ਕੈਨੇਡਾ ’ਚ ਬੀਫ ਬਣਾਉਣ ਤੋਂ ਰੋਕਣ ਦੇ ਵਿਵਾਦ ’ਚ ਭਾਰਤੀ ਮੂਲ ਦੀ ਮਕਾਨ ਮਾਲਕਣ ਗ੍ਰਿਫ਼ਤਾਰ

ਕੈਨੇਡਾ, 12 ਸਤੰਬਰ (ਦੇਸ਼ ਕਲਿੱਕ ਬਿਊਰੋ): ਕੈਨੇਡਾ ਵਿੱਚ ਬੀਫ ਬਣਾਉਣ ਤੋਂ ਰੋਕਣ ਨੂੰ ਲੈ ਕੇ ਭਾਰਤੀ ਮੂਲ ਦੀ ਮਕਾਨ ਮਾਲਕਣ ਅਤੇ ਕਿਰਾਏਦਾਰ ਵਿਚਾਲੇ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਕਿਰਾਏਦਾਰ ਨੇ ਦੋਸ਼ ਲਗਾਇਆ ਹੈ ਕਿ ਮਕਾਨ ਮਾਲਕਣ ਨੇ ਉਸ ਦਾ ਖਾਣਾ ਸੁੱਟ ਦਿੱਤਾ, ਬਿਨਾਂ ਇਜਾਜ਼ਤ ਉਸ ਦੇ ਘਰ ਵਿੱਚ ਦਾਖ਼ਲ ਹੋਈ ਅਤੇ ਬਾਅਦ ਵਿੱਚ ਤਾਲੇ […]

Continue Reading

ਵੱਡੀ ਖ਼ਬਰ: ਇੰਡੋਨੇਸ਼ੀਆ ‘ਚ ਲਗਾਤਾਰ ਦੂਜੇ ਦਿਨ 6.2 ਤੀਬਰਤਾ ਦਾ ਭੂਚਾਲ

  ਵੱਡੀ ਖ਼ਬਰ: ਇੰਡੋਨੇਸ਼ੀਆ ‘ਚ ਲਗਾਤਾਰ ਦੂਜੇ ਦਿਨ 6.2 ਤੀਬਰਤਾ ਦਾ ਭੂਚਾਲ ਨਵੀਂ ਦਿੱਲੀ 12 ਸਤੰਬਰ 2026- ਇੰਡੋਨੇਸ਼ੀਆ ਦੇ ਜਾਵਾ ਟਾਪੂ ‘ਤੇ ਲਗਾਤਾਰ ਦੂਜੇ ਦਿਨ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਰਮਨ ਰਿਸਰਚ ਸੈਂਟਰ ਫਾਰ ਜਿਓਸਾਇੰਸਿਜ਼ (GFZ) ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 6.2 ਮਾਪੀ ਗਈ। ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ […]

Continue Reading

ਇਜ਼ਰਾਈਲ ਨੇ ਲੇਬਨਾਨ ’ਚ ਹਿਜ਼ਬੁੱਲਾਹ ਦੀ 2 ਕਿਲੋਮੀਟਰ ਤੋਂ ਵੱਧ ਲੰਬੀ ਸੁਰੰਗ ਉਡਾਈ

ਨਵੀਂ ਦਿੱਲੀ; 11 ਸਤੰਬਰ (ਦੇਸ਼ ਕਲਿੱਕ ਬਿਊਰੋ): ਇਜ਼ਰਾਈਲ ਨੇ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾਹ ਦੀ 2 ਕਿਲੋਮੀਟਰ ਤੋਂ ਵੱਧ ਲੰਬੀ ਸੁਰੰਗ ਨੂੰ ਧਮਾਕੇ ਨਾਲ ਤਬਾਹ ਕਰ ਦਿੱਤਾ। ਇਜ਼ਰਾਈਲੀ ਫੌਜ ਮੁਤਾਬਕ ਸੁਰੰਗ ਨੂੰ ਉਡਾਉਣ ਲਈ ਕਰੀਬ 1100 ਟਨ ਵਿਸਫੋਟਕ ਵਰਤਿਆ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਇਲਾਕਿਆਂ ਵਿੱਚ 4.1 ਤੀਬਰਤਾ ਦੇ ਭੂਚਾਲ ਵਰਗੇ ਝਟਕੇ ਮਹਿਸੂਸ […]

