ISRO ਦੀ ਇਕ ਹੋਰ ਵੱਡੀ ਕਾਮਯਾਬੀ, PM ਮੋਦੀ ਨੇ ਦਿੱਤੀ ਵਧਾਈ

  ISRO ਦੀ ਇਕ ਹੋਰ ਵੱਡੀ ਕਾਮਯਾਬੀ, PM ਮੋਦੀ ਨੇ ਦਿੱਤੀ ਵਧਾਈ ਨਵੀਂ ਦਿੱਲੀ 4 ਸਤੰਬਰ 2026 ਭਾਰਤ ਦੇ ਪੁਲਾੜ ਖੋਜ ਖੇਤਰ ਵਿੱਚ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਦਰਜ ਹੋਈ ਹੈ। ਭਾਰਤੀ ਪੁਲਾੜ ਖੋਜ ਸੰਗਠਨ (ISRO) ਵੱਲੋਂ ਜੀਐੱਸਐੱਲਵੀ-ਐੱਫ17 ਰਾਕੇਟ ਰਾਹੀਂ ਦੇਸ਼ ਦੇ ਪਹਿਲੇ ਚਿੱਤਰ-ਨਿਰਮਾਣ ਉਪਗ੍ਰਹਿ ਈਓਐੱਸ-05 ਨੂੰ ਭੂ-ਸਮਕਾਲੀ ਪੰਧ ਵਿੱਚ ਸਫ਼ਲਤਾਪੂਰਵਕ ਸਥਾਪਿਤ ਕੀਤਾ ਗਿਆ। ਇਸ ਉਪਲਬਧੀ […]

Continue Reading

ਪੰਜਾਬ ਦੇ 5 ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ, ਚੰਡੀਗੜ੍ਹ ਲਈ ਯੈਲੋ ਅਲਰਟ ਜਾਰੀ!

  ਪੰਜਾਬ ਦੇ 5 ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ, ਚੰਡੀਗੜ੍ਹ ਲਈ ਯੈਲੋ ਅਲਰਟ ਜਾਰੀ! ਚੰਡੀਗੜ੍ਹ, 4 ਸਤੰਬਰ 2026 ਪੰਜਾਬ ਵਿੱਚ ਮੌਸਮ ਨੇ ਇਕ ਵਾਰ ਫਿਰ ਕਰਵਟ ਲੈ ਲਈ ਹੈ। ਮੌਸਮ ਵਿਭਾਗ ਵੱਲੋਂ ਅੱਜ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਵਿਭਾਗ ਮੁਤਾਬਕ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ […]

Continue Reading

ਹੜ੍ਹ ਨੇ ਮਚਾਈ ਤਬਾਹੀ! 8 ਲੋਕਾਂ ਦੀ ਮੌਤ; ਸੈਂਕੜੇ ਪਿੰਡਾਂ ਦਾ ਸੰਪਰਕ ਟੁੱਟਿਆ

  ਹੜ੍ਹ ਨੇ ਮਚਾਈ ਤਬਾਹੀ! 8 ਲੋਕਾਂ ਦੀ ਮੌਤ; ਸੈਂਕੜੇ ਪਿੰਡਾਂ ਦਾ ਸੰਪਰਕ ਟੁੱਟਿਆ ਲਖਨਊ 4 ਸਤੰਬਰ 2026 ਉੱਤਰ ਪ੍ਰਦੇਸ਼ ਵਿੱਚ ਪੈ ਰਹੀ ਮੋਹਲੇਧਾਰ ਬਾਰਿਸ਼ ਅਤੇ ਵੱਖ-ਵੱਖ ਬੈਰਾਜਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਹੜ੍ਹ ਦੀ ਸਥਿਤੀ ਗੰਭੀਰ ਬਣ ਗਈ ਹੈ। ਗੰਗਾ, ਯਮੁਨਾ, ਮੰਦਾਕਿਨੀ, ਟੋਂਸ, ਬੇਲਨ, ਸਰਯੂ, ਘਾਘਰਾ ਅਤੇ ਸ਼ਾਰਦਾ ਸਮੇਤ ਕਈ ਪ੍ਰਮੁੱਖ ਦਰਿਆ ਖ਼ਤਰੇ […]

Continue Reading

Canada ਤੋਂ ਵੱਡੀ ਖ਼ਬਰ: ਵੈਨਕੂਵਰ ਪੁਲੀਸ ‘ਚ ਤੈਨਾਤ ਪੰਜਾਬੀ ਮੂਲ ਦੇ ਅਧਿਕਾਰੀ ਸਮੇਤ ਦੋ ਗ੍ਰਿਫ਼ਤਾਰ, ਪੜ੍ਹੋ ਕੀ ਲੱਗੇ ਦੋਸ਼?

