ਲੰਡਨ ਦੇ ਖਾਲਸਾ ਜਥਾ ਬ੍ਰਿਟਿਸ਼ ਆਇਲਜ਼ ਗੁਰਦੁਆਰੇ ਨਤਮਸਤਕ ਹੋਏ RSS ਮੁਖੀ ਮੋਹਨ ਭਾਗਵਤ

ਨਵੀਂ ਦਿੱਲੀ, 5 ਸਤੰਬਰ (ਦੇਸ਼ ਕਲਿੱਕ ਬਿਊਰੋ): ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਆਪਣੇ ਤਿੰਨ ਦੇਸ਼ਾਂ ਅਮਰੀਕਾ, ਯੂ.ਕੇ. ਅਤੇ ਕੈਨੇਡਾ ਦੇ ਦੌਰੇ ਦੇ ਆਖਰੀ ਪੜਾਅ ਤਹਿਤ ਲੰਡਨ ਪਹੁੰਚੇ ਹਨ। ਸ਼ੁੱਕਰਵਾਰ ਰਾਤ ਲੰਡਨ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਖਾਲਸਾ ਜਥਾ ਬ੍ਰਿਟਿਸ਼ ਆਇਲਜ਼ ਗੁਰਦੁਆਰੇ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ। ਅਮਰੀਕਾ ਅਤੇ ਕੈਨੇਡਾ ਦਾ […]

Continue Reading

ਨਾਈਜੀਰੀਆ ’ਚ ਕੱਚਾ ਤੇਲ ਚੋਰੀ ਕਰਨ ਦੌਰਾਨ ਵੱਡਾ ਹਾਦਸਾ, ਜ਼ਹਿਰੀਲੀ ਗੈਸ ਨਾਲ 37 ਮੌਤਾਂ

ਨਵੀਂ ਦਿੱਲੀ, 5 ਸਤੰਬਰ (ਦੇਸ਼ ਕਲਿੱਕ ਬਿਊਰੋ): ਨਾਈਜੀਰੀਆ ਦੇ ਤੇਲ-ਸੰਪੰਨ ਰਿਵਰਸ ਸੂਬੇ ਵਿੱਚ ਕੱਚਾ ਤੇਲ ਚੋਰੀ ਕਰਨ ਦੀ ਕੋਸ਼ਿਸ਼ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ। ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆਉਣ ਕਾਰਨ ਘੱਟੋ-ਘੱਟ 37 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਦਸੇ ਤੋਂ ਬਾਅਦ ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਵਾਤਾਵਰਣ […]

Continue Reading

ਪਾਕਿਸਤਾਨ ’ਚ ਇਕ ਹੋਰ ਇਤਿਹਾਸਕ ਗੁਰਦੁਆਰਾ ਢਾਹੁਣ ਦਾ ਦਾਅਵਾ, ਥਾਂ ’ਤੇ ਬਣਾਈ ‘ਹਵੇਲੀ’

ਨਨਕਾਣਾ ਸਾਹਿਬ: 5 ਸਤੰਬਰ (ਦੇਸ਼ ਕਲਿੱਕ ਬਿਊਰੋ): ਪਾਕਿਸਤਾਨ ਵਿੱਚ ਇਤਿਹਾਸਕ ਸਿੱਖ ਧਾਰਮਿਕ ਅਸਥਾਨਾਂ ਨੂੰ ਲੈ ਕੇ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਪਿੰਡ ਚਿੱਟੀ ਜਾਤਰੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਸ ਦੀ ਥਾਂ ‘ਡੋਗਰਾ ਦੀ ਹਵੇਲੀ’ ਬਣਾਏ ਜਾਣ ਦਾ ਦਾਅਵਾ ਕੀਤਾ […]

Continue Reading

ਨੇਪਾਲ ’ਚ ਵਿਨਾਸ਼ਕਾਰੀ ਹੜ੍ਹ ਨੇ ਮਚਾਈ ਤਬਾਹੀ, 30 ਹਜ਼ਾਰ ਤੋਂ ਵੱਧ ਲੋਕ ਹੋਏ ਬੇਘਰ

  ਨੇਪਾਲ ’ਚ ਵਿਨਾਸ਼ਕਾਰੀ ਹੜ੍ਹ ਨੇ ਮਚਾਈ ਤਬਾਹੀ, 30 ਹਜ਼ਾਰ ਤੋਂ ਵੱਧ ਲੋਕ ਹੋਏ ਬੇਘਰ ਕਾਠਮੰਡੂ 5 ਸਤੰਬਰ 2026 ਨੇਪਾਲ ਵਿੱਚ 26 ਅਗਸਤ ਨੂੰ ਅਚਾਨਕ ਆਏ ਵਿਨਾਸ਼ਕਾਰੀ ਹੜ੍ਹ ਨੇ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੈ। ਹੜ੍ਹ ਕਾਰਨ 30 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਗਏ ਹਨ ਅਤੇ ਹਜ਼ਾਰਾਂ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਨਾਹ ਲੈਣੀ […]

