ਅਨੁਸੂਚਿਤ ਜਾਤੀ ਦੇ 4227 ਪਰਿਵਾਰਾਂ ਦਾ 67.84 ਕਰੋੜ ਦਾ ਕਰਜਾ ਕੀਤਾ ਮੁਆਫ : ਸੰਧਵਾਂ
ਕੋਟਕਪੂਰਾ, 28 ਜੁਲਾਈ, ਦੇਸ਼ ਕਲਿੱਕ ਬਿਓਰੋ : ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਭਾਈਚਾਰੇ ਦੇ 4,727 ਪਰਿਵਾਰਾਂ ਨੂੰ 67.84 ਕਰੋੜ ਰੁਪਏ ਦੀ ਰਾਸ਼ੀ ਦੇ ਕਰਜ਼ੇ ਮਾਫ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਸਮਾਜ ਦੇ ਪਿੱਛੜੇ, ਜ਼ਰੂਰਤਮੰਦ ਅਤੇ ਅਧਿਕਾਰਤ ਵਰਗਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਾਟਾਵਾ ਸਪਕੀਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। […]
Continue Reading
