ਪਾਕਿਸਤਾਨ ’ਤੇ ਨਿਰਭਰਤਾ ਘਟਾਉਣ ਵੱਲ ਅਫਗਾਨਿਸਤਾਨ ਦਾ ਕਦਮ, ਕਾਬੁਲ-ਦਿੱਲੀ ਵਿਚਾਲੇ ਏਅਰ ਕਾਰਗੋ ਸੇਵਾ ਸ਼ੁਰੂ

ਨਵੀਂ ਦਿੱਲੀ, 23 ਸਤੰਬਰ (ਦੇਸ਼ ਕਲਿੱਕ ਬਿਊਰੋ): ਅਫਗਾਨਿਸਤਾਨ ਦੀ ਏਰੀਆਨਾ ਅਫਗਾਨ ਏਅਰਲਾਈਨਜ਼ ਨੇ ਯੂਏਈ ਦੀ ਏਅਰ ਚਾਰਟਰ ਐਕਸਪ੍ਰੈੱਸ ਨਾਲ ਸਾਂਝੇਦਾਰੀ ਤਹਿਤ ਕਾਬੁਲ-ਦਿੱਲੀ ਵਿਚਾਲੇ ਏਅਰ ਕਾਰਗੋ ਸੇਵਾ ਸ਼ੁਰੂ ਕੀਤੀ ਹੈ। ਇੱਕ ਸਾਲ ਦੇ ਸਮਝੌਤੇ ਤਹਿਤ ਚੱਲਣ ਵਾਲੀ ਇਸ ਸੇਵਾ ਨੂੰ ਭਾਰਤ-ਅਫਗਾਨਿਸਤਾਨ ਵਪਾਰ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਰਾਹੀਂ ਦਵਾਈਆਂ, ਜ਼ਰੂਰੀ ਵਸਤਾਂ, ਸੁੱਕੇ ਮੇਵੇ […]

Continue Reading

SBI ਕਲਰਕ ਭਰਤੀ! ਪ੍ਰੀਖਿਆ ਲਈ Admit Card ਜਾਰੀ, 26 ਅਤੇ 27 ਸਤੰਬਰ ਨੂੰ ਹੋਵੇਗੀ ਪ੍ਰੀਖਿਆ

  SBI ਕਲਰਕ ਭਰਤੀ! ਪ੍ਰੀਖਿਆ ਲਈ Admit Card ਜਾਰੀ, 26 ਅਤੇ 27 ਸਤੰਬਰ ਨੂੰ ਹੋਵੇਗੀ ਪ੍ਰੀਖਿਆ ਨਵੀਂ ਦਿੱਲੀ 23 ਸਤੰਬਰ 2026 ਬੈਂਕਿੰਗ ਖੇਤਰ ਵਿੱਚ ਨੌਕਰੀ ਦੀ ਤਿਆਰੀ ਕਰ ਰਹੇ ਦੇਸ਼ ਭਰ ਦੇ ਨੌਜਵਾਨਾਂ ਲਈ ਅਹਿਮ ਖ਼ਬਰ ਹੈ। ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਜੂਨੀਅਰ ਐਸੋਸੀਏਟ (ਕਲਰਕ) ਭਰਤੀ ਪ੍ਰੀਖਿਆ-2026 ਦੀ ਮੁੱਢਲੀ ਪ੍ਰੀਖਿਆ ਲਈ Admit Card ਜਾਰੀ ਕਰ […]

Continue Reading

ਵੰਦੇ ਮਾਤਰਮ ਗਾਉਣ ਤੋਂ ਧਾਰਮਿਕ ਕਾਰਨਾਂ ਕਰਕੇ ਇਨਕਾਰ ’ਤੇ ਸਜ਼ਾ ਨਹੀਂ: ਸੁਪਰੀਮ ਕੋਰਟ

  ਵੰਦੇ ਮਾਤਰਮ ਗਾਉਣ ਤੋਂ ਧਾਰਮਿਕ ਕਾਰਨਾਂ ਕਰਕੇ ਇਨਕਾਰ ’ਤੇ ਸਜ਼ਾ ਨਹੀਂ: ਸੁਪਰੀਮ ਕੋਰਟ ਨਵੀਂ ਦਿੱਲੀ 23 ਸਤੰਬਰ 2026 ਸੁਪਰੀਮ ਕੋਰਟ ਨੇ ‘ਵੰਦੇ ਮਾਤਰਮ’ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਜੇ ਕੋਈ ਵਿਅਕਤੀ ਆਪਣੀ ਅੰਤਰਆਤਮਾ ਜਾਂ ਧਾਰਮਿਕ ਵਿਸ਼ਵਾਸਾਂ ਦੇ ਆਧਾਰ ’ਤੇ ਰਾਸ਼ਟਰੀ ਗੀਤ ਗਾਉਣ ਤੋਂ ਇਨਕਾਰ ਕਰਦਾ ਹੈ ਤਾਂ ਉਸ […]

