ਤਪਾ ਮੰਡੀ : ਖੇਡਦਿਆਂ ਪਾਣੀ ਨਾਲ ਭਰੇ ਟੱਬ ‘ਚ ਡਿੱਗਣ ਕਾਰਨ ਮਾਸੂਮ ਬੱਚੀ ਦੀ ਮੌਤ
ਤਪਾ ਮੰਡੀ, 18 ਸਤੰਬਰ, ਦੇਸ਼ ਕਲਿਕ ਬਿਊਰੋ :ਤਹਿਸੀਲ ਕੰਪਲੈਕਸ ਦੇ ਨੇੜੇ ਰਹਿੰਦੇ ਇੱਕ ਪਰਿਵਾਰ ਦੀ 14 ਮਹੀਨਿਆਂ ਦੀ ਬੱਚੀ ਕੀਰਤ ਕੌਰ ਦੀ ਪਾਣੀ ਵਾਲੇ ਟੱਬ ‘ਚ ਡਿੱਗਣ ਕਾਰਨ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ, ਕੀਰਤ ਕੌਰ, ਜੋ ਭੁਪਿੰਦਰ ਸਿੰਘ ਦੀ ਧੀ ਅਤੇ ਸੁਖਚੈਨ ਸਿੰਘ ਫੋਰਮੈਨ ਦੀ ਪੋਤਰੀ ਸੀ, ਘਰ ਵਿਚ ਖੇਡਦਿਆਂ ਅਚਾਨਕ ਪਾਣੀ ਦੇ ਟੱਬ ‘ਚ ਡਿੱਗ […]
Continue Reading
