AGTF ਵੱਲੋਂ ਫਿਰੌਤੀ ਮੰਗਣ ਵਾਲੇ ਪਿਓ ਪੁੱਤ ਪਿਸਤੌਲ ਸਮੇਤ ਗ੍ਰਿਫਤਾਰ
ਚੰਡੀਗੜ੍ਹ, 23 ਅਕਤੂਬਰ, ਦੇਸ਼ ਕਲਿੱਕ ਬਿਓਰੋ : ਐਂਟੀ-ਗੈਂਗਸਟਰ ਟਾਸਕ ਫੋਰਸ, ਪੰਜਾਬ (AGTF) ਵੱਲੋ ਹੁਸ਼ਿਆਰਪੁਰ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ, ਵੱਡੀ ਸਫਲਤਾ ਪ੍ਰਾਪਤ ਕਰਦਿਆਂ, ਗੋਲੀਬਾਰੀ ਤੋਂ ਬਾਅਦ, ਕ੍ਰਿਸ਼ਨ ਗੋਪਾਲ ਅਤੇ ਉਸਦੇ ਪੁੱਤਰ ਕੇਸ਼ਵ, ਵਾਸੀ ਪਿੰਡ ਬੈਂਚਾ, ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ 18 ਅਕਤੂਬਰ, 2025 ਨੂੰ ਹੁਸ਼ਿਆਰਪੁਰ ਵਿੱਚ ਗਣਪਤੀ ਜਵੈਲਰਜ਼ ਦੁਕਾਨ ਵਿੱਚ ਹੋਈ ਗੋਲੀਬਾਰੀ […]
Continue Reading
