UAE ‘ਚ ਭਿਆਨਕ ਸੜਕ ਹਾਦਸਾ: 14 ਲੋਕਾਂ ਦੀ ਮੌਤ, 30 ਜ਼ਖ਼ਮੀ; ਮ੍ਰਿਤਕਾਂ ‘ਚ ਭਾਰਤੀ ਨਾਗਰਿਕ ਵੀ ਸ਼ਾਮਲ

  UAE ‘ਚ ਭਿਆਨਕ ਸੜਕ ਹਾਦਸਾ: 14 ਲੋਕਾਂ ਦੀ ਮੌਤ, 30 ਜ਼ਖ਼ਮੀ; ਮ੍ਰਿਤਕਾਂ ‘ਚ ਭਾਰਤੀ ਨਾਗਰਿਕ ਵੀ ਸ਼ਾਮਲ ਨਵੀਂ ਦਿੱਲੀ 13 ਨਵੰਬਰ 2026- ਸੰਯੁਕਤ ਅਰਬ ਅਮੀਰਾਤ (UAE) ਦੇ ਫੁਜੈਰਾ ਅਮੀਰਾਤ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ […]

Continue Reading

ਈਰਾਨ ਦਾ ਬਹਿਰੀਨ ’ਚ ਅਮਰੀਕੀ ਰਡਾਰ ’ਤੇ ਹਮਲੇ ਦਾ ਦਾਅਵਾ, ਮੱਧ-ਪੂਰਬ ’ਚ ਮੁੜ ਵਧਿਆ ਤਣਾਅ

ਈਰਾਨ ਦਾ ਬਹਿਰੀਨ ’ਚ ਅਮਰੀਕੀ ਰਡਾਰ ’ਤੇ ਹਮਲੇ ਦਾ ਦਾਅਵਾ, ਮੱਧ-ਪੂਰਬ ’ਚ ਮੁੜ ਵਧਿਆ ਤਣਾਅ ਤਹਿਰਾਨ 13 ਨਵੰਬਰ 2026 ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਘਟਾਉਣ ਅਤੇ ਸ਼ਾਂਤੀ ਕਾਇਮ ਕਰਨ ਲਈ ਵਿਚੋਲਗੀ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਦੌਰਾਨ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਬਹਿਰੀਨ ਵਿੱਚ ਸਥਿਤ ਅਮਰੀਕਾ […]

Continue Reading

ਮਾਈਕ੍ਰੋਸਾਫਟ ਦੀਆਂ ਈਮੇਲ ਸੇਵਾਵਾਂ ਠੱਪ, ਆਊਟਲੁੱਕ ਤੇ ਮਾਈਕ੍ਰੋਸਾਫਟ 365 ਨੇ ਦੁਨੀਆ ਭਰ ਦੇ ਕਰੋੜਾਂ ਯੂਜ਼ਰਾਂ ਨੂੰ ਪਾਇਆ ਮੁਸ਼ਕਲਾਂ ’ਚ

  Microsoft ਦੀਆਂ ਈਮੇਲ ਸੇਵਾਵਾਂ ਠੱਪ, ਆਊਟਲੁੱਕ ਤੇ ਮਾਈਕ੍ਰੋਸਾਫਟ 365 ਨੇ ਦੁਨੀਆ ਭਰ ਦੇ ਕਰੋੜਾਂ ਯੂਜ਼ਰਾਂ ਨੂੰ ਪਾਇਆ ਮੁਸ਼ਕਲਾਂ ’ਚ ਨਵੀਂ ਦਿੱਲੀ 13 ਨਵੰਬਰ 2026- ਦੁਨੀਆ ਦੀ ਪ੍ਰਮੁੱਖ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਦੀਆਂ ਈਮੇਲ ਸੇਵਾਵਾਂ ਵਿੱਚ ਆਈ ਅਚਾਨਕ ਤਕਨੀਕੀ ਖਰਾਬੀ ਕਾਰਨ ਦੁਨੀਆ ਭਰ ਵਿੱਚ ਹੜਕੰਪ ਮਚ ਗਿਆ। ਵੀਰਵਾਰ ਦੇਰ ਰਾਤ ਤੋਂ ਆਊਟਲੁੱਕ (Outlook) ਅਤੇ ਮਾਈਕ੍ਰੋਸਾਫਟ 365 […]

