ਮੋਗਾ : ਕਲੀਨਿਕ ‘ਚ ਡਾਕਟਰ ਨੂੰ ਮਾਰੀਆਂ ਗੋਲੀਆਂ
ਮੋਗਾ, 4 ਜੁਲਾਈ, ਦੇਸ਼ ਕਲਿਕ ਬਿਊਰੋ :ਮੋਗਾ ਵਿੱਚ ਅੱਜ ਇੱਕ ਡਾਕਟਰ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਇਹ ਘਟਨਾ ਕੋਟ ਈਸੇ ਖਾ ਮੇਨ ਚੌਕ ‘ਤੇ ਵਾਪਰੀ। ਜਿੱਥੇ ਅੱਜ ਕਲੀਨਿਕ ਵਿੱਚ ਇੱਕ ਡਾਕਟਰ ‘ਤੇ ਹਮਲਾ ਕੀਤਾ ਗਿਆ। ਡਾਕਟਰ ਅਨਿਲਜੀਤ ਸਿੰਘ ਕੰਬੋਜ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ। ਇਸ ਦੌਰਾਨ ਦੋ ਨੌਜਵਾਨ ਮਰੀਜ਼ ਬਣ ਕੇ ਕਲੀਨਿਕ ਵਿੱਚ ਦਾਖਲ […]
Continue Reading
