ਫਰਜ਼ੀ ਸ਼ਰਨਾਰਥੀ ਘੁਟਾਲਾ ਮਾਮਲਾ: ਦੋ ਸਾਬਕਾ ਮੰਤਰੀਆਂ ਸਮੇਤ 16 ਜਣਿਆ ਨੂੰ ਹੋਈ ਸਜ਼ਾ
ਨਵੀਂ ਦਿੱਲੀ, 15 ਜੁਲਾਈ (ਦੇਸ਼ ਕਲਿੱਕ ਬਿਊਰੋ): ਨੇਪਾਲ ਦੀ ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਨਕਲੀ ਭੂਟਾਨੀ ਸ਼ਰਨਾਰਥੀ ਘੁਟਾਲੇ ਵਿੱਚ ਦੋ ਸਾਬਕਾ ਕੇਂਦਰੀ ਮੰਤਰੀਆਂ ਸਮੇਤ 16 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਊਰਜਾ ਮੰਤਰੀ ਟੋਪ ਬਹਾਦੁਰ ਰਾਇਮਾਝੀ ਨੂੰ ਚਾਰ ਸਾਲ ਕੈਦ ਅਤੇ ਸਾਬਕਾ ਗ੍ਰਹਿ ਮੰਤਰੀ ਬਾਲਕ੍ਰਿਸ਼ਨ ਖੰਡ ਨੂੰ ਦੋ ਸਾਲ ਕੈਦ […]
Continue Reading
