ਅੱਜ ਦਾ ਇਤਿਹਾਸ

16 ਜੁਲਾਈ 1661 ਨੂੰ ਸਵੀਡਿਸ਼ ਬੈਂਕ ਨੇ ਯੂਰਪ ‘ਚ ਪਹਿਲਾ ਨੋਟ ਜਾਰੀ ਕੀਤਾ ਸੀਚੰਡੀਗੜ੍ਹ, 16 ਜੁਲਾਈ, ਦੇਸ਼ ਕਲਿਕ ਬਿਊਰੋ :ਦੇਸ਼ ਤੇ ਦੁਨੀਆ ਵਿੱਚ 16 ਜੁਲਾਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ।16 ਜੁਲਾਈ ਦਾ ਇਤਿਹਾਸ ਇਸ ਪ੍ਰਕਾਰ ਹੈ :-

Continue Reading

ਅਮਰੀਕਾ ਦੇ ਇੱਕ ਚਰਚ ‘ਚ ਗੋਲੀਬਾਰੀ, ਦੋ ਔਰਤਾਂ ਦੀ ਮੌਤ, ਹਮਲਾਵਰ ਨੂੰ ਵੀ ਪੁਲਿਸ ਨੇ ਗੋਲੀ ਮਾਰ ਕੇ ਮਾਰਿਆ

ਅਮਰੀਕਾ ਦੇ ਇੱਕ ਚਰਚ ‘ਚ ਗੋਲੀਬਾਰੀ, ਦੋ ਔਰਤਾਂ ਦੀ ਮੌਤ, ਹਮਲਾਵਰ ਨੂੰ ਵੀ ਪੁਲਿਸ ਨੇ ਗੋਲੀ ਮਾਰ ਕੇ ਮਾਰਿਆਵਾਸਿੰਗਟਨ, 14 ਜੁਲਾਈ, ਦੇਸ਼ ਕਲਿਕ ਬਿਊਰੋ :ਅਮਰੀਕਾ ਦੇ ਕੈਂਟਕੀ ਦੇ ਲੈਕਸਿੰਗਟਨ ਵਿੱਚ ਇੱਕ ਚਰਚ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਤੇ ਦੋ ਆਦਮੀ ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸ਼ੱਕੀ […]

Continue Reading

FBI ਨੇ 8 ਖਾਲਿਸਤਾਨੀ ਪੱਖੀਆਂ ਨੂੰ ਕੀਤਾ ਗ੍ਰਿਫਤਾਰ

ਵਾਸ਼ਿੰਗਟਨ, 13 ਜੁਲਾਈ, ਦੇਸ਼ ਕਲਿੱਕ ਬਿਓਰੋ : ਐਨਆਈਏ ਦੀ ਨੂੰ ਲੋੜੀਂਦੇ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਅਮਰੀਕਾ ਵਿੱਚ ਐਫਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਖਬਰਾਂ ਅਨੁਸਾਰ ਅਮਰੀਕਾ ਦੇ ਫੇਡਰਲ ਬਿਊਰੋ ਆਫ ਇੰਵੇਸਟੀਗੇਸ਼ਨ (ਐਫਬੀਆਈ) ਨੇ 8 ਅਪਰਾਧੀਆਂ ਨੁੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਰਾਸ਼ਟਰੀ ਖੁਫੀਆ ਜਾਂਚ ਏਜੰਸੀ (ਐਨਆਈਏ) ਨੂੰ ਲੋੜੀਂਦੇ ਸਨ। ਜਿੰਨਾਂ ਨੂੰ […]

