ਖੁੰਭਾਂ ਦੀ ਕਾਸ਼ਤ ਸਬੰਧੀ ਟ੍ਰੇਨਿੰਗ ਕੈਂਪ 16 ਤੋਂ 22 ਜਨਵਰੀ ਤੱਕ
ਖੁੰਭਾਂ ਦੀ ਕਾਸ਼ਤ ਸਬੰਧੀ ਟ੍ਰੇਨਿੰਗ ਕੈਂਪ 16 ਤੋਂ 22 ਜਨਵਰੀ ਤੱਕ ਐੱਸ.ਏ.ਐੱਸ ਨਗਰ, 14 ਜਨਵਰੀ 2025:
Continue Readingਖੁੰਭਾਂ ਦੀ ਕਾਸ਼ਤ ਸਬੰਧੀ ਟ੍ਰੇਨਿੰਗ ਕੈਂਪ 16 ਤੋਂ 22 ਜਨਵਰੀ ਤੱਕ ਐੱਸ.ਏ.ਐੱਸ ਨਗਰ, 14 ਜਨਵਰੀ 2025:
Continue Readingਚਾਇਨਾ ਡੋਰ ਸਮੇਤ ਕਈ ਚੀਜ਼ਾਂ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਾਬੰਦੀ ਦੇ ਹੁਕਮ ਜਾਰੀ ਉਲੰਘਣਾ ਕਰਨ ਵਾਲੇ ਨੂੰ ਘੱਟੋ ਘੱਟ 10 ਹਜ਼ਾਰ ਤੋਂ 15 ਲੱਖ ਰੁਪਏ ਤੱਕ ਹੋ ਸਕਦੈ ਜੁਰਮਾਨਾ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ,25,000/- ਰੁਪਏ ਤੱਕ ਦਾ ਦਿੱਤਾ ਜਾਵੇਗਾ ਇਨਾਮ ਮੋਹਾਲੀ, 14 ਜਨਵਰੀ 2025: ਦੇਸ਼ ਕਲਿੱਕ ਬਿਓਰੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਾਸ ਕੀਤੇ […]
Continue Readingਮੋਹਾਲੀ: ਸੋਹਾਣਾ ਤੋਂ ਬਾਅਦ ਵਾਪਰਿਆ ਤੀਜਾ ਹਾਦਸਾ ਟੀਡੀਆਈ ਸਿਟੀ ’ਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਇੱਕ ਦੀ ਮੌਤ ਅਤੇ ਇੱਕ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਫਸੇ ਦੋਵਾਂ ਵਿਅਕਤੀਆਂ ਨੂੰ ਬਾਹਰ ਕੱਢਿਆ ਐਸਡੀਐਮ ਮੁਹਾਲੀ ਅਤੇ ਡੀਐਸਪੀ ਖਰੜ ਨੇ ਬਚਾਅ ਕਾਰਜ ਦੀ ਨਿਗਰਾਨੀ ਕੀਤੀ ਪ੍ਰਸ਼ਾਸਨ ਲੈਂਟਰ ਗਿਰਨ ਦੇ ਕਾਰਨਾਂ ਦਾ […]
Continue Readingਰਾਸ਼ਟਰੀ ਸੜਕ ਸੁਰੱਖਿਆ ਮਹੀਨਾ 01 ਜਨਵਰੀ ਤੋਂ 31 ਜਨਵਰੀ ਦੇ ਸੰਬੰਧ ਵਿੱਚ ਲਗਾਇਆਸੈਮੀਨਾਰ ਟ੍ਰੈਫਿਕ ਪੁਲਿਸ ਵੱਲੋਂ ਰੋਜ਼ਾਨਾ ਸੈਮੀਨਾਰ ਲਗਾ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਜਨਵਰੀ, 2025: ਦੇਸ਼ ਕਲਿੱਕ ਬਿਓਰੋ ਸੀਨੀਅਰ ਕਪਤਾਨ ਪੁਲਿਸ ਦੀਪਕ ਪਾਰਿਕ, ਐਸ.ਪੀ ਟਰੈਫਿਕ ਐੱਚ ਐੱਸ ਮਾਨ, ਡੀ.ਐਸ. ਪੀ ਟ੍ਰੈਫਿਕ ਕਰਨੈਲ ਸਿੰਘ ਦੇ ਹੁਕਮਾਂ ਤਹਿਤ […]
Continue Readingਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਨੇ ਮਨਾਈ ਧੀਆਂ ਦੀ ਲੋਹੜੀ ਆਂਗਨਵਾੜੀਆਂ ਦੀਆਂ 51 ਧੀਆਂ ਅਤੇ ਜੋਤੀ ਸਰੂਪ ਕੰਨਿਆ ਆਸ਼ਰਮ ਦੀਆਂ 31 ਧੀਆਂ ਨੂੰ ਦਿੱਤੇ ਗਏ ਲੋਹੜੀ ਦੇ ਤੋਹਫ਼ੇ ਏ ਡੀ ਸੀ ਸੋਨਮ ਚੌਧਰੀ ਤੇ ਸਹਾਇਕ ਕਮਿਸ਼ਨਰ ਡਾ. ਅੰਕਿਤਾ ਕਾਂਸਲ ਨੇ ਖੁਦ ਲੋਹੜੀ ਦੇ ਗਿੱਧੇ ’ਚ ਸ਼ਾਮਿਲ ਹੋ ਮਨਾਈਆਂ ਖੁਸ਼ੀਆਂ ਏ ਡੀ ਸੀ ਅਨਮੋਲ ਸਿੰਘ ਧਾਲੀਵਾਲ ਨੇ ਵੀ […]
