ਇਜ਼ਰਾਈਲ ਨੇ ਈਰਾਨੀਆਂ ਨੂੰ ਚੇਤਾਵਨੀ ਦਿੱਤੀ: ਰੇਲ ਯਾਤਰਾ ਨਾ ਕਰੋ
ਨਵੀਂ ਦਿੱਲੀ, 7 ਅਪ੍ਰੈਲ : ਦੇਸ਼ ਕਲਿੱਕ ਬਿਊਰੋ: ਇਜ਼ਰਾਈਲ ਨੇ ਈਰਾਨੀਆਂ ਨੂੰ ਰੇਲ ਯਾਤਰਾ ਨਾਲ ਕਰਨ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਗਲੇ 12 ਘੰਟਿਆਂ ਲਈ ਰੇਲਗੱਡੀਆਂ ਅਤੇ ਰੇਲਵੇ ਪਟੜੀਆਂ ਤੋਂ ਦੂਰ ਰਹੋ। ਇਜ਼ਰਾਈਲੀ ਫੌਜ (IDF) ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਪਿਆਰੇ ਨਾਗਰਿਕੋ, ਤੁਹਾਡੀ ਸੁਰੱਖਿਆ ਲਈ, ਅਸੀਂ ਤੁਹਾਨੂੰ […]
Continue Reading
