ਪਾਕਿਸਤਾਨ ਨੇ ਅਸੀਮ ਮੁਨੀਰ ਲਈ ਬਦਲਿਆ ਸੰਵਿਧਾਨ

ਨਵੀਂ ਦਿੱਲੀ, 9 ਨਵੰਬਰ: ਪਾਕਿਸਤਾਨੀ ਸੰਸਦ ਨੇ ਸੰਵਿਧਾਨ ਵਿੱਚ ਸੋਧ ਕਰਕੇ ਫੌਜ ਮੁਖੀ ਅਸੀਮ ਮੁਨੀਰ ਨੂੰ ਤਿੰਨੋਂ ਹਥਿਆਰਬੰਦ ਸੈਨਾਵਾਂ ਦਾ ਮੁਖੀ ਬਣਾਇਆ ਹੈ। ਹੁਣ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਰੱਖਿਆ ਬਲਾਂ ਦਾ ਮੁਖੀ (CDF) ਨਿਯੁਕਤ ਕੀਤਾ ਜਾਵੇਗਾ। ਇਹ ਭਾਰਤ ਦੇ ਰੱਖਿਆ ਸਟਾਫ ਦੇ ਮੁਖੀ (CDS) ਵਰਗਾ ਹੋਵੇਗਾ। ਇਹ ਨਵਾਂ ਅਹੁਦਾ ਇਹ ਯਕੀਨੀ ਬਣਾਉਣ ਲਈ ਬਣਾਇਆ […]

Continue Reading

ਅਮਰੀਕਾ : ਪੁਲਿਸ ਤੋਂ ਬਚਦੇ ਹੋਏ ਨੌਜਵਾਨ ਨੇ ਚਾਰ ਲੋਕਾਂ ਦੀ ਲਈ ਜਾਨ, 11 ਜ਼ਖਮੀ

ਨਿਊਯਾਰਕ, 9 ਨਵੰਬਰ, ਦੇਸ਼ ਕਲਿੱਕ ਬਿਓਰੋ : ਅਮਰੀਕਾ ਵਿਚ ਪੁਲਿਸ ਦੇ ਬੱਚਣ ਦੇ ਚੱਕ ਵਿਚ ਇਕ ਨੌਜਵਾਨ ਨੇ 4 ਲੋਕਾਂ ਦੀ ਜਾਨ ਲੈ ਲਈ ਅਤੇ 11 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਟਾਮਪਾ ਜ਼ਿਲ੍ਹੇ ਵਿਚ ਬੀਤੇ ਦੇਰ ਰਾਤ ਨੂੰ ਹਾਈ ਸਪੀਡ ਕਾਰ ਚਲਾ ਰਹੇ 22 ਸਾਲਾ ਨੌਜਵਾਨ ਨੇ ਪੁਲਿਸ ਤੋਂ ਬਚ ਕੇ ਭੱਜਣ ਦੀ […]

Continue Reading

ਵੱਡੀ ਖ਼ਬਰ: ਕੈਨੇਡਾ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਫਾਇਰਿੰਗ ਕਰਨ ਵਾਲੇ ਕੀਤੇ ਜਾਣਗੇ ਡਿਪੋਰਟ

ਚੰਡੀਗੜ੍ਹ, 8 ਨਵੰਬਰ: ਦੇਸ਼ ਕਲਿੱਕ ਬਿਊਰੋ : ਕੈਨੇਡਾ ਸਰਕਾਰ ਨੇ ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ ਕਰਨ ਵਾਲੇ ਤਿੰਨ ਅਪਰਾਧੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪਰ ਸਰਕਾਰ ਵੱਲੋਂ ਡਿਪੋਰਟ ਕੀਤੇ ਜਾਣ ਵਾਲਿਆਂ ਦੀ ਪਛਾਣ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਵਿਦੇਸ਼ੀ ਮੀਡੀਆ ਰਿਪੋਰਟਾਂ ਅਨੁਸਾਰ, ਸਾਰੇ ਜਣੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ […]