Continue Reading

ਵੱਡੀ ਖ਼ਬਰ: ਟਰੰਪ ਵੱਲੋਂ ਈਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਮਲੇ ਦੀ ਧਮਕੀ

  ਵੱਡੀ ਖ਼ਬਰ: ਟਰੰਪ ਵੱਲੋਂ ਈਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਮਲੇ ਦੀ ਧਮਕੀ ਅਮਰੀਕਾ 5 ਸਤੰਬਰ 2026 ਮੱਧ-ਪੂਰਬ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਿਹਾ ਟਕਰਾਅ ਹੋਰ ਤੀਖਾ ਹੁੰਦਾ ਜਾ ਰਿਹਾ ਹੈ। ਜੁਲਾਈ ਤੋਂ ਬਾਅਦ ਸਤੰਬਰ ਦੇ ਸ਼ੁਰੂਆਤੀ ਦਿਨਾਂ ਵਿੱਚ ਹੋਏ ਲਗਾਤਾਰ ਹਮਲਿਆਂ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ-ਪੂਰਬ ਵਿੱਚ ਅਮਰੀਕੀ ਫ਼ੌਜ ਦੀ […]

Continue Reading

Canada ਤੋਂ ਵੱਡੀ ਖ਼ਬਰ: 30 ਲੱਖ ਡਾਲਰ ਦੇ ਕਥਿਤ ਘਪਲੇ ਕੇਸ ’ਚ ਘਿਰੇ ਵੈਨਕੂਵਰ ਪੁਲੀਸ ਦੇ ਅਧਿਕਾਰੀ “ਕੈਲ ਦੋਸਾਂਝ” ਮੁਅੱਤਲ

  Canada ਤੋਂ ਵੱਡੀ ਖ਼ਬਰ: 30 ਲੱਖ ਡਾਲਰ ਦੇ ਕਥਿਤ ਘਪਲੇ ਕੇਸ ’ਚ ਘਿਰੇ ਵੈਨਕੂਵਰ ਪੁਲੀਸ ਦੇ ਅਧਿਕਾਰੀ “ਕੈਲ ਦੋਸਾਂਝ” ਮੁਅੱਤਲ ਵੈਨਕੂਵਰ 5 ਸਤੰਬਰ 2026 ਵੈਨਕੂਵਰ ਪੁਲੀਸ ਵੱਲੋਂ ਇੱਕ ਸਾਥੀ ਸਮੇਤ ਗ੍ਰਿਫ਼ਤਾਰ ਕੀਤੇ ਗਏ ਪੁਲੀਸ ਅਧਿਕਾਰੀ ਕਲਵਿੰਦਰ ਸਿੰਘ ਉਰਫ਼ ਕੈਲ ਦੋਸਾਂਝ ਨੂੰ ਪੁਲੀਸ ਬੋਰਡ ਨੇ ਬਿਨਾਂ ਤਨਖ਼ਾਹ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਵੈਨਕੂਵਰ ਪੁਲੀਸ […]

Continue Reading

ਜੌਰਜੀਆ ਮੇਲੋਨੀ ਨੇ ਇਟਲੀ ’ਚ ਸਭ ਤੋਂ ਲੰਬੇ ਸਮੇਂ ਤੱਕ PM ਰਹਿਣ ਦਾ ਬਣਾਇਆ ਰਿਕਾਰਡ, PM ਮੋਦੀ ਨੇ ਦਿੱਤੀ ਵਧਾਈ

ਨਵੀਂ ਦਿੱਲੀ, 4 ਸਤੰਬਰ (ਦੇਸ਼ ਕਲਿੱਕ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ਲਗਾਤਾਰ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹਿਣ ਦਾ ਰਿਕਾਰਡ ਬਣਾਉਣ ’ਤੇ ਵਧਾਈ ਦਿੱਤੀ ਹੈ। ਮੋਦੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਮੇਲੋਨੀ ਨੂੰ ਆਪਣੀ ਮਿੱਤਰ ਦੱਸਿਆ ਅਤੇ ਕਿਹਾ ਕਿ ਇਹ […]