Continue Reading

ਗਣੇਸ਼ ਮੂਰਤੀ ਵਿਸਰਜਨ ਦੌਰਾਨ ਨਹਿਰ ’ਚ ਤਿੰਨ ਨੌਜਵਾਨ ਡੁੱਬੇ, ਇੱਕ ਦੀ ਲਾਸ਼ ਬਰਾਮਦ

  ਗਣੇਸ਼ ਮੂਰਤੀ ਵਿਸਰਜਨ ਦੌਰਾਨ ਨਹਿਰ ’ਚ ਤਿੰਨ ਨੌਜਵਾਨ ਡੁੱਬੇ, ਇੱਕ ਦੀ ਲਾਸ਼ ਬਰਾਮਦ ਲਖਨਊ 23 ਸਤੰਬਰ 2026 ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਮੋਹਨਲਾਲਗੰਜ ਇਲਾਕੇ ਵਿੱਚ ਮੰਗਲਵਾਰ ਸ਼ਾਮ ਗਣੇਸ਼ ਮੂਰਤੀ ਵਿਸਰਜਨ ਦੌਰਾਨ ਵਾਪਰੇ ਹਾਦਸੇ ਵਿੱਚ ਤਿੰਨ ਨੌਜਵਾਨ ਸਈ ਨਦੀ ਦੇ ਡੂੰਘੇ ਪਾਣੀ ਵਿੱਚ ਡੁੱਬ ਗਏ। ਇਹ ਹਾਦਸਾ ਜਬਰੇਲਾ ਪੁਲ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਧੀਰਜ, […]

Continue Reading

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ 8% DA ਬਾਰੇ ਨੋਟੀਫਿਕੇਸ਼ਨ ਜਾਰੀ

  ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ 8% DA ਬਾਰੇ ਨੋਟੀਫਿਕੇਸ਼ਨ ਜਾਰੀ ਚੰਡੀਗੜ੍ਹ, 23 ਸਤੰਬਰ 2026- ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ 8% DA ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।  

Continue Reading

ਲੱਦਾਖ ਦੇ ਹੱਕਾਂ ਲਈ ਸੋਨਮ ਵਾਂਗਚੁਕ ਦੀ ਅਗਵਾਈ ਹੇਠ 20 ਕਿਲੋਮੀਟਰ ਪੈਦਲ ਯਾਤਰਾ

  ਲੱਦਾਖ ਦੇ ਹੱਕਾਂ ਲਈ ਸੋਨਮ ਵਾਂਗਚੁਕ ਦੀ ਅਗਵਾਈ ਹੇਠ 20 ਕਿਲੋਮੀਟਰ ਪੈਦਲ ਯਾਤਰਾ ਲੇਹ 23 ਸਤੰਬਰ 2026 ਲੱਦਾਖ ਵਿੱਚ ਆਪਣੇ ਸੰਵਿਧਾਨਕ ਅਤੇ ਰਾਜਨੀਤਿਕ ਹੱਕਾਂ ਦੀ ਮੰਗ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵਾਤਾਵਰਨ ਪ੍ਰੇਮੀ ਅਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਅਗਵਾਈ ਹੇਠ ਅੱਜ, 23 ਸਤੰਬਰ ਨੂੰ ਲੇਹ ਵਿੱਚ 20 ਕਿਲੋਮੀਟਰ ਲੰਬੀ ਸੰਕੇਤਕ […]

Continue Reading

2047 ਤੱਕ ਵਿਕਸਿਤ ਭਾਰਤ ਦੇ ਰੋਡਮੈਪ ’ਤੇ ਕੇਂਦਰੀ ਕੈਬਨਿਟ ਦਾ ਦੋ ਰੋਜ਼ਾ ਵਿਚਾਰ-ਵਟਾਂਦਰਾ!

