ਭਾਰਤ ਵੱਲੋਂ 25 ਪਾਕਿਸਤਾਨੀ ਕੈਦੀਆਂ ਦੀ ਰਿਹਾਈ, ਅਟਾਰੀ ਸਰਹੱਦ ਰਾਹੀਂ ਭੇਜੇ ਵਤਨ

  ਭਾਰਤ ਵੱਲੋਂ 25 ਪਾਕਿਸਤਾਨੀ ਕੈਦੀਆਂ ਦੀ ਰਿਹਾਈ, ਅਟਾਰੀ ਸਰਹੱਦ ਰਾਹੀਂ ਭੇਜੇ ਵਤਨ ਅਟਾਰੀ ਸਰਹੱਦ (ਅੰਮ੍ਰਿਤਸਰ), 30 ਅਗਸਤ 2026: ਭਾਰਤ ਸਰਕਾਰ ਨੇ ਭਾਰਤ-ਪਾਕਿਸਤਾਨ ਵੰਡ ਸਮੇਂ ਦੋਵੇਂ ਦੇਸ਼ਾਂ ਦਰਮਿਆਨ ਹੋਏ ਕੌਮਾਂਤਰੀ ਸਮਝੌਤਿਆਂ ਤਹਿਤ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 25 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਰਿਹਾਅ ਕੀਤੇ ਗਏ ਸਾਰੇ ਕੈਦੀਆਂ ਨੂੰ ਦੇਰ ਸ਼ਾਮ ਅਟਾਰੀ […]

Continue Reading

ਰਾਜਪੁਰਾ ਦੇ ਟਾਹਲੀ ਵਾਲਾ ਚੌਕ ’ਚ ਭਿਆਨਕ ਅੱਗ, 6-7 ਦੁਕਾਨਾਂ ਸੜ ਕੇ ਸੁਆਹ

  ਰਾਜਪੁਰਾ ਦੇ ਟਾਹਲੀ ਵਾਲਾ ਚੌਕ ’ਚ ਭਿਆਨਕ ਅੱਗ, 6-7 ਦੁਕਾਨਾਂ ਸੜ ਕੇ ਸੁਆਹ ਰਾਜਪੁਰਾ, 30 ਅਗਸਤ: ਰਾਜਪੁਰਾ ਦੇ ਟਾਹਲੀ ਵਾਲਾ ਚੌਕ ਨੇੜੇ ਸ਼ੁੱਕਰਵਾਰ ਦੇਰ ਰਾਤ ਕਰੀਬ 2 ਵਜੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਦੁਕਾਨਾਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਦੀ ਲਪੇਟ ਵਿੱਚ ਆ ਕੇ 6 ਤੋਂ […]

Continue Reading

BREAKING- ਅੰਮ੍ਰਿਤਸਰ ਹਵਾਈ ਅੱਡੇ ’ਤੇ ਸਪਾਈਸਜੈੱਟ ਦੀ ਉਡਾਣ 17 ਘੰਟੇ ਲੇਟ, ਯਾਤਰੀਆਂ ਨੇ ਕੀਤਾ ਹੰਗਾਮਾ

  BREAKING- ਅੰਮ੍ਰਿਤਸਰ ਹਵਾਈ ਅੱਡੇ ’ਤੇ ਸਪਾਈਸਜੈੱਟ ਦੀ ਉਡਾਣ 17 ਘੰਟੇ ਲੇਟ, ਯਾਤਰੀਆਂ ਨੇ ਕੀਤਾ ਹੰਗਾਮਾ ਅੰਮ੍ਰਿਤਸਰ, 30 ਅਗਸਤ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਸਵੇਰੇ ਸਪਾਈਸਜੈੱਟ ਦੀ ਦੁਬਈ ਜਾਣ ਵਾਲੀ ਉਡਾਣ ਵਿੱਚ ਕਰੀਬ 17 ਘੰਟਿਆਂ ਦੀ ਦੇਰੀ ਕਾਰਨ ਯਾਤਰੀਆਂ ਦਾ ਗੁੱਸਾ ਫੁੱਟ ਪਿਆ। ਲੰਬੇ ਸਮੇਂ ਤੱਕ ਉਡਾਣ ਦੀ ਉਡੀਕ ਕਰ ਰਹੇ […]

