ਪਿੰਡ ਬਸੀ ਗੁੱਜਰਾਂ ਵਿਖੇ 10 ਪਿੰਡਾਂ ਦੀਆਂ 32 ਨਵ-ਜੰਮੀਆਂ ਧੀਆਂ ਦੀ ਪਹਿਲੀ ਲੋਹੜੀ ਮਨਾਈ ਗਈ
ਸ੍ਰੀ ਚਮਕੌਰ ਸਾਹਿਬ / ਮੋਰਿੰਡਾ 11 ਜਨਵਰੀ (ਭਟੋਆ) ਸਟੇਟ ਅਵਾਰਡ ਪੰਜਾਬ ਕਲਾ ਮੰਚ ਰਜਿ: ਸ੍ਰੀ ਚਮਕੌਰ ਸਾਹਿਬ ਵੱਲੋਂ ਸਮੂਹ ਪੰਚਾਇਤ, ਪ੍ਰਸ਼ਾਸਨ ਆਂਗਨਵਾੜੀ ਵਰਕਰਾਂ, ਹੈਲਪਰਾਂ ਅਤੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਭਰਵੇਂ ਸਹਿਯੋਗ ਨਾਲ ਪਿੰਡ ਬਸੀ ਗੁਜਰਾਂ ਵਿਖੇ ਨਜ਼ਦੀਕੀ ਦਸ ਪਿੰਡਾਂ ਦੀਆਂ 32 ਨਵ-ਜੰਮੀਆਂ ਧੀਆਂ ਦੀ ਪਹਿਲੀ ਲੋਹੜੀ ਬਹੁਤ ਹੀ ਉਤਸ਼ਾਹ ਨਾਲ ਮਨਾਈ ਗਈ. ਗੁਰਦੁਆਰਾ […]
Continue Reading