Continue Reading

World Breaking: ਕਾਂਗੋ ’ਚ ਵੱਡਾ ਹਮਲਾ! 22 ਲੋਕਾਂ ਦੀ ਮੌਤ; 10 ਅਗਵਾ

  World Breaking: ਕਾਂਗੋ ’ਚ ਵੱਡਾ ਹਮਲਾ! 22 ਲੋਕਾਂ ਦੀ ਮੌਤ; 10 ਅਗਵਾ ਕਾਂਗੋ 12 ਨਵੰਬਰ 2026 ਅਫਰੀਕੀ ਦੇਸ਼ ਕਾਂਗੋ ਵਿੱਚ ਇਸਲਾਮਿਕ ਸਟੇਟ ਨਾਲ ਜੁੜੇ ਵਿਦਰੋਹੀ ਸੰਗਠਨ ਵੱਲੋਂ ਪਿਛਲੇ ਦੋ ਦਿਨਾਂ ਦੌਰਾਨ ਕੀਤੇ ਗਏ ਕਈ ਹਮਲਿਆਂ ਵਿੱਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰਾਂ ਨੂੰ ਅਗਵਾ ਕਰ ਲਿਆ ਗਿਆ। ਇਨ੍ਹਾਂ ਹਮਲਿਆਂ ਕਾਰਨ […]

Continue Reading

Earthquake: ਨੇਪਾਲ ’ਚ ਤੜਕਸਾਰ ਭੂਚਾਲ ਦੇ ਤੇਜ਼ ਝਟਕੇ

  Earthquake: ਨੇਪਾਲ ’ਚ ਤੜਕਸਾਰ ਭੂਚਾਲ ਦੇ ਤੇਜ਼ ਝਟਕੇ ਨੇਪਾਲ 12 ਨਵੰਬਰ 2026 : ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਅੱਜ ਸਵੇਰੇ ਤੜਕਸਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਧਰਤੀ ਕੰਬਣ ਲੱਗੀ, ਜਿਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਅਨੁਸਾਰ, ਭੂਚਾਲ ਸਵੇਰੇ ਕਰੀਬ 4:30 ਵਜੇ ਆਇਆ, ਜਿਸ […]

Continue Reading

World Breaking- ਬ੍ਰਿਟੇਨ ’ਚ ਜਾਸੂਸੀ ਦੇ ਸ਼ੱਕ ਹੇਠ ਅਮਰੀਕੀ ਫੌਜੀ ਗ੍ਰਿਫ਼ਤਾਰ

  ਬ੍ਰਿਟੇਨ ’ਚ ਜਾਸੂਸੀ ਦੇ ਸ਼ੱਕ ਹੇਠ ਅਮਰੀਕੀ ਫੌਜੀ ਗ੍ਰਿਫ਼ਤਾਰ ਰੂਸ ਨਾਲ ਜੁੜੀ ਖੁਫੀਆ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਲੰਡਨ, 11 ਨਵੰਬਰ 2026: ਬ੍ਰਿਟੇਨ ਵਿੱਚ ਜਾਸੂਸੀ ਦੇ ਸ਼ੱਕ ਹੇਠ ਅਮਰੀਕੀ ਫੌਜ ਦੇ ਇੱਕ 41 ਸਾਲਾ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਉਸ ਦੇ ਰੂਸ ਨਾਲ ਜੁੜੀ ਖੁਫੀਆ ਗਤੀਵਿਧੀਆਂ […]

Continue Reading

ਹੋਰਮੁਜ਼ ਜਲਡਮਰੂਮੱਧ ’ਚ ਤਿੰਨ ਤੇਲ ਟੈਂਕਰਾਂ ’ਚ ਜ਼ਬਰਦਸਤ ਧਮਾਕੇ, ਜਹਾਜ਼ਾਂ ਨੂੰ ਲੱਗੀ ਭਿਆਨਕ ਅੱਗ

  ਹੋਰਮੁਜ਼ ਜਲਡਮਰੂਮੱਧ ’ਚ ਤਿੰਨ ਤੇਲ ਟੈਂਕਰਾਂ ’ਚ ਜ਼ਬਰਦਸਤ ਧਮਾਕੇ, ਜਹਾਜ਼ਾਂ ਨੂੰ ਲੱਗੀ ਭਿਆਨਕ ਅੱਗ ਨਵੀਂ ਦਿੱਲੀ 11 ਨਵੰਬਰ 2026 ਹੋਰਮੁਜ਼ ਜਲਡਮਰੂਮੱਧ (Strait of Hormuz) ਵਿੱਚ ਤਿੰਨ ਵਿਸ਼ਾਲ ਤੇਲ ਟੈਂਕਰਾਂ ਵਿੱਚ ਲਗਾਤਾਰ ਹੋਏ ਜ਼ਬਰਦਸਤ ਧਮਾਕਿਆਂ ਕਾਰਨ ਹੜਕੰਪ ਮਚ ਗਿਆ। ਧਮਾਕੇ ਇੰਨੇ ਭਿਆਨਕ ਸਨ ਕਿ ਤਿੰਨਾਂ ਜਹਾਜ਼ਾਂ ਨੂੰ ਅੱਗ ਲੱਗ ਗਈ ਅਤੇ ਅਸਮਾਨ ਵਿੱਚ ਕਾਲੇ ਧੂੰਏਂ […]