  2047 ਤੱਕ ਵਿਕਸਿਤ ਭਾਰਤ ਦੇ ਰੋਡਮੈਪ ’ਤੇ ਕੇਂਦਰੀ ਕੈਬਨਿਟ ਦਾ ਦੋ ਰੋਜ਼ਾ ਵਿਚਾਰ-ਵਟਾਂਦਰਾ! ਨਵੀਂ ਦਿੱਲੀ 23 ਸਤੰਬਰ 2026 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਤੋਂ ਕੇਂਦਰੀ ਮੰਤਰੀ ਮੰਡਲ ਦਾ ਦੋ ਰੋਜ਼ਾ ਵਿਸ਼ੇਸ਼ ‘ਚਿੰਤਨ ਸ਼ਿਵਿਰ’ ਸ਼ੁਰੂ ਹੋ ਰਿਹਾ ਹੈ। ਇਸ ਉੱਚ ਪੱਧਰੀ ਬੈਠਕ ਦੌਰਾਨ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਲਈ […]

Continue Reading

ਵਿਆਹ ਤੋਂ ਇਕ ਦਿਨ ਬਾਅਦ ਨਵ-ਵਿਆਹੇ ਜੋੜੇ ਦੀ ਸ਼ੱਕੀ ਹਾਲਾਤਾਂ ’ਚ ਮੌਤ, ਜਾਂਚ ’ਚ ਜੁਟੀ ਪੁਲਿਸ

  ਵਿਆਹ ਤੋਂ ਇਕ ਦਿਨ ਬਾਅਦ ਨਵ-ਵਿਆਹੇ ਜੋੜੇ ਦੀ ਸ਼ੱਕੀ ਹਾਲਾਤਾਂ ’ਚ ਮੌਤ, ਜਾਂਚ ’ਚ ਜੁਟੀ ਪੁਲਿਸ ਸਿੱਧਾਰਥਨਗਰ 23 ਸਤੰਬਰ 2026 ਉੱਤਰ ਪ੍ਰਦੇਸ਼ ਦੇ ਸਿੱਧਾਰਥਨਗਰ ਜ਼ਿਲ੍ਹੇ ਵਿੱਚ ਵਿਆਹ ਤੋਂ ਮਹਿਜ਼ ਇਕ ਦਿਨ ਬਾਅਦ ਨਵ-ਵਿਆਹੇ ਜੋੜੇ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ। ਪੁਲਿਸ […]

Continue Reading

Breaking: ਪਤਨੀ ਅਤੇ ਦੋ ਪੁਜਾਰੀਆਂ ਦੀ ਹੱਤਿਆ ਦੇ ਦੋਸ਼ੀ ਦੀ ਪੁਲਿਸ ਮੁਕਾਬਲੇ ’ਚ ਮੌਤ, ਬੱਚਿਆਂ ਨੂੰ ਬਣਾਇਆ ਸੀ ਬੰਧਕ

  Breaking: ਪਤਨੀ ਅਤੇ ਦੋ ਪੁਜਾਰੀਆਂ ਦੀ ਹੱਤਿਆ ਦੇ ਦੋਸ਼ੀ ਦੀ ਪੁਲਿਸ ਮੁਕਾਬਲੇ ’ਚ ਮੌਤ, ਬੱਚਿਆਂ ਨੂੰ ਬਣਾਇਆ ਸੀ ਬੰਧਕ ਆਜ਼ਮਗੜ੍ਹ 23 ਸਤੰਬਰ 2026 ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਪਤਨੀ ਅਤੇ ਦੋ ਪੁਜਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ੀ ਅਰਵਿੰਦ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ। ਦੋਸ਼ ਹੈ ਕਿ ਅਰਵਿੰਦ ਨੇ ਪਹਿਲਾਂ […]

Continue Reading

ਪੰਜਾਬ-ਚੰਡੀਗੜ੍ਹ ਦੇ ਕੁਝ ਹਿੱਸਿਆਂ ’ਚ ਮੀਂਹ ਪੈਣ ਦੀ ਚੇਤਾਵਨੀ

  ਪੰਜਾਬ-ਚੰਡੀਗੜ੍ਹ ਦੇ ਕੁਝ ਹਿੱਸਿਆਂ ’ਚ ਮੀਂਹ ਪੈਣ ਦੀ ਚੇਤਾਵਨੀ ਚੰਡੀਗੜ੍ਹ 23 ਸਤੰਬਰ 2026 ਪੰਜਾਬ ਵਿੱਚ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਗਲੇ ਇੱਕ ਤੋਂ ਦੋ ਦਿਨਾਂ ਦੌਰਾਨ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਵਿਭਾਗ ਮੁਤਾਬਕ ਮਾਨਸੂਨ ਦੀ ਵਾਪਸੀ ਦਾ ਦੌਰ ਚੱਲ ਰਿਹਾ ਹੈ, ਜਿਸ ਕਾਰਨ ਸੂਬੇ […]

Continue Reading