ਪਾਕਿਸਤਾਨ ‘ਚ ਬੱਸ ‘ਤੇ ਅੱਤਵਾਦੀ ਹਮਲਾ, 4 ਲੋਕਾਂ ਦੀ ਮੌਤ, ਐਸਐਸਪੀ ਸਮੇਤ 32 ਜ਼ਖ਼ਮੀ

ਇਸਲਾਮਾਬਾਦ, 5 ਜਨਵਰੀ, ਦੇਸ਼ ਕਲਿਕ ਬਿਊਰੋ :ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਦੇ ਲੜਾਕਿਆਂ ਨੇ ਪਾਕਿਸਤਾਨ ਦੇ ਪੱਛਮੀ ਸੂਬੇ ਬਲੋਚਿਸਤਾਨ ਦੇ ਤੁਰਬਤ ਸ਼ਹਿਰ ‘ਚ ਇਕ ਬੱਸ ‘ਚ ਧਮਾਕਾ ਕਰ ਦਿੱਤਾ। ਇਸ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 32 ਹੋਰ ਜ਼ਖਮੀ ਹਨ। ਇਨ੍ਹਾਂ ਜ਼ਖ਼ਮੀਆਂ ਵਿੱਚੋਂ 5 ਦੀ ਹਾਲਤ ਨਾਜ਼ੁਕ ਬਣੀ ਹੋਈ […]

Continue Reading

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ

ਟੋਕੀਓ, 5 ਜਨਵਰੀ, ਦੇਸ਼ ਕਲਿਕ ਬਿਊਰੋ :ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਟੋਮੀਕੋ ਇਤੁਕਾ ਦੀ 116 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। 29 ਦਸੰਬਰ ਨੂੰ ਹਯੋਗੋ ਪ੍ਰੀਫੈਕਚਰ ਦੇ ਇੱਕ ਨਰਸਿੰਗ ਹੋਮ ਵਿੱਚ ਉਸਦੀ ਮੌਤ ਹੋ ਗਈ। ਜਾਪਾਨ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਉਸਦੀ ਮੌਤ ਦੀ ਪੁਸ਼ਟੀ ਕੀਤੀ।ਇਤੁਕਾ ਦਾ ਜਨਮ 23 ਮਈ, 1908 […]

Continue Reading

ਚੀਨ ‘ਚ ਕਰੋਨਾ ਵਰਗਾ ਨਵਾਂ ਵਾਇਰਸ ਫੈਲਿਆ, ਹਸਪਤਾਲਾਂ ਤੇ ਸ਼ਮਸ਼ਾਨਘਾਟਾਂ ‘ਚ ਭੀੜ ਲੱਗੀ

ਬੀਜਿੰਗ, 4 ਜਨਵਰੀ, ਦੇਸ਼ ਕਲਿਕ ਬਿਊਰੋ :ਕੋਵਿਡ -19 ਦੇ 5 ਸਾਲਾਂ ਬਾਅਦ, ਚੀਨ ਵਿੱਚ ਇੱਕ ਵਾਰ ਫਿਰ ਇੱਕ ਨਵਾਂ ਵਾਇਰਸ ਸੰਕਰਮਣ ਫੈਲ ਰਿਹਾ ਹੈ। ਇਸ ਦੇ ਲੱਛਣ ਵੀ ਕੋਰੋਨਾ ਵਾਇਰਸ ਵਰਗੇ ਹਨ। ਇਸ ਨਵੇਂ ਵਾਇਰਸ ਦਾ ਨਾਂ ਹਿਊਮਨ ਮੇਟਾਪਨੀਓਮੋਵਾਇਰਸ (HMPV) ਹੈ, ਜੋ ਕਿ ਇੱਕ RNA ਵਾਇਰਸ ਹੈ।ਵਾਇਰਸ ਨਾਲ ਸੰਕਰਮਿਤ ਮਰੀਜ਼ ‘ਚ ਜ਼ੁਕਾਮ ਅਤੇ ਕੋਵਿਡ -19 […]