Continue Reading

ਅਮਰੀਕੀ ਸੰਸਦ ’ਚ ਰੱਖਿਆ ਮੰਤਰੀ ਪੀਟ ਹੇਗਸੇਥ ਨੂੰ ਵੱਡੀ ਰਾਹਤ, ਮਹਾਦੋਸ਼ ਪ੍ਰਸਤਾਵ ਡਿੱਗਿਆ

  ਅਮਰੀਕੀ ਸੰਸਦ ’ਚ ਰੱਖਿਆ ਮੰਤਰੀ ਪੀਟ ਹੇਗਸੇਥ ਨੂੰ ਵੱਡੀ ਰਾਹਤ, ਮਹਾਦੋਸ਼ ਪ੍ਰਸਤਾਵ ਡਿੱਗਿਆ ਵਾਸ਼ਿੰਗਟਨ 11 ਨਵੰਬਰ 2026 ਅਮਰੀਕੀ ਸੰਸਦ ਵਿੱਚ ਰਿਪਬਲਿਕਨ ਪਾਰਟੀ ਨੇ ਰੱਖਿਆ ਮੰਤਰੀ ਪੀਟ ਹੇਗਸੇਥ ਵਿਰੁੱਧ ਲਿਆਂਦੇ ਗਏ ਮਹਾਦੋਸ਼ ਪ੍ਰਸਤਾਵ ਨੂੰ ਡੇਗ ਦਿੱਤਾ ਹੈ। ਸਦਨ ਵਿੱਚ ਹੋਏ ਸਖ਼ਤ ਮੁਕਾਬਲੇ ਦੌਰਾਨ ਇਸ ਪ੍ਰਸਤਾਵ ਨੂੰ 211 ਦੇ ਮੁਕਾਬਲੇ 204 ਵੋਟਾਂ ਨਾਲ ਇੱਕ ਕਮੇਟੀ ਕੋਲ […]

Continue Reading

INDIA-US BREAKING- ਨਸ਼ਾ ਤਸਕਰੀ ਖ਼ਿਲਾਫ਼ ਭਾਰਤ-ਅਮਰੀਕਾ ਮਿਲ ਕੇ ਕਰਨਗੇ ਕਾਰਵਾਈ, ਖੁਫੀਆ ਜਾਣਕਾਰੀ ਸਾਂਝੀ ਕਰਨ ਸਮੇਤ ਕਈ ਅਹਿਮ ਮੁੱਦਿਆਂ ’ਤੇ ਬਣੀ ਸਹਿਮਤੀ

  ਨਸ਼ਾ ਤਸਕਰੀ ਖ਼ਿਲਾਫ਼ ਭਾਰਤ-ਅਮਰੀਕਾ ਮਿਲ ਕੇ ਕਰਨਗੇ ਕਾਰਵਾਈ, ਖੁਫੀਆ ਜਾਣਕਾਰੀ ਸਾਂਝੀ ਕਰਨ ਸਮੇਤ ਕਈ ਅਹਿਮ ਮੁੱਦਿਆਂ ’ਤੇ ਬਣੀ ਸਹਿਮਤੀ ਨਵੀਂ ਦਿੱਲੀ, 10 ਨਵੰਬਰ 2026: ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ ’ਤੇ ਰੋਕ ਲਗਾਉਣ ਲਈ ਭਾਰਤ ਅਤੇ ਅਮਰੀਕਾ ਨੇ ਆਪਸੀ ਸਹਿਯੋਗ ਹੋਰ ਮਜ਼ਬੂਤ ਕਰਨ ਵੱਲ ਕਦਮ ਵਧਾਇਆ ਹੈ। ਇਸ ਸਬੰਧੀ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਧੀਨ […]

Continue Reading

US Breaking: ਈਰਾਨ ਨਾਲ ਜੰਗ ਫ਼ੌਜੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਖ਼ਤਮ ਹੋ ਚੁੱਕੀ ਹੈ: ਟਰੰਪ

  US Breaking: ਈਰਾਨ ਨਾਲ ਜੰਗ ਫ਼ੌਜੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਖ਼ਤਮ ਹੋ ਚੁੱਕੀ ਹੈ: ਟਰੰਪ ਵਾਸ਼ਿੰਗਟਨ 10 ਨਵੰਬਰ 2026 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਛਮੀ ਏਸ਼ੀਆ ਦੇ ਹਾਲਾਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਈਰਾਨ ਨਾਲ ਚੱਲ ਰਹੀ ਜੰਗ ਫ਼ੌਜੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ […]

Continue Reading