ਸੁਖਬੀਰ ਬਾਦਲ ਮੁੜ SIT ਦੀ ਰਾਡਾਰ ’ਤੇ…, 11 ਸਤੰਬਰ ਨੂੰ ਪੁੱਛਗਿੱਛ ਲਈ ਤਲਬ

  ਸੁਖਬੀਰ ਬਾਦਲ ਮੁੜ SIT ਦੀ ਰਾਡਾਰ ’ਤੇ…, 11 ਸਤੰਬਰ ਨੂੰ ਪੁੱਛਗਿੱਛ ਲਈ ਤਲਬ ਚੰਡੀਗੜ੍ਹ, 8 ਸਤੰਬਰ 2026: ਪੰਜਾਬ ਵਿੱਚ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਨਾਲ ਜੁੜੀ ਜਾਂਚ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਮੁੜ ਤਲਬ ਕੀਤਾ ਗਿਆ ਹੈ। ਐਸਆਈਟੀ […]

Continue Reading

ਕਿਰਾਏਦਾਰ ਘਰਾਂ ‘ਚ ਬਿਠਾਉਣ ਤੋਂ ਪਹਿਲਾਂ ਦਿਓ ਥਾਣੇ ਨੂੰ ਸੂਚਨਾ; ਨਹੀਂ ਤਾਂ ਤੁਹਾਡੇ ਵਿਰੁੱਧ ਹੀ ਹੋ ਸਕਦੀ ਕਾਰਵਾਈ!

  ਕਿਰਾਏਦਾਰ ਘਰਾਂ ‘ਚ ਬਿਠਾਉਣ ਤੋਂ ਪਹਿਲਾਂ ਦਿਓ ਥਾਣੇ ਨੂੰ ਸੂਚਨਾ; ਨਹੀਂ ਤਾਂ ਤੁਹਾਡੇ ਵਿਰੁੱਧ ਹੀ ਹੋ ਸਕਦੀ ਕਾਰਵਾਈ! ਘਰਾਂ ਵਿੱਚ ਬਿਠਾਏ ਕਿਰਾਏਦਾਰਾਂ ਅਤੇ ਘਰੇਲੂ ਨੌਕਰਾਂ ਬਾਰੇ ਸੂਚਨਾ ਨਜਦੀਕੀ ਥਾਣੇ ਵਿੱਚ ਦਰਜ ਕਰਵਾਉਣੀ ਲਾਜ਼ਮੀ, ਨਹੀਂ ਤਾਂ ਹੋਵੇਗੀ ਜਾਬਤੇ ਅਨੁਸਾਰ ਕਾਰਵਾਈ ਪਿੰਡਾਂ ਦੀਆਂ ਫਿਰਨੀਆਂ ‘ਤੇ ਰੂੜੀਆਂ ਆਦਿ ਦੇ ਢੇਰ ਲਗਾਉਣ, ਸੜਕਾਂ ਦੇ ਇਰਦ-ਗਿਰਦ ਬਰਮਾ ਦੀ ਮਿੱਟੀ […]

Continue Reading

Punjab News: ਸਾਈਬਰ ਕੈਫੇ ਵਾਲਿਆਂ ਨੂੰ ਅਹਿਮ ਹੁਕਮ ਜਾਰੀ!

  Punjab News: ਸਾਈਬਰ ਕੈਫੇ ਵਾਲਿਆਂ ਨੂੰ ਅਹਿਮ ਹੁਕਮ ਜਾਰੀ! -ਕੰਪਿਊਟਰ ਪ੍ਰਯੋਗ ਕਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਵੈਲਿਡ ਪਛਾਣ ਪੱਤਰ ਨਾਲ ਕੀਤੀ ਜਾਵੇ, ਸ਼ੱਕੀ ਹਾਲਾਤਾਂ ਵਿੱਚ ਪੁਲਿਸ ਨਾਲ ਕਰੋ ਸੰਪਰਕ ਮੋਗਾ, 08 ਸਤੰਬਰ 2026- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ […]

