ਨੇਪਾਲ ‘ਚ ਰਾਜਾਸ਼ਾਹੀ ਦੀ ਮੰਗ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ, ਕਰਫਿਊ ਲਗਾਇਆ, ਫੌਜ ਤਾਇਨਾਤ

ਕਾਠਮੰਡੂ, 29 ਮਾਰਚ, ਦੇਸ਼ ਕਲਿਕ ਬਿਊਰੋ :ਨੇਪਾਲ ‘ਚ ਰਾਜਾਸ਼ਾਹੀ ਦੀ ਮੰਗ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ਕਾਠਮੰਡੂ ਦੇ ਟਿੰਕੁਨੇ ਵਿੱਚ ਇੱਕ ਇਮਾਰਤ ਵਿੱਚ ਭੰਨਤੋੜ ਕੀਤੀ ਅਤੇ ਇਸ ਨੂੰ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਪੁਲਸ ‘ਤੇ ਵੀ ਪਥਰਾਅ ਕੀਤਾ, ਜਿਸ ਦੇ ਜਵਾਬ ‘ਚ ਸੁਰੱਖਿਆ ਕਰਮਚਾਰੀਆਂ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਇਸ […]

Continue Reading

Video : 7.7 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, ਢਹਿ ਢੇਰੀ ਹੋਈਆਂ ਬਹੁ ਮੰਜ਼ਿਲਾਂ ਇਮਾਰਤਾਂ

ਬੈਂਕਾਂਕ, 28 ਮਾਰਚ, ਦੇਸ਼ ਕਲਿੱਕ ਬਿਓਰੋ : ਅੱਜ 7.7 ਦੀ ਤੀਬਰਤਾ ਦੇ ਆਏ ਭੂਚਾਲ ਨੇ ਤਬਾਹੀ ਮਚਾ ਦਿੱਤੀ ਜਿਸ ਕਾਰਨ ਬਹੁ ਮੰਜ਼ਿਲਾਂ ਇਮਾਰਤਾਂ ਢਹਿ ਢੇਰੀ ਹੋ ਗਈਆਂ। ਥਾਈਲੈਂਡ ਦੀ ਰਾਜਧਾਨੀ ਬੈਂਕਾਂਕ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ। ਮੁਢਲੀਆਂ ਰਿਪੋਰਟਾਂ ਅਨੁਸਾਰ ਇਸ ਭੂਚਾਲ ਕਾਰਨ ਬੈਂਕਾਂਗ ਵਿੱਚ ਨਿਰਮਾਣਧੀਨ ਇਮਾਰਤ ਵੀ ਢਹਿ ਗਈ। ਦੁਪਹਿਰ 1.30 ਵਜੇ ਭੂਚਾਲ ਆਉਣ […]

Continue Reading

ਮਿਆਂਮਾਰ ‘ਚ ਆਇਆ 7.7 ਤੀਬਰਤਾ ਦਾ ਭੂਚਾਲ

ਬੈਂਕਾਕ : 28 ਮਾਰਚ, ਦੇਸ਼ ਕਲਿੱਕ ਬਿਓਰੋ ਮਿਆਂਮਾਰ ਦੇ ਮਾਂਡਲੇ ਨੇੜੇ 7.7 ਦੀ ਤੀਬਰਤਾ ਵਾਲਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਦੇ ਝਟਕੇ ਥਾਈਲੈਂਡ ਅਤੇ ਵੀਅਤਨਾਮ ਸਮੇਤ ਗੁਆਂਢੀ ਦੇਸ਼ਾਂ ਵਿੱਚ ਮਹਿਸੂਸ ਕੀਤੇ ਗਏ।। ਭੂਚਾਲ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ ਅਤੇ ਇਸ ਦਾ ਕੇਂਦਰ ਮਾਂਡਲੇ ਸ਼ਹਿਰ ਦੇ ਨੇੜੇ ਸਥਿਤ ਸੀ।ਭੂਚਾਲ ਦਾ ਅਸਰ ਥਾਈਲੈਂਡ ਦੀ ਰਾਜਧਾਨੀ ਬੈਂਕਾਕ […]

