ਪੰਜਾਬ ‘ਚ ਹਿਮਾਚਲ ਦੀ ਬੱਸ ‘ਤੇ ਮੋਟਰਸਾਈਕਲ ਸਵਾਰਾਂ ਨੇ ਪੱਥਰ ਮਾਰੇ, ਅਗਲਾ ਸ਼ੀਸ਼ਾ ਟੁੱਟਿਆ ਡਰਾਈਵਰ ਜ਼ਖਮੀ
ਨੰਗਲ, 29 ਮਈ, ਦੇਸ਼ ਕਲਿਕ ਬਿਊਰੋ :ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ (HRTC bus) ‘ਤੇ ਬੁੱਧਵਾਰ ਰਾਤ ਨੂੰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਕਾਂਗੜਾ ਦੇ ਚਾਮੁੰਡਾ ਦੇਵੀ ਤੋਂ ਮਥੁਰਾ-ਵ੍ਰਿੰਦਾਵਨ ਜਾ ਰਹੀ ਬੱਸ ‘ਤੇ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਪੱਥਰ ਮਾਰੇ ਅਤੇ ਮੌਕੇ ਤੋਂ ਭੱਜ ਗਏ। ਇਹ ਹਮਲਾ ਪੰਜਾਬ ‘ਚ ਨੰਗਲ ਦੇ ਭਾਨੁਪੱਲੀ ਨੇੜੇ ਹੋਇਆ। […]
Continue Reading