  Canada ਤੋਂ ਵੱਡੀ ਖ਼ਬਰ: ਵੈਨਕੂਵਰ ਪੁਲੀਸ ‘ਚ ਤੈਨਾਤ ਪੰਜਾਬੀ ਮੂਲ ਦੇ ਅਧਿਕਾਰੀ ਸਮੇਤ ਦੋ ਗ੍ਰਿਫ਼ਤਾਰ, ਪੜ੍ਹੋ ਕੀ ਲੱਗੇ ਦੋਸ਼? ਵੈਨਕੂਵਰ 4 ਸਤੰਬਰ 2026 ਵੈਨਕੂਵਰ ਪੁਲੀਸ ਨੇ ਲੰਮੀ ਗੁਪਤ ਜਾਂਚ ਤੋਂ ਬਾਅਦ ਆਪਣੇ ਹੀ ਇੱਕ ਪੰਜਾਬੀ ਮੂਲ ਦੇ ਪੁਲੀਸ ਅਧਿਕਾਰੀ ਅਤੇ ਨੌਜਵਾਨਾਂ ਲਈ ਕੰਮ ਕਰਨ ਵਾਲੀ ਚੈਰਿਟੀ ਸੰਸਥਾ ਦੇ ਬਾਨੀ ਖ਼ਿਲਾਫ਼ ਧੋਖਾਧੜੀ, ਚੋਰੀ ਅਤੇ ਭਰੋਸੇ […]

Continue Reading

ਸੜਕ ਹਾਦਸੇ ਵਿੱਚ ਦੋ ਵਿਦਿਆਰਥਣਾਂ ਦੀ ਮੌਤ

  ਸੜਕ ਹਾਦਸੇ ਵਿੱਚ ਦੋ ਵਿਦਿਆਰਥਣਾਂ ਦੀ ਮੌਤ ਟਰੱਕ ਦੀ ਫੇਟ ਨੇ ਖੋਹ ਲਈਆਂ ਦੋ ਸਕੂਲੀ ਵਿਦਿਆਰਥਣਾਂ ਦੀਆਂ ਜ਼ਿੰਦਗੀਆਂ, ਮੌਕੇ ’ਤੇ ਮੌਤ ਕੈਥਲ 4 ਸਤੰਬਰ 2026 ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਕਸਬਾ ਸੀਵਨ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਸਕੂਲੀ ਵਿਦਿਆਰਥਣਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸ਼ਰਨਦੀਪ ਕੌਰ ਅਤੇ ਗੁਰਿੰਦਰਦੀਪ ਕੌਰ ਵਜੋਂ […]

Continue Reading

ਮੁਲਾਜ਼ਮਾਂ ਨਾਲ ਗੱਲਬਾਤ ਦੀ ਬਜਾਏ ਪ੍ਰੈਸ ਕਾਨਫਰੰਸ ਅਤੇ ਇਸ਼ਤਿਹਾਰਾਂ ਰਾਹੀਂ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ ‘ਆਪ’ ਸਰਕਾਰ – DMF

  ਮੁਲਾਜ਼ਮਾਂ ਨਾਲ ਗੱਲਬਾਤ ਦੀ ਬਜਾਏ ਪ੍ਰੈਸ ਕਾਨਫਰੰਸ ਅਤੇ ਇਸ਼ਤਿਹਾਰਾਂ ਰਾਹੀਂ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ ‘ਆਪ’ ਸਰਕਾਰ – DMF ਮੁਲਾਜ਼ਮਾਂ ਦੀਆਂ ਮੰਗਾਂ ’ਤੇ ਸਰਕਾਰ ਦੇ ਪ੍ਰਚਾਰ ਦੀ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਨਿੰਦਾ ਚੰਡੀਗੜ੍ਹ 4 ਸਤੰਬਰ 2026 ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦਰਮਿਆਨ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਨੇ […]

Continue Reading

ਦੇਸ਼ ਭਰ ਦੇ ਇੱਕ ਲੱਖ ਪਿੰਡਾਂ ’ਚ ਹੋਣਗੀਆਂ ਕਿਸਾਨ ਮਹਾਪੰਚਾਇਤਾਂ: SKM ਨੇ ਕਰ’ਤਾ ਵੱਡਾ ਐਲਾਨ

  ਦੇਸ਼ ਭਰ ਦੇ ਇੱਕ ਲੱਖ ਪਿੰਡਾਂ ’ਚ ਹੋਣਗੀਆਂ ਕਿਸਾਨ ਮਹਾਪੰਚਾਇਤਾਂ: SKM ਨੇ ਕਰ’ਤਾ ਵੱਡਾ ਐਲਾਨ ਚੰਡੀਗੜ੍ਹ 4 ਸਤੰਬਰ 2026 ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਕਿਸਾਨ ਸੰਘਰਸ਼ ਨੂੰ ਮੁੜ ਤੇਜ਼ ਕਰਨ ਲਈ ਵੱਡਾ ਐਲਾਨ ਕੀਤਾ ਹੈ। ਐਸਕੇਐਮ ਵੱਲੋਂ 3 ਅਕਤੂਬਰ ਨੂੰ ਦੇਸ਼ ਭਰ ਦੇ ਇੱਕ ਲੱਖ ਪਿੰਡਾਂ ਵਿੱਚ ‘ਮਹਾਪੰਚਾਇਤਾਂ’ ਅਤੇ ਜਨਤਕ ਮੀਟਿੰਗਾਂ ਕਰਵਾਉਣ ਦਾ ਫੈਸਲਾ […]