Continue Reading

ਅਮਰੀਕਾ ’ਚ ‘ਮਿਸਟਰ ਸਿੰਘ’ ਵਾਲੇ ਵਿਗਿਆਪਨ ’ਤੇ ਵਿਵਾਦ, ਵਿਰੋਧ ਤੋਂ ਬਾਅਦ ਹਟਾਇਆ ਗਿਆ

ਨਵੀਂ ਦਿੱਲੀ, 11 ਸਤੰਬਰ (ਦੇਸ਼ ਕਲਿੱਕ ਬਿਊਰੋ): ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਵਿਭਾਗ (DHS) ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਗਿਆ ਇੱਕ ਵਿਗਿਆਪਨ ਵਿਵਾਦਾਂ ਵਿੱਚ ਘਿਰ ਗਿਆ। ਵਿਗਿਆਪਨ ਵਿੱਚ ‘ਸਿੰਘ’ ਉਪਨਾਮ ਅਤੇ ਦਾੜ੍ਹੀ ਵਾਲੇ ਵਿਅਕਤੀ ਦੀ ਤਸਵੀਰ ਦੀ ਵਰਤੋਂ ਨੂੰ ਲੈ ਕੇ ਸਿੱਖ, ਹਿੰਦੂ ਅਤੇ ਭਾਰਤੀ-ਅਮਰੀਕੀ ਸੰਗਠਨਾਂ ਨੇ ਸਖ਼ਤ ਇਤਰਾਜ਼ ਜਤਾਇਆ। ਵਿਰੋਧ ਵਧਣ ਤੋਂ ਬਾਅਦ ਵਿਭਾਗ […]

Continue Reading

ਕੈਨੇਡਾ ’ਚ ਭਿਆਨਕ ਸੜਕ ਹਾਦਸਾ: ਟਾਂਡਾ ਦੇ 20 ਸਾਲਾ ਨੌਜਵਾਨ ਦੀ ਕਾਰ ’ਚ ਸੜ ਕੇ ਮੌਤ

  ਕੈਨੇਡਾ ’ਚ ਭਿਆਨਕ ਸੜਕ ਹਾਦਸਾ: ਟਾਂਡਾ ਦੇ 20 ਸਾਲਾ ਨੌਜਵਾਨ ਦੀ ਕਾਰ ’ਚ ਸੜ ਕੇ ਮੌਤ ਟਾਂਡਾ/ਓਟਾਵਾ 11 ਸਤੰਬਰ 2026 ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਹੁਸ਼ਿਆਰਪੁਰ ਦੇ ਟਾਂਡਾ ਇਲਾਕੇ ਨਾਲ ਸਬੰਧਤ 20 ਸਾਲਾ ਨੌਜਵਾਨ ਬ੍ਰਹਮਜੋਤ ਸਿੰਘ ਦੀ ਮੌਤ ਹੋ ਗਈ। ਦੋ ਸਾਲ ਪਹਿਲਾਂ ਬਿਹਤਰ ਭਵਿੱਖ ਦੀ ਭਾਲ ਵਿੱਚ ਕੈਨੇਡਾ […]

Continue Reading

BRICS Summit: ਅਮਰੀਕਾ-ਈਰਾਨ ਜੰਗ ਦਰਮਿਆਨ ਈਰਾਨੀ ਰਾਸ਼ਟਰਪਤੀ ਪਹੁੰਚੇ ਭਾਰਤ

ਨਵੀਂ ਦਿੱਲੀ, 11 ਸਤੰਬਰ (ਦੇਸ਼ ਕਲਿੱਕ ਬਿਊਰੋ)) – ਈਰਾਨ ਦੇ ਰਾਸ਼ਟਰਪਤੀ ਮਸੂਦ ਪਜਸ਼ਕਿਆਨ BRICS ਸਮਿਟ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਗਏ ਹਨ। ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਦੇ ਮਾਹੌਲ ਦਰਮਿਆਨ ਉਨ੍ਹਾਂ ਦੀ ਭਾਰਤ ਯਾਤਰਾ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਪਜਸ਼ਕਿਆਨ ਅੱਜ […]

Continue Reading

ਨੇਪਾਲ ’ਚ ਅਚਾਨਕ ਆਏ ਹੜ੍ਹਾਂ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 1,385 ਤੱਕ ਪੁੱਜੀ

