ਭਾਰਤੀ-ਅਮਰੀਕੀ ਨਵਨੀਤਮ ਪਿੱਲੇ ਨੂੰ ਨੋਬਲ ਸ਼ਾਂਤੀ ਪੁਰਸਕਾਰ

ਨਵੀਂ ਦਿੱਲੀ, 9 ਅਕਤੂਬਰ (ਦੇਸ਼ ਕਲਿੱਕ ਬਿਊਰੋ): ਨਾਰਵੇਈ ਨੋਬਲ ਕਮੇਟੀ ਨੇ ਭਾਰਤੀ-ਅਮਰੀਕੀ ਨਵਨੀਤਮ ਨਵਨੀਤਮ ਪਿੱਲੇ ਨੂੰ 2026 ਦਾ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਦੱਖਣੀ ਅਫ਼ਰੀਕਾ ਵਿੱਚ ਜਨਮੀ, ਪਿੱਲੇ ਨੇ ਨੈਲਸਨ ਮੰਡੇਲਾ ਸਮੇਤ ਕਈ ਵਿਅਕਤੀਆਂ ਲਈ ਵਕੀਲ ਵਜੋਂ ਸੇਵਾ ਨਿਭਾਈ, ਜੋ ਰੰਗਭੇਦ ਵਿਰੁੱਧ ਲੜ ਰਹੇ ਸਨ। ਉਨ੍ਹਾਂ ਨੂੰ ਯੁੱਧ ਅਪਰਾਧਾਂ ਅਤੇ ਨਸਲਕੁਸ਼ੀ ਦੇ ਦੋਸ਼ੀਆਂ […]

Continue Reading

US Breaking: ਅਮਰੀਕਾ ਵੱਲੋਂ ਵਿਦੇਸ਼ੀ ਆਈਟੀ ਕਾਮਿਆਂ ਲਈ ਗ੍ਰੀਨ ਕਾਰਡ ਪ੍ਰੋਗਰਾਮ ਸਸਪੈਂਡ, ਅੱਠ ਕੰਪਨੀਆਂ ਪ੍ਰਭਾਵਿਤ

  US Breaking: ਅਮਰੀਕਾ ਵੱਲੋਂ ਵਿਦੇਸ਼ੀ ਆਈਟੀ ਕਾਮਿਆਂ ਲਈ ਗ੍ਰੀਨ ਕਾਰਡ ਪ੍ਰੋਗਰਾਮ ਸਸਪੈਂਡ, ਅੱਠ ਕੰਪਨੀਆਂ ਪ੍ਰਭਾਵਿਤ ਵਾਸ਼ਿੰਗਟਨ 9 ਅਕਤੂਬਰ 2026 ਅਮਰੀਕਾ ਨੇ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਸਥਾਈ ਨਿਵਾਸ ਦੀ ਮਨਜ਼ੂਰੀ ਦਿਵਾਉਣ ਵਾਲੀ ਗ੍ਰੀਨ ਕਾਰਡ ਪ੍ਰਕਿਰਿਆ ਨਾਲ ਜੁੜੇ ਇੱਕ ਮਹੱਤਵਪੂਰਨ ਪ੍ਰੋਗਰਾਮ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਕਾਰਵਾਈ ਦਾ ਅਸਰ ਮਾਈਕਰੋਸਾਫਟ ਸਮੇਤ ਅੱਠ ਵੱਡੀਆਂ ਸੂਚਨਾ-ਤਕਨਾਲੋਜੀ ਕੰਪਨੀਆਂ […]

Continue Reading

Middle East ‘ਚ ਤਣਾਅ ਦਾ ਅਸਰ ਹਵਾਈ ਸੇਵਾਵਾਂ ’ਤੇ, ਰਿਆਦ ਲਈ ਭਾਰਤੀ ਹਵਾਈ ਕੰਪਨੀਆਂ ਦੀਆਂ ਉਡਾਣਾਂ 10 ਅਕਤੂਬਰ ਤੱਕ ਰੱਦ

  Middle East ‘ਚ ਤਣਾਅ ਦਾ ਅਸਰ ਹਵਾਈ ਸੇਵਾਵਾਂ ’ਤੇ, ਰਿਆਦ ਲਈ ਭਾਰਤੀ ਹਵਾਈ ਕੰਪਨੀਆਂ ਦੀਆਂ ਉਡਾਣਾਂ 10 ਅਕਤੂਬਰ ਤੱਕ ਰੱਦ ਨਵੀਂ ਦਿੱਲੀ 9 ਅਕਤੂਬਰ 2026 ਮੱਧ-ਪੂਰਬ ਵਿੱਚ ਵਧ ਰਹੇ ਤਣਾਅ ਅਤੇ ਖੇਤਰੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਭਾਰਤੀ ਹਵਾਈ ਕੰਪਨੀਆਂ ਨੇ ਰਿਆਦ ਲਈ ਆਪਣੀਆਂ ਉਡਾਣਾਂ ਆਰਜ਼ੀ ਤੌਰ ’ਤੇ ਰੱਦ ਕਰ ਦਿੱਤੀਆਂ ਹਨ। ਇਸ ਫ਼ੈਸਲੇ ਨਾਲ […]

