ਹਾਰਡਵੇਅਰ ਦੀ ਦੁਕਾਨ ਅਤੇ ਘਰ ‘ਚ ਲੱਗੀ ਭਿਆਨਕ ਅੱਗ, ਸੱਸ-ਨੂੰਹ ਤੇ 6 ਮਹੀਨੇ ਦੀ ਮਾਸੂਮ ਜ਼ਿੰਦਾ ਸੜੀ

ਪਟਨਾ, 23 ਅਗਸਤ (ਦੇਸ਼ ਕਲਿੱਕ ਬਿਊਰੋ): ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਬਖ਼ਤਿਆਰਪੁਰ ਥਾਣਾ ਖੇਤਰ ਵਿੱਚ ਪੁਰਾਣੀ ਬਾਈਪਾਸ ਨੇੜੇ ਇੱਕ ਹਾਰਡਵੇਅਰ ਦੀ ਦੁਕਾਨ ਅਤੇ ਉਸ ਨਾਲ ਲੱਗਦੇ ਘਰ ਵਿੱਚ ਭਿਆਨਕ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਬੱਚੀ ਜ਼ਖ਼ਮੀ ਹੋ ਗਈ। ਮ੍ਰਿਤਕਾਂ […]

Continue Reading

ਅਮਰੀਕਾ ’ਚ ਲੁੱਟ ਦੌਰਾਨ ਭਾਰਤੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

  ਅਮਰੀਕਾ ’ਚ ਲੁੱਟ ਦੌਰਾਨ ਭਾਰਤੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਜੈਕਸਨ, 23 ਅਗਸਤ 2026: ਅਮਰੀਕਾ ਦੇ ਟੈਨੇਸੀ ਸੂਬੇ ਦੇ ਜੈਕਸਨ ਸ਼ਹਿਰ ਵਿੱਚ ਹਥਿਆਰਬੰਦ ਲੁੱਟ ਦੌਰਾਨ 56 ਸਾਲਾ ਗੁਜਰਾਤੀ ਵਿਅਕਤੀ ਸੁਰੇਸ਼ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਗੋਲੀਬਾਰੀ ਸਮੇਂ ਸੁਰੇਸ਼ ਪਟੇਲ ਦੀ 19 ਸਾਲਾ […]

Continue Reading

Breaking- ਰਾਹੁਲ ਗਾਂਧੀ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਥਾਣੇ ਦੀ ਕੰਧ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ‘ਚ ਵਿਅਕਤੀ ਕਾਬੂ

  Breaking- ਰਾਹੁਲ ਗਾਂਧੀ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਥਾਣੇ ਦੀ ਕੰਧ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ‘ਚ ਵਿਅਕਤੀ ਕਾਬੂ ਨਵੀਂ ਦਿੱਲੀ, 23 ਅਗਸਤ 2026: ਦਿੱਲੀ ਪੁਲਿਸ ਨੇ 21 ਅਗਸਤ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਸੰਸਦ ਮਾਰਗ ਪੁਲਿਸ ਥਾਣੇ ਦੇ ਬਾਹਰ ਪ੍ਰਦਰਸ਼ਨ ਦੌਰਾਨ ਥਾਣੇ ਦੀ ਕੰਧ ’ਤੇ ਗ੍ਰੈਫਿਟੀ ਬਣਾਉਣ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ […]

Continue Reading

ਅਮਰੀਕਾ ’ਚ ਵੱਡਾ ਹਵਾਈ ਹਾਦਸਾ ਟਲਿਆ! ਉਡਾਣ ਦੌਰਾਨ ਲੈਪਟਾਪ ਨੂੰ ਲੱਗੀ ਅੱਗ, 133 ਯਾਤਰੀਆਂ ਦੀ ਜਾਨ ਬਚੀ

