚੋਣਾਂ ਦੀ ਹੁਣ ਤੋਂ […]
Continue Reading