Continue Reading

ਲੁਧਿਆਣਾ ‘ਚ ਗਰਭਵਤੀ ਔਰਤ ਦੀ ਮੌਤ! ਪਤੀ ਸਮੇਤ ਤਿੰਨ ਖ਼ਿਲਾਫ਼ FIR ਦਰਜ

  ਲੁਧਿਆਣਾ ‘ਚ ਗਰਭਵਤੀ ਔਰਤ ਦੀ ਮੌਤ! ਪਤੀ ਸਮੇਤ ਤਿੰਨ ਖ਼ਿਲਾਫ਼ FIR ਦਰਜ ਹਲਵਾਰਾ, 8 ਸਤੰਬਰ 2026: ਮਹਿਤਾਬਗੜ੍ਹ ਘੁੰਗਰਾਣਾ, ਜ਼ਿਲ੍ਹਾ ਲੁਧਿਆਣਾ ਦੀ 22 ਸਾਲਾ ਹਰਪ੍ਰੀਤ ਕੌਰ ਦੀ ਮੌਤ ਦੇ ਮਾਮਲੇ ਵਿੱਚ ਉਸ ਦੇ ਪਰਿਵਾਰ ਨੇ ਸਹੁਰੇ ਪਰਿਵਾਰ ’ਤੇ ਕੁੱਟਮਾਰ ਕਰਕੇ ਹੱਤਿਆ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਮੁਤਾਬਕ ਹਰਪ੍ਰੀਤ ਕੌਰ ਕਰੀਬ ਤਿੰਨ ਤੋਂ ਚਾਰ […]

Continue Reading

ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਨੇੜੇ ਫਾਟਕ ਦੀ ਮੁਰੰਮਤ ਕਾਰਨ ਰਸਤਾ ਬੰਦ!

  ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਨੇੜੇ ਫਾਟਕ ਦੀ ਮੁਰੰਮਤ ਕਾਰਨ ਰਸਤਾ ਬੰਦ! ਰਾਹਗੀਰਾਂ ਨੂੰ ਬਦਲਵਾਂ ਰਸਤੇ ਵਰਤਣ ਦੀ ਅਪੀਲ ਅਟਾਰੀ (ਅੰਮ੍ਰਿਤਸਰ), 8 ਸਤੰਬਰ 2026: ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਨੇੜੇ ਸਥਿਤ ਅਟਾਰੀ-ਰੋੜਾਂਵਾਲਾ ਰੇਲਵੇ ਫਾਟਕ ਦੀ ਜ਼ਰੂਰੀ ਮੁਰੰਮਤ ਅਤੇ ਹੋਰ ਲੋੜੀਂਦੇ ਕੰਮਾਂ ਕਾਰਨ ਅੱਜ ਇਹ ਫਾਟਕ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਆਵਾਜਾਈ ਲਈ ਬੰਦ […]

Continue Reading

ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਗੁਲਜ਼ਾਰ ਸਿੰਘ ਦੀ ਮੌਤ, ਸਰਪੰਚ ਦਾ ਪਤੀ ਗ੍ਰਿਫ਼ਤਾਰ

  ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਗੁਲਜ਼ਾਰ ਸਿੰਘ ਦੀ ਮੌਤ, ਸਰਪੰਚ ਦਾ ਪਤੀ ਗ੍ਰਿਫ਼ਤਾਰ ਚੰਡੀਗੜ੍ਹ/ਸੰਗਰੂਰ, 8 ਸਤੰਬਰ 2026: ਦਿੜ੍ਹਬਾ ਹਲਕੇ ਦੇ ਪਿੰਡ ਤੂਰ ਵਣਜਾਰਾ ਦੇ 46 ਸਾਲਾ ਵਸਨੀਕ ਗੁਲਜ਼ਾਰ ਸਿੰਘ ਦੀ ਬੀਤੀ ਰਾਤ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁਲਜ਼ਾਰ ਸਿੰਘ ਨੇ ਕਥਿਤ ਤੌਰ ’ਤੇ […]

Continue Reading

ਵੱਡੀ ਰਾਹਤ: ਹੁਣ 25 ਦਿਨਾਂ ਬਾਅਦ ਬੁੱਕ ਹੋਵੇਗਾ ਘਰੇਲੂ LPG ਸਿਲੰਡਰ

  ਵੱਡੀ ਰਾਹਤ: ਹੁਣ 25 ਦਿਨਾਂ ਬਾਅਦ ਬੁੱਕ ਹੋਵੇਗਾ ਘਰੇਲੂ LPG ਸਿਲੰਡਰ ਚੰਡੀਗੜ੍ਹ, 8 ਸਤੰਬਰ 2026: ਕੇਂਦਰ ਸਰਕਾਰ ਨੇ ਦਿਹਾਤੀ ਖੇਤਰਾਂ ਵਿੱਚ ਰਹਿੰਦੇ ਘਰੇਲੂ ਐਲ.ਪੀ.ਜੀ. ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਰਿਫਿਲ ਸਿਲੰਡਰ ਦੀ ਬੁਕਿੰਗ ਲਈ ਲਾਜ਼ਮੀ 45 ਦਿਨਾਂ ਦੇ ਅੰਤਰ ਨੂੰ ਘਟਾ ਕੇ 25 ਦਿਨ ਕਰ ਦਿੱਤਾ ਹੈ। ਨਵੇਂ ਨਿਯਮ ਤਹਿਤ ਹੁਣ ਪੇਂਡੂ ਖੇਤਰਾਂ ਦੇ […]