  ਨੇਪਾਲ ’ਚ ਅਚਾਨਕ ਆਏ ਹੜ੍ਹਾਂ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 1,385 ਤੱਕ ਪੁੱਜੀ ਕਾਠਮੰਡੂ 11 ਸਤੰਬਰ 2026 ਨੇਪਾਲ ਵਿੱਚ ਅਚਾਨਕ ਆਏ ਭਿਆਨਕ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੈ। ਹੜ੍ਹਾਂ ਕਾਰਨ ਹੁਣ ਤੱਕ 1,385 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ […]

Continue Reading

ਫੈਸਲਾਬਾਦ ਏਅਰਪੋਰਟ ’ਤੇ ਰੋਕੇ ਪਾਕਿਸਤਾਨੀ ਸਿੱਖ ਸ਼ਰਧਾਲੂ, ਭਾਰਤ ਆਉਣ ਦੀ ਇਜਾਜ਼ਤ ਨਾ ਮਿਲਣ ’ਤੇ ਰੋਸ

  ਫੈਸਲਾਬਾਦ ਏਅਰਪੋਰਟ ’ਤੇ ਰੋਕੇ ਪਾਕਿਸਤਾਨੀ ਸਿੱਖ ਸ਼ਰਧਾਲੂ, ਭਾਰਤ ਆਉਣ ਦੀ ਇਜਾਜ਼ਤ ਨਾ ਮਿਲਣ ’ਤੇ ਰੋਸ ਫੈਸਲਾਬਾਦ 11 ਸਤੰਬਰ 2026 ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਇਕੱਠੇ ਹੋ ਕੇ ਭਾਰਤ ਸਥਿਤ ਸ੍ਰੀ ਹੇਮਕੁੰਡ ਸਾਹਿਬ ਸਮੇਤ ਹੋਰ ਸਿੱਖ ਗੁਰਧਾਮਾਂ ਦੇ ਦਰਸ਼ਨ ਲਈ ਆ ਰਹੇ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਫੈਸਲਾਬਾਦ ਏਅਰਪੋਰਟ ’ਤੇ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ […]

Continue Reading

ਕੈਨੇਡਾ ਦੀ ਧਰਤੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ

  ਕੈਨੇਡਾ ਦੀ ਧਰਤੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਭਾਈ ਹਵਾਰਾ ਨੂੰ ਮਾਤਾ ਨਾਲ ਮਿਲਣ ਦਾ ਮੌਕਾ ਦੇਣ ਦੀ ਮੰਗ ਸਰੀ (ਕੈਨੇਡਾ), 11 ਸਤੰਬਰ 2026 ਬੰਦੀ ਸਿੰਘਾਂ ਦੀ ਰਿਹਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਸਰੂਪਾਂ ਦੀ ਮਰਿਆਦਾ ਭੰਗ ਹੋਣ ਦੇ ਮਾਮਲੇ ਨੂੰ ਲੈ ਕੇ ਸਤਿਕਾਰ ਕਮੇਟੀ ਬੀ.ਸੀ. ਕੈਨੇਡਾ, ਸ਼੍ਰੋਮਣੀ […]

Continue Reading

ਵੱਡੀ ਖ਼ਬਰ: ਭੂਚਾਲ ਦੇ ਤੜਕ ਸਵੇਰੇ ਲੱਗੇ ਜ਼ਬਰਦਸਤ ਝਟਕੇ, ਲੋਕ ਘਰਾਂ ਤੋਂ ਬਾਹਰ ਨਿਕਲੇ

  ਵੱਡੀ ਖ਼ਬਰ: ਭੂਚਾਲ ਦੇ ਤੜਕ ਸਵੇਰੇ ਲੱਗੇ ਜ਼ਬਰਦਸਤ ਝਟਕੇ, ਲੋਕ ਘਰਾਂ ਤੋਂ ਬਾਹਰ ਨਿਕਲੇ ਤਿੱਬਤ ਵਿੱਚ 3.7 ਤੀਬਰਤਾ ਦਾ ਭੂਚਾਲ, ਸਵੇਰੇ ਤੜਕੇ ਮਹਿਸੂਸ ਹੋਏ ਝਟਕੇ ਨਵੀਂ ਦਿੱਲੀ 11 ਸਤੰਬਰ 2026 ਤਿੱਬਤ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ’ਤੇ 3.7 […]

Continue Reading