Bodybuilder Preeti Arora ਇੰਟਰਨੈਸ਼ਨਲ ਮੁਕਾਬਲੇ ‘ਚ ਪਹਿਲਾ ਸਥਾਨ ‘ਤੇ
ਮੋਰਿੰਡਾ 29 ਅਪ੍ਰੈਲ ( ਭਟੋਆ ) Bodybuilder Preeti Arora:ਮੋਰਿੰਡਾ ਦੀ ਪ੍ਰੀਤੀ ਅਰੋੜਾ ਨੇ ਦੁਬਈ ਵਿੱਚ ਹੋਏ ਇੰਟਰਨੈਸ਼ਨਲ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਲ ਕਰਕੇ ਭਾਰਤ ਦਾ ਨਾਮ ਰੌਸ਼ਨ ਕਰਦਿਆਂ ਤਿਰੰਗੇ ਦੀ ਸ਼ਾਨ ਵਧਾਈ ਹੈ। ਇਸ ਸਬੰਧੀ ਦੁਬਈ ਮੁਕਾਬਲੇ ਵਿੱਚ ਭਾਗ ਲੈਣ ਗਈ ਹੋਈ ਪ੍ਰੀਤੀ ਅਰੋੜਾ (Bodybuilder Preeti Arora) ਨੇ ਫੋਨ ਤੇ ਦੱਸਿਆ ਕਿ ਦੁਬਈ ਵਿੱਚ […]
Continue Reading