  ਅਮਰੀਕਾ ’ਚ ਵੱਡਾ ਹਵਾਈ ਹਾਦਸਾ ਟਲਿਆ! ਉਡਾਣ ਦੌਰਾਨ ਲੈਪਟਾਪ ਨੂੰ ਲੱਗੀ ਅੱਗ, 133 ਯਾਤਰੀਆਂ ਦੀ ਜਾਨ ਬਚੀ ਡਲਾਸ, 23 ਅਗਸਤ 2026: ਅਮਰੀਕਾ ਵਿੱਚ ਇੱਕ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਿਆ। ਅਟਲਾਂਟਾ ਤੋਂ ਡਲਾਸ-ਫੋਰਟ ਵਰਥ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਵਿੱਚ ਲੈਂਡਿੰਗ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਯਾਤਰੀ ਦੇ ਲੈਪਟਾਪ […]

Continue Reading

Punjab News: ਪੁਲਿਸ ਚੌਕੀ ਦੇ ਗੇਟ ਅੱਗਿਓਂ ਬਜ਼ੁਰਗ ਔਰਤ ਦੀ ਕੰਨ ਦੀ ਵਾਲੀ ਝਪਟੀ

  Punjab News: ਪੁਲਿਸ ਚੌਕੀ ਦੇ ਗੇਟ ਅੱਗਿਓਂ ਬਜ਼ੁਰਗ ਔਰਤ ਦੀ ਕੰਨ ਦੀ ਵਾਲੀ ਝਪਟੀ ਸੰਗਰੂਰ, 23 ਅਗਸਤ 2026- ਕੌਹਰੀਆਂ ਇਲਾਕੇ ਵਿੱਚ ਝਪਟਮਾਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਪੁਲਿਸ ਚੌਕੀ ਕੌਹਰੀਆਂ ਦੇ ਬਿਲਕੁਲ ਗੇਟ ਅੱਗੇ ਦਿਨ-ਦਿਹਾੜੇ ਇੱਕ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾ ਕੇ ਉਸ ਦੇ ਕੰਨ ਦੀ ਵਾਲੀ ਝਪਟ ਲਈ ਗਈ। ਘਟਨਾ ਤੋਂ ਬਾਅਦ […]

Continue Reading

ਸਕੂਲਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਦਿਓ! CJP ਲੀਡਰ ਨੇ ਸਰਕਾਰ ਨੂੰ ਦਿੱਤੀ ਨਸੀਅਤ

  ਸਕੂਲਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਦਿਓ! CJP ਲੀਡਰ ਨੇ ਸਰਕਾਰ ਨੂੰ ਦਿੱਤੀ ਨਸੀਅਤ CJP ਟੀਮ ’ਤੇ ਹਮਲੇ ਨੂੰ ਲੈ ਕੇ ਆਸ਼ੂਤੋਸ਼ ਰੰਕਾ ਦਾ ਸਰਕਾਰ ’ਤੇ ਨਿਸ਼ਾਨਾ, ਕਿਹਾ- ਹਿੰਸਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੋ ਜੈਪੁਰ, 23 ਅਗਸਤ 2026- ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੀ ਟੀਮ ’ਤੇ ਹੋਏ ਹਮਲੇ ਨੂੰ ਲੈ ਕੇ ਪਾਰਟੀ ਦੇ ਰਾਸ਼ਟਰੀ […]

Continue Reading

ਸੜਕ ਦੀ ਵੀਡੀਓ ’ਤੇ ਸਿਆਸੀ ਘਮਾਸਾਨ! ਹਰਭਜਨ ਈਟੀਓ ਨੇ ਮਜੀਠੀਆ ਤੇ ਹਰਸਿਮਰਤ ਨੂੰ ਦਿੱਤਾ ਖੁੱਲ੍ਹਾ ਚੈਲੰਜ

