ਤੁਰਕੀਏ ਜਾ ਰਹੀ ਫੈਰੀ ਬੋਟ ਸਮੁੰਦਰ ’ਚ ਪਲਟੀ: 7 ਦੀ ਮੌਤ, 24 ਲਾਪਤਾ
ਨਵੀਂ ਦਿੱਲੀ, 30 ਅਗਸਤ (ਦੇਸ਼ ਕਲਿੱਕ ਬਿਊਰੋ): ਮੈਡੀਟੇਰੇਨੀਅਨ ਸਾਗਰ ਵਿੱਚ ਤੁਰਕੀਏ ਜਾ ਰਹੀ ਇੱਕ ਫੈਰੀ ਬੋਟ ਐਤਵਾਰ ਨੂੰ ਸਮੁੰਦਰ ਵਿੱਚ ਪਲਟ ਗਈ। ਇਹ ਫੈਰੀ ਯੂਰਪੀ ਦੇਸ਼ ਸਾਈਪ੍ਰਸ ਦੇ ਉੱਤਰੀ ਤੱਟ ਤੋਂ 270 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਰਵਾਨਾ ਹੋਈ ਸੀ। ਤੁਰਕੀਏ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ […]
Continue Reading
