ਹਿਮਾਚਲ ਪ੍ਰਦੇਸ਼ ’ਚ ਚੱਲਦੀ ਬੱਸ ’ਤੇ ਡਿੱਗਿਆ ਪਹਾੜ, 15 ਦੀ ਮੌਤ
ਬਿਲਾਸਪੁਰ, 7 ਅਕਤੂਬਰ, ਦੇਸ਼ ਕਲਿੱਕ ਬਿਓਰੋ : ਹਿਮਾਚਲ ਪ੍ਰਦੇਸ਼ ਵਿੱਚ ਇਕ ਚਲਦੀ ਬੱਸ ਉਤੇ ਪਹਾੜ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਵਿੱਚ 15 ਸਵਾਰੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬਿਲਾਸਪੁਰ ਵਿੱਚ ਅੱਜ ਸ਼ਾਮ ਨੂੰ ਵਾਪਰਿਆ। ਹਾਦਸੇ ਵਿੱਚ ਕਈ ਲੋਕਾਂ ਦੇ ਦੇ ਮਲਬੇ ਹੇਠ ਦਬਣ ਦੀ ਖਬਰ ਹੈ। ਰਾਹਤ ਤੇ ਬਚਾਅ ਕੰਮ ਜਾਰੀ […]
Continue Reading