Continue Readingਸੀ.ਐਚ.ਸੀ. ਮੋਰਿੰਡਾ ਵਿਖੇ ਰੋਟਰੀ ਕਲੱਬ ਦੀ ਸਹਾਇਤਾ ਨਾਲ ਮਨਾਈ ਗਈ ਧੀਆਂ ਦੀ ਲੋਹੜੀ ਮੋਰਿੰਡਾ 13 ਜਨਵਰੀ ਭਟੋਆ ਜਿਲਾ ਰੂਪਨਗਰ ਦੇ ਸਿਵਲ ਸਰਜਨ, ਡਾ. ਤਰਸੇਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਪਰਮਿੰਦਰ ਜੀਤ ਸਿੰਘ , ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਸੀ.ਐਚ.ਸੀ. ਮੋਰਿੰਡਾ ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ […]
Continue Readingਪੱਤਰਕਾਰ ਰਾਜੀਵ ਤਨੇਜਾ ਨੂੰ ਸਦਮਾ, ਪਿਤਾ ਦਾ ਦਿਹਾਂਤ ਚੰਡੀਗੜ੍ਹ: 12 ਜਨਵਰੀ, ਦੇਸ਼ ਕਲਿੱਕ ਬਿਓਰੋ ਪੱਤਰਕਾਰ ਰਾਜੀਵ ਤਨੇਜਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾ ਦੇ ਪਿਤਾ ਸ੍ਰੀ ਚਰਨ ਜੀਤ ਲਾਲ ਤਨੇਜਾ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਰ ਗਏ। ਉਹ ਹਿਮਾਚਲ ‘ਚ ਅਕਾਊਂਟਸ ਵਿੱਚ ਜੀ ਐਮ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਉਨ੍ਹਾਂ ਦਾ […]
Continue Readingਸ੍ਰੀ ਚਮਕੌਰ ਸਾਹਿਬ / ਮੋਰਿੰਡਾ 11 ਜਨਵਰੀ (ਭਟੋਆ) ਸਟੇਟ ਅਵਾਰਡ ਪੰਜਾਬ ਕਲਾ ਮੰਚ ਰਜਿ: ਸ੍ਰੀ ਚਮਕੌਰ ਸਾਹਿਬ ਵੱਲੋਂ ਸਮੂਹ ਪੰਚਾਇਤ, ਪ੍ਰਸ਼ਾਸਨ ਆਂਗਨਵਾੜੀ ਵਰਕਰਾਂ, ਹੈਲਪਰਾਂ ਅਤੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਭਰਵੇਂ ਸਹਿਯੋਗ ਨਾਲ ਪਿੰਡ ਬਸੀ ਗੁਜਰਾਂ ਵਿਖੇ ਨਜ਼ਦੀਕੀ ਦਸ ਪਿੰਡਾਂ ਦੀਆਂ 32 ਨਵ-ਜੰਮੀਆਂ ਧੀਆਂ ਦੀ ਪਹਿਲੀ ਲੋਹੜੀ ਬਹੁਤ ਹੀ ਉਤਸ਼ਾਹ ਨਾਲ ਮਨਾਈ ਗਈ. ਗੁਰਦੁਆਰਾ […]
Continue Readingਗ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮਾਈ ਭਾਗੋ ਜੀ ਅਤੇ 40 ਮੁਕਤਿਆਂ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਕੀਤਰਨ ਦਰਬਾਰ 14 ਜਨਵਰੀ ਨੂੰਐੱਸ.ਏ.ਐੱਸ ਨਗਰ : 11 ਜਨਵਰੀ, ਦੇਸ਼ ਕਲਿੱਕ ਬਿਓਰੋ ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਮਾਈ ਭਾਗੋ ਜੀ ਅਤੇ 40 ਮੁਕਤਿਆਂ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ […]
Continue Readingਸਿੱਖਿਆ-ਦਾਨੀ ਮੋਹਨਬੀਰ ਸਿੰਘ ਸ਼ੇਰਗਿੱਲ ਨੂੰ ਸਦਮਾ, ਪਤਨੀ ਕਰਮਿੰਦਰ ਕੌਰ ਦਾ ਦੇਹਾਂਤ ਕਰਮਿੰਦਰ ਕੌਰ ਨੇ ਪੈਰਾਗਾਨ ਸਕੂਲ ਦੀ ਸਥਾਪਨਾ ’ਚ ਆਪਣੇ ਪਤੀ ਦਾ ਸਾਥ ਦਾ ਦਿੱਤਾ-ਸੰਜੀਵਨ ਮੋਹਾਲੀ: 11 ਜਨਵਰੀ, ਦੇਸ਼ ਕਲਿੱਕ ਬਿਓਰੋ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਦੇ ਬਾਨੀ, ਇਲਾਕੇ ਦੇ ਉੱਘੇ ਸਿੱਖਿਆ-ਦਾਨੀ ਸ੍ਰੀ ਮੋਹਨਬੀਰ ਸਿੰਘ ਸ਼ੇਰਗਿੱਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦ ਉਨ੍ਹਾਂ ਦੀ ਪਤਨੀ […]
Continue Reading