PSEB ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਹਰਲੀਨ ਸ਼ਰਮਾ ਅੱਵਲ

ਮੋਹਾਲੀ: 11 ਮਈ, ਦੇਸ਼ ਕਲਿੱਕ ਬਿਓਰੋਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਸਵਤੀ ਸੀਨੀਅਰ ਸਕੂਲ ਜੈਤੋ (ਫਰੀਦਕੋਟ) ਦੀ ਹਰਲੀਨ ਸ਼ਰਮਾ 650 ਵਿੱਚੋਂ 646 ਅੰਕ ਲੈ ਕੇ ਪੰਜਾਬ ਭਰ ਵਿੱਚੋਂ ਅੱਵਲ ਰਹੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਪੜ ਦਾ ਵਿਦਿਆਰਥੀ ਮਨੀ ਮਹੇਸ਼ ਸ਼ਰਮਾ 645 ਅੰਕ ਲੈ ਕੇ ਦੂਜੇ […]

Continue Reading

ਪੰਜਾਬ ‘ਚ ਨਗਰ ਨਿਗਮ/ਨਗਰ ਕੌਂਸਲ ਚੋਣਾਂ ਦਾ ਐਲਾਨ ਅੱਜ

ਚੰਡੀਗੜ੍ਹ: 11 ਮਈ, ਦੇਸ਼ ਕਲਿੱਕ ਬਿਓਰੋ: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਚ ਨਗਰ ਨਿਗਮ ਤੇ ਨਿਗਰ ਕੌਂਸਲ ਚੋਣਾਂ ਦੇ ਸਡਿਊਲ ਦਾ ਐਲਾਨ ਅੱਜ ਕੀਤਾ ਜਾਵੇਗਾ। ਇਸ ਬਾਰੇ ਚੋਣ ਕਮਿਸ਼ਨ ਵੱਲੋਂ ਅੱਜ ਬਾਅਦ ਦੁਪਹਿਰ 3.30 ਵਜੇ ਪ੍ਰੈਸ ਕਾਨਫਰੰਸ ਸੱਦੀ ਗਈ ਹੈ।

Continue Reading

ਦਿੱਲੀ ਏਅਰਪੋਰਟ ‘ਤੇ ਸਵਿਸ ਜਹਾਜ਼ ਦੇ ਇੰਜਣ ਵਿੱਚ ਟੇਕਆਫ ਦੌਰਾਨ ਲੱਗੀ ਅੱਗ

ਨਵੀਂ ਦਿੱਲੀ, 26 ਅਪ੍ਰੈਲ: ਦੇਸ਼ ਕਲਿੱਕ ਬਿਊਰੋ: ਦਿੱਲੀ ਹਵਾਈ ਅੱਡੇ ‘ਤੇ ਟੇਕਆਫ ਦੌਰਾਨ ਇੱਕ ਸਵਿਸ ਜਹਾਜ਼ ਦਾ ਇੰਜਣ ਫੇਲ੍ਹ ਹੋ ਗਿਆ। ਸਵਿਸ ਏਅਰਲਾਈਨਜ਼ ਦੀ ਉਡਾਣ LX147 ਸ਼ਨੀਵਾਰ ਰਾਤ 1:08 ਵਜੇ ਉਡਾਣ ਭਰਨ ਵਾਲੀ ਸੀ ਜਦੋਂ ਇਸਦੇ ਇੱਕ ਇੰਜਣ ਵਿੱਚ ਫੇਲ੍ਹ ਹੋ ਗਿਆ ਅਤੇ ਅੱਗ ਲੱਗ ਗਈ। ਪਾਇਲਟ ਨੇ ਤੁਰੰਤ ਜਹਾਜ਼ ਨੂੰ ਜ਼ਮੀਨ ‘ਤੇ ਉਤਾਰ ਲਿਆ। […]