Continue Reading

ਟਰੰਪ ਦਾ ਵੱਡਾ ਐਲਾਨ: ਅਮਰੀਕੀ ਮੱਧਕਾਲੀ ਚੋਣਾਂ ਤੋਂ ਪਹਿਲਾਂ ਈਰਾਨ ’ਤੇ ਹਮਲਾ ਨਹੀਂ ਕਰੇਗਾ ਅਮਰੀਕਾ

  ਟਰੰਪ ਦਾ ਵੱਡਾ ਐਲਾਨ: ਅਮਰੀਕੀ ਮੱਧਕਾਲੀ ਚੋਣਾਂ ਤੋਂ ਪਹਿਲਾਂ ਈਰਾਨ ’ਤੇ ਹਮਲਾ ਨਹੀਂ ਕਰੇਗਾ ਅਮਰੀਕਾ ਵਾਸ਼ਿੰਗਟਨ 9 ਅਕਤੂਬਰ 2026 ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਉਸਾਰੂ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ 3 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ […]

Continue Reading

ਅਮਰੀਕਾ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ! OPT ਲਈ 70 ਹਜ਼ਾਰ ਡਾਲਰ ਫੀਸ ਦਾ ਪ੍ਰਸਤਾਵ

  ਅਮਰੀਕਾ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ! OPT ਲਈ 70 ਹਜ਼ਾਰ ਡਾਲਰ ਫੀਸ ਦਾ ਪ੍ਰਸਤਾਵ ਵਾਸ਼ਿੰਗਟਨ 8 ਅਕਤੂਬਰ 2026 ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਅਮਰੀਕਾ ਵਿੱਚ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੇ ਇੱਛੁਕ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡੀ ਫੀਸ ਲਾਗੂ ਕਰਨ ਦਾ ਪ੍ਰਸਤਾਵ ਰੱਖਿਆ ਹੈ। ਪ੍ਰਸਤਾਵਿਤ ਨਿਯਮ ਤਹਿਤ ‘ਆਪਸ਼ਨਲ ਪ੍ਰੈਕਟਿਕਲ ਟ੍ਰੇਨਿੰਗ’ (OPT) ਪ੍ਰੋਗਰਾਮ ਵਿੱਚ […]

Continue Reading

ਨਿਊਯਾਰਕ ’ਚ ਚੋਰੀ ਦਾ ਸਾਮਾਨ ਖਰੀਦ ਕੇ ਵੇਚਣ ਦਾ ਦੋਸ਼, ਡੇਲੀ ਮਾਲਕ ਗ੍ਰਿਫ਼ਤਾਰ

  ਨਿਊਯਾਰਕ ’ਚ ਚੋਰੀ ਦਾ ਸਾਮਾਨ ਖਰੀਦ ਕੇ ਵੇਚਣ ਦਾ ਦੋਸ਼, ਡੇਲੀ ਮਾਲਕ ਗ੍ਰਿਫ਼ਤਾਰ ਨਿਊਯਾਰਕ 8 ਅਕਤੂਬਰ 2026 ਨਿਊਯਾਰਕ ਦੇ ਟਾਊਨ ਆਫ਼ ਕੋਲੋਨੀ ਵਿੱਚ ਪੁਲਿਸ ਨੇ ਚੋਰੀ ਦਾ ਸਾਮਾਨ ਖਰੀਦ ਕੇ ਆਪਣੀ ਦੁਕਾਨ ਵਿੱਚ ਮੁੜ ਵੇਚਣ ਦੇ ਦੋਸ਼ ਹੇਠ 26 ਸਾਲਾ ਬਸ਼ਾਰ ਐਮ. ਮੋਹਸੇਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੋਹਸੇਨ ਸਕਾਈ ਬਲੂ ਡੇਲੀ ਐਂਡ ਗ੍ਰੋਸਰੀ ਦਾ […]