Continue Reading

ਕੈਲੇਫੋਰਨੀਆ: ਇਮਾਰਤ ਨਾਲ ਟਕਰਾਉਣ ਕਾਰਨ ਪਲੇਨ ਕਰੈਸ਼

ਨਵੀਂ ਦਿੱਲੀ: 3 ਜਨਵਰੀ, ਦੇਸ਼ ਕਲਿੱਕ ਬਿਓਰੋ ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਜਹਾਜ਼ ਵਪਾਰਕ ਇਮਾਰਤ ਦੀ ਛੱਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 2 ਦੀ ਮੌਤ ਹੋ ਗਈ 18 ਲੋਕ ਜ਼ਖਮੀ ਹੋ ਗਏ ਹਨ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਜਹਾਜ਼ ਨੇ ਔਰੇਂਜ ਕਾਉਂਟੀ ਦੇ ਫੁਲਰਟਨ ਮਿਊਂਸਪਲ ਏਅਰਪੋਰਟ […]

Continue Reading

ਅੱਜ ਦਾ ਇਤਿਹਾਸ

3 ਜਨਵਰੀ 1959 ਨੂੰ ਅਲਾਸਕਾ, ਅਮਰੀਕਾ ਦਾ 49ਵਾਂ ਰਾਜ ਘੋਸ਼ਿਤ ਕੀਤਾ ਗਿਆ ਸੀਚੰਡੀਗੜ੍ਹ, 3 ਜਨਵਰੀ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿਚ 3 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 3 ਜਨਵਰੀ ਦੇ ਇਤਿਹਾਸ ਬਾਰੇ :-

Continue Reading

US ’ਚ ਨਵੇਂ ਸਾਲ ਵਾਲੇ ਦਿਨ ਲੋਕਾਂ ਉਤੇ ਚੜ੍ਹੀ ਗੱਡੀ, 10 ਦੀ ਮੌਤ, 30 ਤੋਂ ਜ਼ਿਆਦਾ ਜ਼ਖਮੀ

ਨਿਊ ਓਰੇਲੀਨਜ( ਯੂਐਸਏ): 1 ਜਨਵਰੀ, ਦੇਸ਼ ਕਲਿੱਕ ਬਿਓਰੋ ਨਵੇਂ ਸਾਲ ਵਾਲੇ ਦਿਨ ਅਮਰੀਕਾ ਤੋਂ ਇਕ ਦਰਦਨਾਇਕ ਖਬਰ ਸਾਹਮਣੇ ਆਏ ਹੈ, ਜਿੱਥੇ ਇਕ ਕਾਰ ਲੋਕਾਂ ਉਤੇ ਚੜ੍ਹ ਗਈ ਜਿਸ ਵਿੱਚ 10 ਦੀ ਮੌਤ ਹੋ ਗਈ ਅਤੇ 30 ਤੋਂ ਜ਼ਿਆਦਾ ਜ਼ਖਮੀ ਹੋ ਗਏ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਇਕ ਪਿਕਅਪ ਟਰੱਕ ਭੀੜ ਵਿੱਚ ਲੋਕਾਂ ਉਤੇ ਚੜ੍ਹ ਗਿਆ। […]

Continue Reading

ਯਮਨ ‘ਚ ਫਾਂਸੀ ਦੀ ਸਜ਼ਾ ਪਾਉਣ ਵਾਲੀ ਕੇਰਲ ਦੀ ਨਿਮਿਸ਼ਾ ਦੀ ਦਰਦਨਾਕ ਕਹਾਣੀ

ਨਵੀਂ ਦਿੱਲੀ: 1 ਜਨਵਰੀ, ਦੇਸ਼ ਕਲਿੱਕ ਬਿਓਰੋ ਯਮਨ ਵਿੱਚ ਕੈਦ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਯਮਨ ਦੇ ਰਾਸ਼ਟਰਪਤੀ ਰਸ਼ਦ ਅਲ-ਅਲੀਮੀ ਨੇ 30 ਦਸੰਬਰ 2024 ਨੂੰ ਮਨਜ਼ੂਰੀ ਦਿੱਤੀ ਸੀ। ਕੇਰਲ ਦੀ ਰਹਿਣ ਵਾਲੀ ਨਿਮਿਸ਼ਾ ‘ਤੇ ਯਮਨ ਦੇ ਨਾਗਰਿਕ ਦੀ ਹੱਤਿਆ ਦਾ ਦੋਸ਼ ਹੈ। ਨਿਮਿਸ਼ਾ ਪ੍ਰਿਆ ਨੂੰ ਦੇਸ਼ ਤੋਂ ਭੱਜਣ ਦੀ […]