Continue Reading

ਮਿਸਰ ਨੇੜੇ ਲਾਲ ਸਾਗਰ ‘ਚ ਸੈਲਾਨੀ ਪਣਡੁੱਬੀ ਡੁੱਬਣ ਕਾਰਨ 6 ਲੋਕਾਂ ਦੀ ਮੌਤ, 9 ਜ਼ਖਮੀਆਂ ‘ਚੋਂ 4 ਦੀ ਹਾਲਤ ਨਾਜ਼ੁਕ

ਕਾਹਿਰਾ, 28 ਮਾਰਚ, ਦੇਸ਼ ਕਲਿਕ ਬਿਊਰੋ :ਮਿਸਰ (Egypt) ਦੇ ਨੇੜੇ ਲਾਲ ਸਾਗਰ (Red Sea) ਵਿੱਚ ਇੱਕ ਸੈਲਾਨੀ ਪਣਡੁੱਬੀ (submarine) ਦੇ ਡੁੱਬਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਮਿਸਰ ਦੇ ਹੁਰਘਾਦਾ ਹਾਲੀਡੇ ਰਿਜੋਰਟ ਤੋਂ ਇਕ ਕਿਲੋਮੀਟਰ ਦੂਰ ਇਸ ਹਾਦਸੇ ਵਿਚ ਨੌਂ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਹੈ।ਸਿੰਦਬਾਦ ਨਾਮ ਦੀ […]

Continue Reading

ਪਾਕਿਸਤਾਨ ‘ਚ ID Card ਚੈੱਕ ਕਰਕੇ ਮਾਰੀ ਗੋਲ਼ੀ, 6 ਪੰਜਾਬੀਆਂ ਦੀ ਮੌਤ

ਇਸਲਾਮਾਬਾਦ, 28 ਮਾਰਚ, ਦੇਸ਼ ਕਲਿਕ ਬਿਊਰੋ :ਪਾਕਿਸਤਾਨ ਦੇ ਬਲੋਚਿਸਤਾਨ ‘ਚ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਬੱਸ ‘ਤੇ ਹਮਲਾ ਕਰਕੇ 6 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰਾਂ ਨੇ ਉਨ੍ਹਾਂ ਨੂੰ ਮਾਰਨ ਤੋਂ ਪਹਿਲਾਂ ਯਾਤਰੀਆਂ ਦੇ ਪਛਾਣ ਪੱਤਰ ਚੈੱਕ ਕੀਤੇ। ਮਰਨ ਵਾਲੇ ਸਾਰੇ ਯਾਤਰੀ ਪੰਜਾਬ ਸੂਬੇ ਦੇ ਸਨ।ਅਜੇ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ […]

Continue Reading

PM ਮੋਦੀ ਨਾਲ ‘ਹੱਥ ਮਿਲਾਉਣ’ ਵਾਲੇ Canadian MP ਦੀ ਟਿਕਟ ਕੱਟੀ

ਓਟਾਵਾ, 27 ਮਾਰਚ, ਦੇਸ਼ ਕਲਿਕ ਬਿਊਰੋ :ਕੈਨੇਡਾ ਦੀ ਲਿਬਰਲ ਪਾਰਟੀ ਨੇ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਨੂੰ ਪਾਰਟੀ ਲੀਡਰਸ਼ਿਪ ਲਈ ਚੋਣ ਲੜਨ ਤੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਨੇਪੀਅਨ ਤੋਂ ਉਨ੍ਹਾਂ ਨੂੰ ਟਿਕਟ ਵੀ ਨਹੀ ਦਿੱਤੀ ਗਈ ਹੈ। ਇਹ ਫੈਸਲਾ ਉਸ ‘ਤੇ ਭਾਰਤ ਸਰਕਾਰ ਨਾਲ ਨਜ਼ਦੀਕੀ ਸਬੰਧ ਰੱਖਣ ਦੇ ਦੋਸ਼ਾਂ ਦਰਮਿਆਨ […]