Continue Reading

ਅਮਰੀਕਾ ਦਾ ਗ੍ਰੀਨ ਕਾਰਡ ਲੈਣ ਵਾਲੇ ਭਾਰਤੀ ਪਰਿਵਾਰਾਂ ਲਈ ਰਾਹਤ, ਫੈਮਿਲੀ ਵੀਜ਼ਾ ਸ਼੍ਰੇਣੀਆਂ ਦੀਆਂ ਕੱਟ-ਆਫ ਤਾਰੀਖਾਂ ਅੱਗੇ ਵਧੀਆਂ

  ਅਮਰੀਕਾ ਦਾ ਗ੍ਰੀਨ ਕਾਰਡ ਲੈਣ ਵਾਲੇ ਭਾਰਤੀ ਪਰਿਵਾਰਾਂ ਲਈ ਰਾਹਤ, ਫੈਮਿਲੀ ਵੀਜ਼ਾ ਸ਼੍ਰੇਣੀਆਂ ਦੀਆਂ ਕੱਟ-ਆਫ ਤਾਰੀਖਾਂ ਅੱਗੇ ਵਧੀਆਂ ਵਾਸ਼ਿੰਗਟਨ 4 ਸਤੰਬਰ 2026 ਅਮਰੀਕਾ ਵਿੱਚ ਸਥਾਈ ਨਿਵਾਸ (ਗ੍ਰੀਨ ਕਾਰਡ) ਹਾਸਲ ਕਰਨ ਦੇ ਚਾਹਵਾਨ ਭਾਰਤੀ ਪਰਿਵਾਰਾਂ ਲਈ ਰਾਹਤ ਦੀ ਖ਼ਬਰ ਹੈ। ਸਤੰਬਰ ਮਹੀਨੇ ਲਈ ਜਾਰੀ ਕੀਤੇ ਗਏ ਵੀਜ਼ਾ ਬੁਲੇਟਿਨ ਵਿੱਚ ਫੈਮਿਲੀ ਸਪਾਂਸਰਡ ਵੀਜ਼ਾ ਸ਼੍ਰੇਣੀਆਂ ਦੀਆਂ ਕਈ […]

Continue Reading

ਬਿਨਾਂ ਦੱਸੇ ਖੋਲ੍ਹਿਆ ਟਾਈਗਰ ਦਾ ਪਿੰਜਰਾ, ਹਮਲੇ ’ਚ ਮਹਿਲਾ ਮਜ਼ਦੂਰ ਦੀ ਮੌਤ; 6 ਔਰਤਾਂ ਨੇ ਦਰੱਖਤ ਤੇ ਜਾਲ ’ਤੇ ਚੜ੍ਹ ਕੇ ਬਚਾਈ ਜਾਨ

ਜੈਪੁਰ: 3 ਸਤੰਬਰ (ਦੇਸ਼ ਕਲਿੱਕ ਬਿਊਰੋ): ਜੈਪੁਰ ਦੇ ਨਾਹਰਗੜ੍ਹ ਬਾਇਓਲਾਜੀਕਲ ਪਾਰਕ ਵਿੱਚ ਬੁੱਧਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਟਾਈਗਰ ਨੇ ਮਹਿਲਾ ਮਜ਼ਦੂਰਾਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਸੁਗਨਾ ਦੇਵੀ ਨਾਮਕ ਮਹਿਲਾ ਮਜ਼ਦੂਰ ਦੀ ਮੌਤ ਹੋ ਗਈ। ਦੋਸ਼ ਹੈ ਕਿ ਵਣ ਵਿਭਾਗ ਦੇ ਇੱਕ ਕਰਮਚਾਰੀ ਵੱਲੋਂ ਬਿਨਾਂ ਮਜ਼ਦੂਰਾਂ ਨੂੰ ਹਟਾਏ ਟਾਈਗਰ ਦੇ […]

Continue Reading

ਆਸਟ੍ਰੇਲੀਆ ’ਚ ਨਸ਼ਿਆਂ ਨੇ ਵਧਾਈ ਚਿੰਤਾ, ਓਵਰਡੋਜ਼ ਨਾਲ ਮੌਤਾਂ ਦਾ ਅੰਕੜਾ 2 ਹਜ਼ਾਰ ਤੋਂ ਪਾਰ

ਨਵੀਂ ਦਿੱਲੀ, 3 ਸਤੰਬਰ (ਦੇਸ਼ ਕਲਿੱਕ ਬਿਊਰੋ): ਆਸਟ੍ਰੇਲੀਆ ਵਿੱਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਦੇਸ਼ ਵਿੱਚ ਪਹਿਲੀ ਵਾਰ ਨਸ਼ਿਆਂ ਨਾਲ ਸਬੰਧਤ ਮੌਤਾਂ ਦਾ ਅੰਕੜਾ 2,000 ਤੋਂ ਪਾਰ ਚਲਾ ਗਿਆ ਹੈ। ਇਹ ਗਿਣਤੀ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨਾਲੋਂ ਵੀ ਵੱਧ ਦੱਸੀ ਜਾ ਰਹੀ ਹੈ। […]

Continue Reading