  ਸੜਕ ਦੀ ਵੀਡੀਓ ’ਤੇ ਸਿਆਸੀ ਘਮਾਸਾਨ! ਹਰਭਜਨ ਈਟੀਓ ਨੇ ਮਜੀਠੀਆ ਤੇ ਹਰਸਿਮਰਤ ਨੂੰ ਦਿੱਤਾ ਖੁੱਲ੍ਹਾ ਚੈਲੰਜ ਚੰਡੀਗੜ੍ਹ, 23 ਅਗਸਤ 2026: ਬਠਿੰਡਾ ਜ਼ਿਲ੍ਹੇ ਵਿੱਚ ਸੜਕ ਦੀ ਉਸਾਰੀ ਨਾਲ ਸਬੰਧਤ ਵੀਡੀਓ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ […]

Continue Reading

ਵੱਡੀ ਖ਼ਬਰ: ਮਾਨ ਸਰਕਾਰ ਵੱਲੋਂ ਮਾਰਕੀਟ ਕਮੇਟੀਆਂ ਤੇ ਹੋਰ ਸਰਕਾਰੀ ਅਦਾਰਿਆਂ ’ਚ ਨਵੀਆਂ ਨਿਯੁਕਤੀਆਂ, ਪੜ੍ਹੋ ਸੂਚੀ

ਵੱਡੀ ਖ਼ਬਰ: ਮਾਨ ਸਰਕਾਰ ਵੱਲੋਂ ਮਾਰਕੀਟ ਕਮੇਟੀਆਂ ਤੇ ਹੋਰ ਸਰਕਾਰੀ ਅਦਾਰਿਆਂ ’ਚ ਨਵੀਆਂ ਨਿਯੁਕਤੀਆਂ, ਪੜ੍ਹੋ ਸੂਚੀ ਚੰਡੀਗੜ੍ਹ, 23 ਅਗਸਤ 2026: ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੀਆਂ ਵੱਖ-ਵੱਖ ਮਾਰਕੀਟ ਕਮੇਟੀਆਂ, ਪਲੈਨਿੰਗ ਬੋਰਡਾਂ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਨਵੀਆਂ ਨਿਯੁਕਤੀਆਂ ਰਾਹੀਂ ਚੇਅਰਮੈਨ, ਵਾਈਸ ਚੇਅਰਮੈਨ, ਡਾਇਰੈਕਟਰ ਅਤੇ […]

Continue Reading

India-Sri Lanka Test match: ਭਾਰਤ ਦੀਆਂ ਨਜ਼ਰਾਂ 2-0 ਦੀ ਜਿੱਤ ’ਤੇ, ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ

  India-Sri Lanka Test match: ਭਾਰਤ ਦੀਆਂ ਨਜ਼ਰਾਂ 2-0 ਦੀ ਜਿੱਤ ’ਤੇ, ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਕੋਲੰਬੋ, 23 ਅਗਸਤ 2026: ਭਾਰਤ ਅਤੇ ਸ੍ਰੀਲੰਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਅਤੇ ਆਖਰੀ ਮੁਕਾਬਲਾ ਐਤਵਾਰ ਨੂੰ ਕੋਲੰਬੋ ਦੇ ਸਿੰਹਲੀਜ਼ ਸਪੋਰਟਸ ਕਲੱਬ ਮੈਦਾਨ ’ਚ ਸ਼ੁਰੂ ਹੋ ਗਿਆ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ […]

Continue Reading

ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

  ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਪੂਰਥਲਾ/ਬੇਗੋਵਾਲ/ਭੁਲੱਥ, 23 ਅਗਸਤ 2026: ਭੁਲੱਥ ਹਲਕੇ ਦੇ ਬੇਗੋਵਾਲ ਅਧੀਨ ਪੈਂਦੇ ਪਿੰਡ ਜੱਬੋਵਾਲ ਦੇ 25 ਸਾਲਾ ਨੌਜਵਾਨ ਗੁਰਦੀਪ ਸਿੰਘ ਦੀ ਅਮਰੀਕਾ ਦੇ ਨਿਊਯਾਰਕ ’ਚ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪਿੰਡ ਜੱਬੋਵਾਲ ਸਮੇਤ ਪੂਰੇ ਇਲਾਕੇ ਵਿੱਚ […]

Continue Reading