Continue Reading

America ਵਿਖੇ ਗੋਲੀਬਾਰੀ ਦੀ ਘਟਨਾ ਵਿੱਚ ਔਰਤ ਤੇ ਤਿੰਨ ਬੱਚਿਆਂ ਦੀ ਮੌਤ

ਵਾਸਿੰਗਟਨ, 27 ਮਾਰਚ, ਦੇਸ਼ ਕਲਿਕ ਬਿਊਰੋ :America ਦੇ ਦੱਖਣੀ ਫਲੋਰੀਡਾ North Florida ਦੇ ਪੈਮਬਰੋਕ ਪਾਰਕ ‘ਚ ਬੁੱਧਵਾਰ ਰਾਤ ਗੋਲੀਬਾਰੀ Firing ਦੀ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ, ਜਿਸ ਵਿੱਚ ਇਕ ਔਰਤ ਅਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਗੰਭੀਰ ਜ਼ਖਮੀ ਹੋਏ।ਬ੍ਰਾਵਰਡ ਸ਼ੈਰਿਫ਼ ਦਫ਼ਤਰ ਦੇ ਫਾਇਰ ਰੈਸਕਿਊ ਬਟਾਲੀਅਨ ਮੁਖੀ ਮਾਈਕਲ ਕੇਨ ਨੇ […]

Continue Reading

ਅੱਜ ਦਾ ਇਤਿਹਾਸ

27 ਮਾਰਚ 1912 ਨੂੰ ਵਾਸ਼ਿੰਗਟਨ ਡੀ.ਸੀ. ‘ਚ ਪਹਿਲੀ ਵਾਰ ਜਾਪਾਨੀ ਚੈਰੀ ਬਲੌਸਮ ਦੇ ਦਰੱਖਤ ਲਗਾਏ ਗਏ ਸਨਚੰਡੀਗੜ੍ਹ, 27 ਮਾਰਚ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿਚ 27 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜ਼ਿਕਰ ਕਰਦੇ ਹਾਂ ਦੁਨੀਆ ਵਿੱਚ […]

Continue Reading

ਰੂਸ ਨੇ ਯੂਕਰੇਨ ‘ਤੇ 150 ਡਰੋਨ ਦਾਗੇ, 7 ਲੋਕਾਂ ਦੀ ਮੌਤ

ਮਾਸਕੋ/ਕੀਵ, 24 ਮਾਰਚ, ਦੇਸ਼ ਕਲਿਕ ਬਿਊਰੋ :ਰੂਸ-ਯੂਕਰੇਨ ਜੰਗ ਦੇ ਵਿਚਕਾਰ ਰੂਸ ਨੇ ਐਤਵਾਰ ਰਾਤ ਨੂੰ ਯੂਕਰੇਨ ‘ਤੇ 150 ਡਰੋਨ ਦਾਗੇ। ਜਿਸ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਇਹ ਹਮਲੇ ਸਾਊਦੀ ਅਰਬ ਦੇ ਰਿਆਦ ‘ਚ ਹੋਣ ਵਾਲੀ ਸ਼ਾਂਤੀ ਵਾਰਤਾ ਤੋਂ ਠੀਕ ਪਹਿਲਾਂ ਹੋਏ ਹਨ। ਯੂਕਰੇਨ ਅਤੇ ਰੂਸ ਵਿਚਾਲੇ ਸੋਮਵਾਰ ਨੂੰ ਹੋਣ ਵਾਲੀ ਗੱਲਬਾਤ ਐਤਵਾਰ […]

Continue Reading

ਭਾਰਤੀ ਮੂਲ ਦੀ ਅਮਰੀਕੀ ਔਰਤ ਨੇ ਆਪਣੇ 11 ਸਾਲਾ ਪੁੱਤਰ ਦਾ ਗਲਾ ਕੱਟਿਆ

ਵਾਸ਼ਿਗਟਨ: 24 ਮਾਰਚ, ਦੇਸ਼ ਕਲਿੱਕ ਬਿਓਰੋAmerica ਵਿੱਚ Indian origin ਦੀ 48 ਸਾਲਾ ਸਰਿਤਾ ਰਾਮਾਰਾਜੂ ਨਾਂ ਦੀ ਔਰਤ ਨੇ ਆਪਣੇ 11 ਸਾਲਾ ਪੁੱਤਰ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਅਤੇ ਖੁਦ ਵੀ ਜ਼ਹਿਰ ਖਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਈ। ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਔਰਤ ਨੇ ਆਪ ਹੀ ਪੁਲਿਸ ਨੂੰ […]

Continue Reading