Continue Reading

ਮੋਗਾ ਦੀ ਪਰਮ ਆਪਣੇ ਨਵੇਂ ਗੀਤ “ਮੇਰਾ ਮਾਹੀ” ਨਾਲ ਕਰ ਰਹੀ ਟ੍ਰੈਂਡ

ਚੰਡੀਗੜ੍ਹ, 8 ਨਵੰਬਰ, ਦੇਸ਼ ਕਲਿਕ ਬਿਊਰੋ : “ਦੈਟ ਗਰਲ” ਗੀਤ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਮੋਗਾ ਦੀ ਪਰਮ ਆਪਣੇ ਨਵੇਂ ਗੀਤ “ਮੇਰਾ ਮਾਹੀ” ਨਾਲ ਟ੍ਰੈਂਡ ਕਰ ਰਹੀ ਹੈ। ਪਰਮ ਨੇ ਖੁਦ ਇਸਨੂੰ ਲਿਖਿਆ, ਕੰਪੋਜ਼ ਕੀਤਾ ਅਤੇ ਗਾਇਆ ਹੈ। ਇਸ ਗੀਤ ਵਿੱਚ ਵੀ ਸਿੱਧੂ ਮੂਸੇਵਾਲਾ ਦੀ ਝਲਕ ਦਿਖਾਈ ਦਿੰਦੀ ਹੈ। ਪਰਮ ਨੇ ਇਸ ਗੀਤ ਨੂੰ ਸਿੱਧੂ […]

Continue Reading

ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 08-11-2025

ਗੂਜਰੀ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥ ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥ ਮਨ ਰੇ ਹਰਿ ਕੀਰਤਿ ਤਰੁ ਤਾਰੀ ॥ ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ ॥ ਰਹਾਉ ॥ ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ […]

Continue Reading

ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਪੁਲਿਸ ਲਿਖਤੀ ਰੂਪ ‘ਚ ਕਾਰਨ ਦੱਸੇ, ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ 

ਨਵੀਂ ਦਿੱਲੀ, 7 ਨਵੰਬਰ, ਦੇਸ਼ ਕਲਿਕ ਬਿਊਰੋ : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਪੁਲਿਸ ਨੂੰ ਲਿਖਤੀ ਰੂਪ ਵਿੱਚ ਦੱਸਣਾ ਚਾਹੀਦਾ ਹੈ ਕਿ ਉਸਨੂੰ ਗ੍ਰਿਫ਼ਤਾਰ ਕਿਉਂ ਕੀਤਾ ਗਿਆ ਹੈ। ਇਹ ਜਾਣਕਾਰੀ ਉਸ ਭਾਸ਼ਾ ਵਿੱਚ ਦਿੱਤੀ ਜਾਣੀ ਚਾਹੀਦੀ ਹੈ ਜਿਸਨੂੰ ਉਹ ਸਮਝਦਾ ਹੈ। ਅਦਾਲਤ ਨੇ ਕਿਹਾ […]

Continue Reading

ਜਪਾਨ ਨੇ ਰਿੱਛਾਂ (ਭਾਲੂਆਂ) ਨੂੰ ਫੜਨ ਲਈ ਤਾਇਨਾਤ ਕੀਤੀ ਫੌਜ

ਨਵੀਂ ਦਿੱਲੀ, 6 ਨਵੰਬਰ: ਦੇਸ਼ ਕਲਿੱਕ ਬਿਓਰੋ : ਜਾਪਾਨ ਨੇ ਰਿੱਛਾਂ (ਭਾਲੂਆਂ) ਨੂੰ ਫੜਨ ਲਈ ਬੁੱਧਵਾਰ ਨੂੰ ਕਈ ਖੇਤਰਾਂ ਵਿੱਚ ਸਵੈ-ਰੱਖਿਆ ਬਲਾਂ (SDF) ਨੂੰ ਤਾਇਨਾਤ ਕੀਤਾ ਹੈ। ਰਿੱਛ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ, ਪਹਾੜੀ ਖੇਤਰਾਂ ਵਿੱਚ ਰਿੱਛਾਂ ਦੇ ਹਮਲਿਆਂ ਦਾ ਖ਼ਤਰਾ ਵਧ ਰਿਹਾ ਹੈ। ਅਪ੍ਰੈਲ ਤੋਂ ਲੈ ਕੇ, ਦੇਸ਼ ਭਰ ਵਿੱਚ 100 ਤੋਂ ਵੱਧ ਰਿੱਛਾਂ […]

