Breaking: ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਮੰਗੇਤਰ ਨੂੰ 400 ਫੁੱਟ ਡੂੰਘੀ ਖੱਡ ਵਿੱਚ ਦਿੱਤਾ ਧੱਕਾ
ਇੰਦੌਰ, 23 ਜੂਨ (ਦੇਸ਼ ਕਲਿੱਕ ਬਿਊਰੋ): ਇੰਦੌਰ ਵਿੱਚ ਰਾਜਾ ਰਘੂਵੰਸ਼ੀ ਕਤਲ ਕਾਂਡ ਵਰਗੀ ਇੱਕ ਘਟਨਾ ਪੁਣੇ ਵਿੱਚ ਸਾਹਮਣੇ ਆਈ ਹੈ। 26 ਸਾਲਾ ਕੇਤਨ ਵਿਸ਼ਾਲ ਅਗਰਵਾਲ ਦਾ ਕਤਲ ਉਸਦੀ ਮੰਗੇਤਰ, ਸੀਆ ਗੋਇਲ (20) ਅਤੇ ਉਸਦੇ ਪ੍ਰੇਮੀ, ਚੇਤਨ ਚੌਧਰੀ (22) ਵੱਲੋਂ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਦਾ ਦੋਸ਼ ਹੈ ਕਿ ਪ੍ਰੇਮੀ ਜੋੜੇ ਨੇ ਕੇਤਨ […]
Continue Reading