Continue Reading

ਭਾਰਤੀ ਮੂਲ ਦਾ ਅਮਰੀਕੀ ਨਾਗਰਿਕ FBI ਦੀ ‘ਮੋਸਟ ਵਾਂਟੇਡ’ ਸੂਚੀ ’ਚ ਸ਼ਾਮਲ

ਵਾਸ਼ਿੰਗਟਨ, 4 ਸਤੰਬਰ (ਦੇਸ਼ ਕਲਿੱਕ ਬਿਊਰੋ): ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਅਮਰੀਕੀ ਸਰਕਾਰ ਨਾਲ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਮਨਜੀਤ ਸਿੰਘ ਬੇਦੀ ਨੂੰ ਆਪਣੀ Most Wanted ਸੂਚੀ ਵਿੱਚ ਸ਼ਾਮਲ ਕੀਤਾ ਹੈ। FBI ਵੱਲੋਂ ਉਸ ਦੀ ਗ੍ਰਿਫ਼ਤਾਰੀ ਅਤੇ ਕਾਨੂੰਨੀ ਕਾਰਵਾਈ ਤੱਕ ਪਹੁੰਚਾਉਣ ਵਾਲੀ ਸਹੀ ਜਾਣਕਾਰੀ ਦੇਣ ਵਾਲੇ ਲਈ 1.50 ਲੱਖ […]

Continue Reading

ਨੇਪਾਲ ਹੜ੍ਹ ਪੀੜਤਾਂ ਦੀ ਪਛਾਣ ਲਈ ਭਾਰਤ ਵੱਲੋਂ ਮਦਦ ਦਾ ਹੱਥ; ਰਿਸ਼ਤੇਦਾਰਾਂ ਦੀ ਹੋਵੇਗੀ DNA ਪ੍ਰੋਫਾਈਲਿੰਗ

  ਨੇਪਾਲ ਹੜ੍ਹ ਪੀੜਤਾਂ ਦੀ ਪਛਾਣ ਲਈ ਭਾਰਤ ਵੱਲੋਂ ਮਦਦ ਦਾ ਹੱਥ; ਰਿਸ਼ਤੇਦਾਰਾਂ ਦੀ ਹੋਵੇਗੀ DNA ਪ੍ਰੋਫਾਈਲਿੰਗ ਨਵੀਂ ਦਿੱਲੀ, 4 ਸਤੰਬਰ 2026- ਨੇਪਾਲ ਵਿੱਚ ਪਿਛਲੇ ਹਫ਼ਤੇ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਭਾਰਤ ਨੇ ਇੱਕ ਵਾਰ ਫਿਰ ਮਦਦ ਦਾ ਹੱਥ ਵਧਾਇਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਹੜ੍ਹਾਂ ਵਿੱਚ ਮਾਰੇ ਗਏ ਲੋਕਾਂ […]

Continue Reading

Nepal Flood: ਹੜ੍ਹਾਂ ਦੇ 10 ਦਿਨ ਬਾਅਦ ਸੁਰੰਗ ’ਚੋਂ 2 ਮਜ਼ਦੂਰ ਜ਼ਿੰਦਾ ਬਚਾਏ, 42 ਦੀ ਭਾਲ ਜਾਰੀ

  Nepal Flood: ਹੜ੍ਹਾਂ ਦੇ 10 ਦਿਨ ਬਾਅਦ ਸੁਰੰਗ ’ਚੋਂ 2 ਮਜ਼ਦੂਰ ਜ਼ਿੰਦਾ ਬਚਾਏ, 42 ਦੀ ਭਾਲ ਜਾਰੀ ਕਾਠਮੰਡੂ, 4 ਸਤੰਬਰ: ਨੇਪਾਲ ਵਿੱਚ ਭਿਆਨਕ ਹੜ੍ਹਾਂ ਤੋਂ ਦਸ ਦਿਨ ਬਾਅਦ ਤ੍ਰਿਸ਼ੂਲੀ-3 ‘ਏ’ ਹਾਈਡ੍ਰੋਪਾਵਰ ਪ੍ਰੋਜੈਕਟ ਦੀ ਸੁਰੰਗ ਵਿੱਚੋਂ ਦੋ ਮਜ਼ਦੂਰਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਬਚਾਅ ਟੀਮਾਂ ਨੇ ਸ਼ੁੱਕਰਵਾਰ ਸਵੇਰੇ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਬਚਾਏ […]

Continue Reading