Continue Reading

CM ਮਾਨ 7 ਸਤੰਬਰ ਨੂੰ ਜਾਣਗੇ ਮਹਿਰਾਜ, ਰਾਮਪੁਰਾ ਫੂਲ ਹਲਕੇ ਦੇ ਲੋਕਾਂ ਨਾਲ ਕਰਨਗੇ ਸਿੱਧਾ ਸੰਵਾਦ

  CM ਮਾਨ 7 ਸਤੰਬਰ ਨੂੰ ਜਾਣਗੇ ਮਹਿਰਾਜ, ਰਾਮਪੁਰਾ ਫੂਲ ਹਲਕੇ ਦੇ ਲੋਕਾਂ ਨਾਲ ਕਰਨਗੇ ਸਿੱਧਾ ਸੰਵਾਦ ਰਾਮਪੁਰਾ ਫੂਲ, 30 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 7 ਸਤੰਬਰ ਨੂੰ ਸਿਆਸੀ ਤੌਰ ’ਤੇ ਅਹਿਮ ਪਿੰਡ ਮਹਿਰਾਜ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ […]

Continue Reading

ਵੱਡੀ ਖ਼ਬਰ: AAP ਆਗੂ ਦਾ ਗੋਲੀਆਂ ਮਾਰ ਕੇ ਕਤਲ

  ਵੱਡੀ ਖ਼ਬਰ: AAP ਆਗੂ ਦਾ ਗੋਲੀਆਂ ਮਾਰ ਕੇ ਕਤਲ ਫਿਰੋਜ਼ਪੁਰ, 30 ਅਗਸਤ 2026: ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਕਸਬੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਗੁਰਪ੍ਰੀਤ ਸਿੰਘ ਗੋਪੀ ਦਾ ਸ਼ਨੀਵਾਰ, 29 ਅਗਸਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮੁਤਾਬਕ ਗੁਰਪ੍ਰੀਤ […]

Continue Reading

BREAKING- IAS ਅਫ਼ਸਰ ਨੇ ਦਿੱਤਾ ਅਸਤੀਫ਼ਾ, ਭਾਵੁਕ ਚਿੱਠੀ ਰਾਹੀਂ ਦੱਸਿਆ ਕਾਰਨ

  BREAKING- IAS ਅਫ਼ਸਰ ਨੇ ਦਿੱਤਾ ਅਸਤੀਫ਼ਾ, ਭਾਵੁਕ ਚਿੱਠੀ ਰਾਹੀਂ ਦੱਸਿਆ ਕਾਰਨ ਉੱਤਰ ਪ੍ਰਦੇਸ਼, 30 ਅਗਸਤ 2026: ਉੱਤਰ ਪ੍ਰਦੇਸ਼ ਕੇਡਰ ਦੀ ਸੀਨੀਅਰ IAS ਅਧਿਕਾਰੀ ਦਿਵਿਆ ਮਿੱਤਲ ਨੇ 13 ਸਾਲ ਦੀ ਸਰਕਾਰੀ ਸੇਵਾ ਤੋਂ ਬਾਅਦ ਆਪਣੇ ਅਹੁਦੇ ਤੋਂ ਸਵੈ-ਇੱਛਾ ਨਾਲ ਅਸਤੀਫ਼ਾ ਦੇ ਦਿੱਤਾ ਹੈ। ਦੇਵਰੀਆ, ਮਿਰਜ਼ਾਪੁਰ ਅਤੇ ਸੰਤ ਕਬੀਰ ਨਗਰ ਦੀ ਜ਼ਿਲ੍ਹਾ ਮੈਜਿਸਟ੍ਰੇਟ ਵਜੋਂ ਸੇਵਾਵਾਂ ਨਿਭਾਅ […]