Continue Reading

ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਲਈ ਸਮਾਂ-ਸੀਮਾ ਜਾਰੀ

ਚੰਡੀਗੜ੍ਹ, 10 ਅਪ੍ਰੈਲ, (ਦਲਜੀਤ ਕੌਰ) ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਰਾਜ ਦੇ ਸਮੂਹ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਨੇ ਸਾਲ 2026-27 ਲਈ ਬਦਲੀਆਂ ਦਾ ਸ਼ਡਿਊਲ ਤੈਅ ਕਰ ਦਿੱਤਾ ਹੈ। ਪ੍ਰਸੋਨਲ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ, ਪੰਜਾਬ ਦੇ ਵੱਖ-ਵੱਖ ਵਿਭਾਗਾਂ ਅਤੇ […]

Continue Reading

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍ਹ, 2 ਅਪ੍ਰੈਲ: ਦੇਸ਼ ਕਲਿੱਕ ਬਿਊਰੋ: ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਤੋਂ ਬਾਅਦ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਆਈ ਸੀ। ਧਮਕੀ ਮਿਲਣ ‘ਤੇ, ਚੰਡੀਗੜ੍ਹ ਪੁਲਿਸ ਨੇ ਤੁਰੰਤ ਹਾਈ ਕੋਰਟ ਕੰਪਲੈਕਸ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਹਰੇਕ ਅਦਾਲਤ ਦੀ ਜਾਂਚ ਕੀਤੀ। ਹਾਲਾਂਕਿ, […]

Continue Reading

ਯਸ਼ ਦੀ ਫਿਲਮ ‘Toxic’ ਦੀ ਰਿਲੀਜ਼ ਮੁਲਤਵੀ

ਮੁੰਬਈ, 4 ਮਾਰਕ : ਦੇਸ਼ ਕਲਿੱਕ ਬਿਊਰੋ: ਯਸ਼ ਦੀ ਫਿਲਮ ‘ਟੌਕਸਿਕ: ਏ ਫੈਰੀਟੇਲ ਫਾਰ ਗ੍ਰੋਨ-ਅੱਪਸ’ ਦਾ ਗ੍ਰੈਂਡ ਟ੍ਰੇਲਰ ਲਾਂਚ ਈਵੈਂਟ, ਜੋ ਕਿ 8 ਮਾਰਚ ਨੂੰ ਬੈਂਗਲੁਰੂ ਵਿੱਚ ਹੋਣ ਵਾਲਾ ਸੀ, ਰੱਦ ਕਰ ਦਿੱਤਾ ਗਿਆ ਹੈ। ਇਹ ਫਿਲਮ ਦੀ ਰਿਲੀਜ਼ ਮਿਤੀ 19 ਮਾਰਚ ਤੋਂ ਵਧਾ ਕੇ 4 ਜੂਨ ਕਰਨ ਦੇ ਕਾਰਨ ਹੋਇਆ ਹੈ। ਨਿਰਮਾਤਾਵਾਂ ਨੇ ਕਿਹਾ […]

Continue Reading

IPL 2026 ਨਿਲਾਮੀ ਲਈ 350 ਖਿਡਾਰੀ ਸ਼ਾਰਟਲਿਸਟ

ਨਵੀਂ ਦਿੱਲੀ, ਦੇਸ਼ ਕਲਿੱਕ ਬਿਊਰੋ – BCCI ਨੇ ਇੰਡੀਅਨ ਪ੍ਰੀਮੀਅਰ ਲੀਗ (WPL) ਦੀ ਮਿੰਨੀ-ਨਿਲਾਮੀ ਤੋਂ ਪਹਿਲਾਂ 350 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਹੈ। 10 ਟੀਮਾਂ ਵਿੱਚ 77 ਖਿਡਾਰੀਆਂ ਲਈ ਥਾਂ ਖਾਲੀ ਹੈ, ਜਿਨ੍ਹਾਂ ਵਿੱਚ 31 ਵਿਦੇਸ਼ੀ ਸਲਾਟ ਸ਼ਾਮਲ ਹਨ। ਨਿਲਾਮੀ ਲਈ 1,355 ਖਿਡਾਰੀ ਰਜਿਸਟਰਡ ਹਨ। ਨਿਲਾਮੀ ਮੰਗਲਵਾਰ, 16 ਦਸੰਬਰ ਨੂੰ ਦੁਪਹਿਰ 1:00 ਵਜੇ UAE ਸਮੇਂ (2:30 […]

