ਚੰਨੀ ਨੇ ਵੜਿੰਗ ਨੂੰ ਇੱਕ ਪਾਸੇ ਕਰ ਬਾਬਾ ਬਕਾਲਾ ਵਿਖੇ ਆਪਣੀ ਵੱਖਰੀ ਸਟੇਜ ਲਾਈ
ਚੰਡੀਗੜ੍ਹ, 28 ਅਗਸਤ (ਦੇਸ਼ ਕਲਿੱਕ ਬਿਊਰੋ): ਚਰਨਜੀਤ ਚੰਨੀ ਲਗਾਤਾਰ ਪਾਰਟੀ ਲਾਈਨ ਤੋਂ ਪਰੇ ਹਟ ਕੇ ਚੱਲ ਰਹੇ ਹਨ, ਜਿਸ ਨਾਲ ਕਾਂਗਰਸ ਹਾਈਕਮਾਨ ਨਾਰਾਜ਼ ਹੈ। ਰਾਹੁਲ ਗਾਂਧੀ ਜਲਦੀ ਹੀ ਚੰਨੀ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਕਰ ਸਕਦੇ ਹਨ। ਚੰਨੀ ਨੇ ਹੁਣ ਸੂਬੇ ਵਿੱਚ ਵੱਖਰੀਆਂ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਬਾ […]
Continue Reading