Continue Reading

Air India ਦੀਆਂ ਉਡਾਣਾਂ ‘ਚ ਦੇਰੀ, Check-In System ਬੰਦ ਰਿਹਾ 

ਨਵੀਂ ਦਿੱਲੀ, 6 ਨਵੰਬਰ, ਦੇਸ਼ ਕਲਿਕ ਬਿਊਰੋ :  ਦੇਸ਼ ਭਰ ਦੇ ਕਈ ਹਵਾਈ ਅੱਡਿਆਂ ‘ਤੇ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਦੇਰੀ ਹੋਈ। ਇਹ ਤਕਨੀਕੀ ਖਰਾਬੀ ਕਾਰਨ ਹੋਇਆ, ਜਿਸ ਕਾਰਨ ਚੈੱਕ-ਇਨ ਸਿਸਟਮ ਲਗਭਗ ਇੱਕ ਘੰਟੇ ਲਈ ਬੰਦ ਰਿਹਾ। ਇਹ ਸਮੱਸਿਆ ਦਿੱਲੀ ਹਵਾਈ ਅੱਡੇ ਦੇ ਟਰਮੀਨਲ 2 ਅਤੇ 3 ‘ਤੇ ਦੁਪਹਿਰ 3:40 ਵਜੇ ਤੋਂ 4:50 ਵਜੇ ਤੱਕ […]

Continue Reading

ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 06-11-2025

ਸੂਹੀ ਮਹਲਾ ੫ ॥ ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ ਰਸਨਾ ਜਾਪੁ ਜਪਉ ਬਨਵਾਰੀ ॥੧॥ ਸਫਲ ਮੂਰਤਿ ਦਰਸਨ ਬਲਿਹਾਰੀ ॥ ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥ ਸਾਧਸੰਗਿ ਜਨਮ ਮਰਣ ਨਿਵਾਰੀ ॥ ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥ ਕਾਮ ਕ੍ਰੋਧੁ ਲੋਭ ਮੋਹ ਤਜਾਰੀ ॥ ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥ ਕਹੁ ਨਾਨਕ ਇਹੁ […]

Continue Reading

ਪਾਕਿਸਤਾਨ ‘ਚ ਸੋਨੇ-ਚਾਂਦੀ ਦਾ ਭਾਅ ਜਾਣ ਹੋ ਜਾਵੋਗੇ ਹੈਰਾਨ, ਐਨੀ ਕੀਮਤ ‘ਚ ਭਾਰਤ ‘ਚ ਆ ਜਾਂਦੀ ਹੈ ਆਲਟੋ ਗੱਡੀ

ਨਵੀਂ ਦਿੱਲੀ, 5 ਨਵੰਬਰ: ਦੇਸ਼ ਕਲਿੱਕ ਬਿਊਰੋ : ਪਿਛਲੇ ਕੁਝ ਦਿਨਾਂ ਵਿੱਚ ਭਾਰਤ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਸੋਨੇ ਦੀਆਂ ਕੀਮਤਾਂ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਡਿੱਗੀਆਂ ਹਨ। ਪਾਕਿਸਤਾਨ ਵਿੱਚ ਤੇਜ਼ੀ ਨਾਲ ਗਿਰਾਵਟ ਤੋਂ ਬਾਅਦ ਵੀ, ਸਿਰਫ਼ ਇੱਕ ਤੋਲਾ ਸੋਨੇ (ਪਾਕਿਸਤਾਨ ਗੋਲਡ ਰੇਟ) ਦੀ […]

Continue Reading