Continue Reading

ਦਰਦਨਾਕ ਹਾਦਸਾ, ਨਦੀ ‘ਚ ਡੁੱਬਣ ਕਾਰਨ 71 ਲੋਕਾਂ ਦੀ ਮੌਤ

ਅਦੀਸ ਅਬਾਬਾ(ਇਥੋਪੀਆ): 30 ਦਸੰਬਰ, ਦੇਸ਼ ਕਲਿੱਕ ਬਿਓਰੋ ਇਥੋਪੀਆ ‘ਚ ਇਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਯਾਤਰੀਆਂ ਨਾਲ ਭਰਿਆ ਟਰੱਕ ਨਦੀ ਵਿਚ ਡਿੱਗ ਗਿਆ ਹੈ। ਅਦੀਸ ਅਬਾਬਾ ਤੋਂ ਲਗਭਗ 300 ਕਿਲੋਮੀਟਰ ਦੱਖਣ ਵਿੱਚ, ਸਿਦਾਮਾ ਰਾਜ ਵਿੱਚ ਇੱਕ ਨਦੀ ਵਿੱਚ ਭਾਰੀ ਯਾਤਰੀਆਂ ਨਾਲ ਲੱਦਿਆ ਇੱਕ ਟਰੱਕ, ਦੱਖਣੀ ਇਥੋਪੀਆ ਵਿੱਚ ਵਿਨਾਸ਼ਕਾਰੀ ਟ੍ਰੈਫਿਕ ਹਾਦਸੇ ਵਿੱਚ ਘੱਟੋ-ਘੱਟ 71 ਵਿਅਕਤੀਆਂ ਦੀ […]

Continue Reading

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ 100 ਸਾਲ ਦੀ ਉਮਰ ‘ਚ ਦੇਹਾਂਤ

ਵਾਸਿੰਗਟਨ, 30 ਦਸੰਬਰ, ਦੇਸ਼ ਕਲਿਕ ਬਿਊਰੋ :ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ 100 ਸਾਲ ਦੀ ਉਮਰ ਵਿੱਚ ਜਾਰਜੀਆ ਵਿੱਚ ਉਨ੍ਹਾਂ ਦੇ ਘਰ ਵਿੱਚ ਦੇਹਾਂਤ ਹੋ ਗਿਆ ਹੈ। ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਦੀ ਮੌਤ ਕਦੋਂ ਹੋਈ।1 ਅਕਤੂਬਰ 1924 ਨੂੰ ਜਨਮੇ ਕਾਰਟਰ 1977 ਤੋਂ 1981 ਤੱਕ ਅਮਰੀਕਾ ਦੇ 39ਵੇਂ ਰਾਸ਼ਟਰਪਤੀ ਰਹੇ। ਉਹ […]

Continue Reading

ਜਹਾਜ਼ ਕਰੈਸ਼ : 179 ਦੀ ਮੌਤ, ਸਿਰਫ ਦੋ ਬਚੇ

ਸਿਓਲ, 29 ਦਸੰਬਰ, ਦੇਸ਼ ਕਲਿੱਕ ਬਿਓਰੋ : ਅੱਜ ਦੱਖਣੀ ਕੋਰੀਆ ਵਿੱਚ ਜਹਾਜ਼ ਕਰੈਸ਼ ਹੋਣ ਕਾਰਨ ਵਾਪਰੇ ਇਕ ਭਿਆਨਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 179 ਪਹੁੰਚ ਗਈ ਹੈ। ਇਸ ਜਹਾਜ਼ ਵਿੱਚ 181 ਯਾਤਰੀ ਸਵਾਰ ਸਨ, ਜਿੰਨਾਂ ਵਿੱਚ ਸਿਰਫ ਦੋ ਦੇ ਬਚਣ ਦੀ ਖਬਰ ਹੈ। ਜਹਾਜ਼ ਬੈਕਾਂਗ ਤੋਂ  6 ਕਰੂ ਮੈਂਬਰਾਂ ਸਮੇਤ 181 ਯਾਤਰੀਆਂ ਨੂੰ ਲੈ […]

Continue Reading