ਨਸ਼ਾ ਤਸਕਰ ਵਲੋਂ ਪੁਲਸ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼, ਲੱਤ ‘ਚ ਗੋਲੀ ਮਾਰ ਕੇ ਫੜਿਆ
ਅੰਮ੍ਰਿਤਸਰ, 3 ਮਾਰਚ, ਦੇਸ਼ ਕਲਿਕ ਬਿਊਰੋ :ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅਟਾਰੀ ਬਾਰਡਰ ਦੇ ਨੇੜੇ ਇੱਕ ਨਸ਼ਾ ਤਸਕਰ ਦਾ ਐਨਕਾਊਂਟਰ ਕੀਤਾ। ਪੁਲਿਸ ਨੇ ਪਿਛਲੇ ਦਿਨ ਦੋ ਨਸ਼ਾ ਤਸਕਰਾਂ, ਜਗਤਾਰ ਸਿੰਘ ਅਤੇ ਅੰਗਰੇਜ਼ ਸਿੰਘ ਨੂੰ ਇੱਕ ਕਿਲੋ ICE ਡਰੱਗ ਅਤੇ 1 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਸੀ। ਬਰਾਮਦਗੀ ਦੌਰਾਨ, ਜਗਤਾਰ ਸਿੰਘ ਨੇ […]
Continue Reading