Continue Reading

ਅੱਤਵਾਦੀਆਂ ਨੇ ਚਾਕੂਆਂ ਨਾਲ ਹਮਲਾ ਕਰਕੇ 66 ਲੋਕਾਂ ਦਾ ਕੀਤਾ ਕਤਲ

ਅੱਤਵਾਦੀਆਂ ਵੱਲੋਂ ਕੀਤੇ ਗਏ ਇਕ ਹਮਲੇ ਵਿੱਚ 66 ਲੋਕਾਂ ਦੀ ਜਾਨ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਅੱਤਵਾਦੀਆਂ ਵੱਲੋਂ ਲੋਕਾਂ ਉਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਕਿਨਸ਼ਾਸਾ, 13 ਜੁਲਾਈ, ਦੇਸ਼ ਕਲਿੱਕ ਬਿਓਰੋ : ਅੱਤਵਾਦੀਆਂ ਵੱਲੋਂ ਕੀਤੇ ਗਏ ਇਕ ਹਮਲੇ ਵਿੱਚ 66 ਲੋਕਾਂ ਦੀ ਜਾਨ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਯੂਗਾਂਡਾ ਦੀ ਸਰਹੱਦ […]

Continue Reading

ਮਿਆਂਮਾਰ ਦੇ ਇੱਕ ਬੋਧੀ ਮੱਠ ‘ਤੇ ਹਵਾਈ ਹਮਲਾ, 23 ਲੋਕਾਂ ਦੀ ਮੌਤ

ਨਾਪੀਦਾ, 12 ਜੁਲਾਈ, ਦੇਸ਼ ਕਲਿਕ ਬਿਊਰੋ :ਦੇਰ ਰਾਤ ਮਿਆਂਮਾਰ ਦੇ ਸਾਗਿੰਗ ਖੇਤਰ ਵਿੱਚ ਇੱਕ ਬੋਧੀ ਮੱਠ (Buddhist monastery in Myanmar) ‘ਤੇ ਹੋਏ ਹਵਾਈ ਹਮਲੇ (Airstrike) ਵਿੱਚ 23 ਲੋਕ ਮਾਰੇ ਗਏ। ਇਹ ਹਮਲਾ ਲਿਨ ਤਾ ਲੂ ਪਿੰਡ ਦੇ ਮੱਠ ‘ਤੇ ਹੋਇਆ, ਜਿੱਥੇ ਨੇੜਲੇ ਪਿੰਡਾਂ ਤੋਂ 150 ਤੋਂ ਵੱਧ ਲੋਕ ਸ਼ਰਨ ਲੈਣ ਆਏ ਸਨ।Airstrike ਵਿੱਚ 30 ਲੋਕ […]

Continue Reading

ਜਪਾਨ ਨੇ 1.20 ਲੱਖ GB ਪ੍ਰਤੀ ਸਕਿੰਟ ਦੀ ਇੰਟਰਨੈੱਟ ਸਪੀਡ ਪ੍ਰਾਪਤ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ

ਟੋਕੀਓ, 11 ਜੁਲਾਈ, ਦੇਸ਼ ਕਲਿਕ ਬਿਊਰੋ :ਜਪਾਨ ਨੇ 1.20 ਲੱਖ GB ਪ੍ਰਤੀ ਸਕਿੰਟ ਦੀ ਇੰਟਰਨੈੱਟ ਸਪੀਡ ਪ੍ਰਾਪਤ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਸ ਸਪੀਡ ਨਾਲ, ਤੁਸੀਂ ਸਿਰਫ਼ ਇੱਕ ਸਕਿੰਟ ਵਿੱਚ ਪੂਰੀ Netflix ਲਾਇਬ੍ਰੇਰੀ ਜਾਂ 10,000 4K ਫਿਲਮਾਂ ਡਾਊਨਲੋਡ ਕਰ ਸਕਦੇ ਹੋ।ਇਹ ਭਾਰਤ ਦੀ ਔਸਤ ਇੰਟਰਨੈੱਟ ਸਪੀਡ ਲਗਭਗ 63.55 Mbps ਨਾਲੋਂ ਲਗਭਗ 1.6 […]