Continue Reading

350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਬੁੱਢਾ ਦਲ ਛਾਉਣੀ ਵਿਖੇ ਕਰਵਾਇਆ ਵਿਸ਼ੇਸ਼ ਕਵੀ, ਢਾਡੀ ਤੇ ਕਵੀਸ਼ਰ ਦਰਬਾਰ

ਉੱਘੇ ਕਵੀਆਂ ਅਤੇ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ‘ਚ ਭਰਿਆ ਜੋਸ਼ ਸ੍ਰੀ ਅਨੰਦਪੁਰ ਸਾਹਿਬ/ ਚੰਡੀਗੜ੍ਹ, 24 ਨਵੰਬਰ, ਦੇਸ਼ ਕਲਿੱਕ ਬਿਓਰੋ :       ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ […]

Continue Reading

ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨਵੇਂ ਵਿਵਾਦ ‘ਚ ਘਿਰੀ 

ਲੁਧਿਆਣਾ, 24 ਨਵੰਬਰ, ਦੇਸ਼ ਕਲਿਕ ਬਿਊਰੋ : ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਇੱਕ ਕਥਿਤ ਵਿਵਾਦ ਵਿੱਚ ਘਿਰ ਗਈ ਹੈ। ਦੋਸ਼ ਹੈ ਕਿ ਉਸਦੀ ਫਿਲਮ ਸਰਹਿੰਦ ਵਿੱਚ ਇੱਕ ਸਦੀਆਂ ਪੁਰਾਣੀ ਅਤੇ ਪਵਿੱਤਰ ਮਸਜਿਦ ਦੇ ਅੰਦਰ ਗੁਪਤ ਰੂਪ ਵਿੱਚ ਸ਼ੂਟ ਕੀਤੀ ਗਈ। ਮੁਸਲਿਮ ਧਾਰਮਿਕ ਆਗੂਆਂ ਨੇ ਇਸ ਕਦਮ ਨੂੰ “ਅਪਮਾਨਜਨਕ” ਦੱਸਦੇ ਹੋਏ ਸਖ਼ਤ ਵਿਰੋਧ […]

Continue Reading

ਜਲੰਧਰ ‘ਚ ਕਈ ਵਾਹਨ ਆਪਸ ‘ਚ ਟਕਰਾਏ, ਲੱਗੀ ਅੱਗ, ਵਿਦਿਆਰਥੀ ਦੀ ਮੌਤ, 3 ਗੰਭੀਰ ਜ਼ਖ਼ਮੀ 

ਜਲੰਧਰ, 24 ਨਵੰਬਰ, ਦੇਸ਼ ਕਲਿਕ ਬਿਊਰੋ : ਜਲੰਧਰ ਵਿੱਚ ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ, ਜਿਸ ਤੋਂ ਬਾਅਦ ਅੱਗ ਲੱਗ ਗਈ। ਇੱਕ ਵਿਦਿਆਰਥੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਐਤਵਾਰ-ਸੋਮਵਾਰ ਰਾਤ ਨੂੰ ਵਾਪਰਿਆ। ਰਾਹਗੀਰਾਂ ਦੀ ਸੂਚਨਾ ‘ਤੇ ਪੁਲਿਸ ਪਹੁੰਚੀ ਅਤੇ ਜ਼ਖਮੀਆਂ […]

Continue Reading