Continue Reading

ਵੱਡੀ ਖ਼ਬਰ: ਮੁੱਖ ਮੰਤਰੀ ਦਾ ਕਾਫ਼ਲਾ ਰੋਕਣ ਦੇ ਦੋਸ਼ ਹੇਠ ਕਾਂਗਰਸੀ ਆਗੂ ਗ੍ਰਿਫ਼ਤਾਰ

  ਵੱਡੀ ਖ਼ਬਰ: ਮੁੱਖ ਮੰਤਰੀ ਦਾ ਕਾਫ਼ਲਾ ਰੋਕਣ ਦੇ ਦੋਸ਼ ਹੇਠ ਕਾਂਗਰਸੀ ਆਗੂ ਗ੍ਰਿਫ਼ਤਾਰ ਤਿਰੂਵਨੰਤਪੁਰਮ, 30 ਅਗਸਤ 2026 ਕੇਰਲ ਦੇ ਮੁੱਖ ਮੰਤਰੀ ਵੀ.ਡੀ. ਸਤੀਸ਼ਨ ਦਾ ਕਾਫ਼ਲਾ ਰੋਕਣ ਦੇ ਦੋਸ਼ ਹੇਠ ਕਾਂਗਰਸ ਦੇ ਤਿਰੂਵਨੰਤਪੁਰਮ ਜ਼ਿਲ੍ਹਾ ਕਾਂਗਰਸ ਕਮੇਟੀ (DCC) ਆਗੂ ਅਨਿਲ ਕੁਮਾਰ ਉਰਫ਼ ਚੇਂਥੀ ਅਨੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਉਸ ਸਮੇਂ […]

Continue Reading

ਨੇਪਾਲ-ਚੀਨ ਸਰਹੱਦ ’ਤੇ ਹੜ੍ਹ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 734 ਤੱਕ ਪੁੱਜੀ; 2400 ਤੋਂ ਵੱਧ ਲਾਪਤਾ

  ਨੇਪਾਲ-ਚੀਨ ਸਰਹੱਦ ’ਤੇ ਹੜ੍ਹ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 734 ਤੱਕ ਪੁੱਜੀ; 2400 ਤੋਂ ਵੱਧ ਲਾਪਤਾ   ਕਾਠਮੰਡੂ, 30 ਅਗਸਤ 2026   ਨੇਪਾਲ-ਚੀਨ ਸਰਹੱਦ ’ਤੇ ਅਚਾਨਕ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕੁਦਰਤੀ ਆਫ਼ਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 734 ਤੱਕ ਪਹੁੰਚ ਗਈ ਹੈ, ਜਦਕਿ 2400 ਤੋਂ ਵੱਧ ਲੋਕ […]

Continue Reading

US Breaking: ਪਾਰਕ ’ਚ ਗੋਲੀਬਾਰੀ ਦੌਰਾਨ ਪੁਲਿਸ ਅਧਿਕਾਰੀ ਦੀ ਮੌਤ; ਦੂਜਾ ਜ਼ਖ਼ਮੀ

  US Breaking: ਪਾਰਕ ’ਚ ਗੋਲੀਬਾਰੀ ਦੌਰਾਨ ਪੁਲਿਸ ਅਧਿਕਾਰੀ ਦੀ ਮੌਤ; ਦੂਜਾ ਜ਼ਖ਼ਮੀ ਕੋਲੰਬੀਆ 30 ਅਗਸਤ 2026 ਅਮਰੀਕਾ ਦੇ ਦੱਖਣੀ ਕੈਰੋਲੀਨਾ ਸੂਬੇ ਦੇ ਕੋਲੰਬੀਆ ਸ਼ਹਿਰ ਵਿੱਚ ਸ਼ਨੀਵਾਰ ਨੂੰ ਇੱਕ ਪਾਰਕ ਨੇੜੇ ਹੋਈ ਗੋਲੀਬਾਰੀ ਦੌਰਾਨ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਅਧਿਕਾਰੀ ਜ਼ਖ਼ਮੀ ਹੋ ਗਿਆ। ਪੁਲਿਸ ਮੁਖੀ ਡਬਲਿਊ. ਐੱਚ. ‘ਸਕਿਪ’ ਹੋਲਬਰੁੱਕ ਨੇ […]

Continue Reading

Breaking: ‘ਦ ਗ੍ਰੇਟ ਖਲੀ’ ਦੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ, ਪੜ੍ਹੋ ਪੂਰੀ ਖ਼ਬਰ

  Breaking: ‘ਦ ਗ੍ਰੇਟ ਖਲੀ’ ਦੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ, ਪੜ੍ਹੋ ਪੂਰੀ ਖ਼ਬਰ ਪਾਣੀਪਤ, 30 ਅਗਸਤ 2026 ਮਸ਼ਹੂਰ ਰੈਸਲਰ ‘ਦਿ ਗ੍ਰੇਟ ਖਲੀ’ ਦੀ ਗੱਡੀ ਸ਼ਨੀਵਾਰ ਨੂੰ ਪਾਣੀਪਤ ਟੋਲ ਪਲਾਜ਼ਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਗੱਡੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ, ਪਰ ਰਾਹਤ ਦੀ ਗੱਲ ਇਹ ਰਹੀ ਕਿ ਖਲੀ ਪੂਰੀ ਤਰ੍ਹਾਂ ਸੁਰੱਖਿਅਤ ਹਨ […]

Continue Reading