Continue Reading

ਵਿਆਹ ਦਾ ਝਾਂਸਾ ਦੇ ਕੇ ਵਾਰ-ਵਾਰ ਜਬਰ-ਜਨਾਹ ਦੇ ਦੋਸ਼, ਮਟੌਰ ਵਾਸੀ ਖ਼ਿਲਾਫ਼ ਕੇਸ ਦਰਜ

  ਵਿਆਹ ਦਾ ਝਾਂਸਾ ਦੇ ਕੇ ਵਾਰ-ਵਾਰ ਜਬਰ-ਜਨਾਹ ਦੇ ਦੋਸ਼, ਮਟੌਰ ਵਾਸੀ ਖ਼ਿਲਾਫ਼ ਕੇਸ ਦਰਜ ਐੱਸ.ਏ.ਐੱਸ. ਨਗਰ, 8 ਸਤੰਬਰ 2026: ਮਟੌਰ ਥਾਣਾ ਪੁਲਿਸ ਨੇ 25 ਸਾਲਾ ਲੜਕੀ ਦੀ ਸ਼ਿਕਾਇਤ ਦੇ ਆਧਾਰ ’ਤੇ ਮਟੌਰ ਵਾਸੀ ਸੂਰਜ ਸਿੰਘ ਖ਼ਿਲਾਫ਼ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਥਿਤ ਤੌਰ ’ਤੇ ਵਾਰ-ਵਾਰ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ […]

Continue Reading

ਖਡੂਰ ਸਾਹਿਬ ਨੇੜੇ ਭਿਆਨਕ ਸੜਕ ਹਾਦਸਾ: ਦੋ ਗੱਡੀਆਂ ਦੀ ਭਿਆਨਕ ਟੱਕਰ ‘ਚ 3 ਨੌਜਵਾਨਾਂ ਦੀ ਮੌਤ

  ਖਡੂਰ ਸਾਹਿਬ ਨੇੜੇ ਭਿਆਨਕ ਸੜਕ ਹਾਦਸਾ: ਦੋ ਗੱਡੀਆਂ ਦੀ ਭਿਆਨਕ ਟੱਕਰ ‘ਚ 3 ਨੌਜਵਾਨਾਂ ਦੀ ਮੌਤ ਖਡੂਰ ਸਾਹਿਬ (ਤਰਨਤਾਰਨ), 8 ਸਤੰਬਰ 2026: ਖਡੂਰ ਸਾਹਿਬ ਤੋਂ ਨਾਗੋਕੇ ਨੂੰ ਜਾਂਦੀ ਸੜਕ ’ਤੇ ਬੀਤੀ ਦੇਰ ਰਾਤ ਪਿੰਡ ਅਲੀਆ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਹਾਦਸੇ ਵਿੱਚ ਇੱਕ ਹੋਰ ਨੌਜਵਾਨ ਗੰਭੀਰ […]

Continue Reading

ਪੰਜਾਬ ਦੇ 3 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਚੇਤਾਵਨੀ! ਟਰਾਈਸਿਟੀ ‘ਚ ਵੀ ਹਲਕੀ ਬਾਰਿਸ਼ ਦੀ ਸੰਭਾਵਨਾ

  ਪੰਜਾਬ ਦੇ 3 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਚੇਤਾਵਨੀ! ਟਰਾਈਸਿਟੀ ‘ਚ ਵੀ ਹਲਕੀ ਬਾਰਿਸ਼ ਦੀ ਸੰਭਾਵਨਾ ਚੰਡੀਗੜ੍ਹ 8 ਸਤੰਬਰ 2026 ਪੰਜਾਬ ਵਿੱਚ ਮਾਨਸੂਨ ਦੀ ਸਰਗਰਮੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਮੌਸਮ ’ਤੇ ਨਜ਼ਰ ਰੱਖਣ […]

Continue Reading