ਪੈਟਰੋਲ-ਡੀਜ਼ਲ ਦੇ ਰੇਟ ‘ਤੇ ਪੈ ਸਕਦੈ ਵੱਡਾ ਅਸਰ! ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਚੌਥੇ ਦਿਨ ਤੇਜ਼ੀ
ਪੈਟਰੋਲ-ਡੀਜ਼ਲ ਦੇ ਰੇਟ ‘ਤੇ ਪੈ ਸਕਦੈ ਵੱਡਾ ਅਸਰ! ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਚੌਥੇ ਦਿਨ ਤੇਜ਼ੀ ਨਵੀਂ ਦਿੱਲੀ, 19 ਅਗਸਤ 2026 ਅੰਤਰਰਾਸ਼ਟਰੀ ਬਾਜ਼ਾਰ ਤੋਂ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਫ਼ਤੇ ਦੇ ਲਗਾਤਾਰ ਚੌਥੇ ਦਿਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਉਛਾਲ ਦਰਜ ਕੀਤਾ ਗਿਆ ਹੈ। […]
Continue Reading