Continue Reading

ਦੱਖਣੀ ਆਸਟ੍ਰੇਲੀਆ ਦੇ 37ਵੇਂ ਗਵਰਨਰ ਬਣਨਗੇ ਗ੍ਰਾਂਟ ਸਟੀਵਨਜ਼, 9 ਦਸੰਬਰ ਨੂੰ ਚੁੱਕਣਗੇ ਸਹੁੰ

  ਦੱਖਣੀ ਆਸਟ੍ਰੇਲੀਆ ਦੇ 37ਵੇਂ ਗਵਰਨਰ ਬਣਨਗੇ ਗ੍ਰਾਂਟ ਸਟੀਵਨਜ਼, 9 ਦਸੰਬਰ ਨੂੰ ਚੁੱਕਣਗੇ ਸਹੁੰ ਦੱਖਣੀ ਆਸਟ੍ਰੇਲੀਆ 8 ਅਕਤੂਬਰ 2026 ਦੱਖਣੀ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੂੰ ਰਾਜ ਦਾ 37ਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਪ੍ਰੀਮੀਅਰ ਪੀਟਰ ਮਾਲੀਨੌਸਕਸ ਨੇ ਇਸ ਨਿਯੁਕਤੀ ਦਾ ਐਲਾਨ ਕਰਦਿਆਂ ਦੱਸਿਆ ਕਿ ਕਿੰਗ ਚਾਰਲਸ ਤੀਜੇ ਨੇ ਵੀ ਇਸ ਨੂੰ ਮਨਜ਼ੂਰੀ ਦੇ […]

Continue Reading

ਈਰਾਨ ਜੰਗ ’ਚ ਅਮਰੀਕਾ ਨੂੰ ਵੱਡਾ ਨੁਕਸਾਨ, 81 ਫੌਜੀ ਜਹਾਜ਼-ਡਰੋਨ ਤੇ ਹੈਲੀਕਾਪਟਰ ਨੁਕਸਾਨਗ੍ਰਸਤ

ਨਵੀਂ ਦਿੱਲੀ, 7 ਅਕਤੂਬਰ (ਦੇਸ਼ ਕਲਿੱਕ ਬਿਊਰੋ) : ਈਰਾਨ ਨਾਲ ਜੰਗ ਦੌਰਾਨ ਅਮਰੀਕਾ ਨੂੰ ਭਾਰੀ ਫੌਜੀ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅਮਰੀਕੀ ਕਾਂਗਰਸ ਦੀ ਤਾਜ਼ਾ ਰਿਪੋਰਟ ਮੁਤਾਬਕ ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਦੇ ਘੱਟੋ-ਘੱਟ 81 ਮਿਲਟਰੀ ਏਅਰਕ੍ਰਾਫਟ, ਡਰੋਨ ਅਤੇ ਹੈਲੀਕਾਪਟਰ ਨਸ਼ਟ ਜਾਂ ਨੁਕਸਾਨਗ੍ਰਸਤ ਹੋਏ ਹਨ। ਰਿਪੋਰਟ ਵਿੱਚ ਇਸ ਨੁਕਸਾਨ ਦੀ ਕੀਮਤ ਕਰੀਬ […]

Continue Reading

ਕੈਨੇਡਾ ਇਮੀਗ੍ਰੇਸ਼ਨ ਦੇ ਨਾਮ ’ਤੇ ਅਰਜ਼ੀ ਦੇਣ ਵਾਲੇ ਪੰਜਾਬੀਆਂ ਨਾਲ ਠੱਗੀ, AI ਰਾਹੀਂ ਅਧਿਕਾਰੀ ਬਣ ਕੇ ਕਰ ਰਹੇ ਧੋਖਾਧੜੀ

ਨਵੀਂ ਦਿੱਲੀ: 6 ਅਕਤੂਬਰ (ਦੇਸ਼ ਕਲਿੱਕ ਬਿਊਰੋ): ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਨਾਮ ’ਤੇ ਹੋ ਰਹੀਆਂ ਧੋਖਾਧੜੀਆਂ ਦੇ ਮਾਮਲਿਆਂ ਵਿਚਾਲੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਨਵੇਂ ਇਮੀਗ੍ਰੈਂਟਾਂ ਅਤੇ ਅਰਜ਼ੀਦਾਤਿਆਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਮੁਤਾਬਕ ਹੁਣ ਠੱਗ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਸਰਕਾਰੀ ਅਧਿਕਾਰੀਆਂ ਵਰਗੀਆਂ ਨਕਲੀ ਵੀਡੀਓ, ਆਵਾਜ਼ਾਂ ਅਤੇ ਹੋਰ […]

Continue Reading

ਕਾਂਗੋ ਨਦੀ ’ਚ ਵੱਡਾ ਕਿਸ਼ਤੀ ਹਾਦਸਾ, 30 ਲੋਕਾਂ ਦੀ ਮੌਤ; ਦਰਜਨਾਂ ਅਜੇ ਵੀ ਲਾਪਤਾ

ਨਵੀਂ ਦਿੱਲੀ: 6 ਅਕਤੂਬਰ (ਦੇਸ਼ ਕਲਿੱਕ ਬਿਊਰੋ): ਕਾਂਗੋ ਨਦੀ ਵਿੱਚ ਦੋ ਕਿਸ਼ਤੀਆਂ ਦੀ ਟੱਕਰ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਸਥਾਨਕ ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਹ ਹਾਦਸਾ ਐਤਵਾਰ ਨੂੰ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਦੇ ਇਕਵਾਟੇਉਰ ਸੂਬੇ ਵਿੱਚ ਨਗੋਮਬੇ-ਲੁਕੋਲੇਲਾ ਖੇਤਰ […]

Continue Reading