Continue Reading

ਪਾਕਿਸਤਾਨ ’ਚ ਪੰਜਾਬੀਆਂ ਨੂੰ ਬੱਸ ’ਚੋਂ ਉਤਾਰ ਕੇ ਮਾਰੀ ਗੋਲੀ, 9 ਦੀ ਮੌਤ

ਇਸਲਾਮਾਬਾਦ, 11 ਜੁਲਾਈ, ਦੇਸ਼ ਕਲਿਕ ਬਿਊਰੋ : Pakistan ਵਿੱਚ ਇਕ ਚਲਦੀ ਬੱਸ ਨੂੰ ਰੋਕ ਕੇ ਹਥਿਆਰਬੰਦ ਹਮਲਾਵਾਰਾਂ ਨੇ ਬੱਸ ਨੂੰ ਰੋਕ ਕੇ ਪੰਜਾਬ ਨਾਲ ਸਬੰਧਤ ਯਾਤਰੀਆਂ ਨੂੰ ਅਗਵਾ ਕਰਕੇ ਗੋਲੀ ਮਾਰ ਦਿੱਤੀ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ, ਵੀਰਵਾਰ ਦੇਰ ਰਾਤ, ਕਵੇਟਾ ਤੋਂ ਲਾਹੌਰ ਜਾ ਰਹੀ ਇੱਕ ਯਾਤਰੀ ਬੱਸ ਨੂੰ ਹਥਿਆਰਬੰਦ ਵਿਅਕਤੀਆਂ ਨੇ ਰੋਕਿਆ, ਜਿਨ੍ਹਾਂ ਨੇ […]

Continue Reading

ਐਲਨ ਮਸਕ ਨੇ ਆਪਣੀ ਨਵੀਂ ਪਾਰਟੀ ਦਾ ਕੀਤਾ ਐਲਾਨ

ਵਾਸ਼ਿੰਗਟਨ, 6 ਜੁਲਾਈ, ਦੇਸ਼ ਕਲਿੱਕ ਬਿਓਰੋ : ਅਮਰੀਕਾ ਦੇ ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਡੋਨਲਡ ਟਰੰਪ ਨੂੰ ਟੱਕਰ ਦੇਣ ਲਈ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਐਲਨ ਮਸਕ ਵੱਲੋਂ ਆਪਣੀ ਪਾਰਟੀ ਦਾ ਨਾਮ ‘ਅਮਰੀਕਾ ਪਾਰਟੀ’ ਰੱਖਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਖੁਦ ਐਲਨ ਮਸਕ ਨੇ X ਉਤੇ ਦਿੱਤੀ ਹੈ। ਐਲਨ ਮਸਕ ਨੇ ਲਿਖਿਆ ਹੈ […]

Continue Reading

ਅਮਰੀਕਾ ਦੇ ਟੈਕਸਾਸ ਰਾਜ ‘ਚ ਭਾਰੀ ਮੀਂਹ ਪੈਣ ਕਾਰਨ 13 ਲੋਕਾਂ ਦੀ ਮੌਤ, 20 ਕੁੜੀਆਂ ਲਾਪਤਾ

ਟੈਕਸਾਸ, 5 ਜੁਲਾਈ, ਦੇਸ਼ ਕਲਿਕ ਬਿਊਰੋ :Heavy rain in Texas: ਅਮਰੀਕਾ ਦੇ ਟੈਕਸਾਸ ਰਾਜ ਵਿੱਚ ਭਾਰੀ ਮੀਂਹ (Heavy rain) ਪੈਣ ਕਾਰਨ ਗੁਆਡਾਲੁਪ ਨਦੀ ਵਿੱਚ ਹੜ੍ਹ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 20 ਕੁੜੀਆਂ ਲਾਪਤਾ ਹੋ ਗਈਆਂ। ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਬਚਾਅ ਟੀਮਾਂ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ।Texas ਦੇ ਕੇਰਵਿਲ […]

Continue Reading

ਅੱਜ ਦਾ ਇਤਿਹਾਸ

5 ਜੁਲਾਈ 1994 ਨੂੰ ਜੈਫ ਬੇਜੋਸ ਨੇ e-commerce website Amazon ਦੀ ਸਥਾਪਨਾ ਕੀਤੀ ਸੀਚੰਡੀਗੜ੍ਹ, 5 ਜੁਲਾਈ, ਦੇਸ਼ ਕਲਿਕ ਬਿਊਰੋ :ਦੇਸ਼ ਤੇ ਦੁਨੀਆ ‘ਚ 5 ਜੁਲਾਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ। 5 ਜੁਲਾਈ ਦਾ ਇਤਿਹਾਸ ਇਸ ਪ੍ਰਕਾਰ ਹੈ :-

Continue Reading