ED ਦੀ ਵੱਡੀ ਕਾਰਵਾਈ, ਭਰਤੀ ਘੋਟਾਲੇ ਸਬੰਧੀ 7 ਥਾਵਾਂ ‘ਤੇ ਛਾਪੇ, ਕਰੋੜਾਂ ਰੁਪਏ ਮਿਲੇ
ਕੋਲਕਾਤਾ, 30 ਅਕਤੂਬਰ, ਦੇਸ਼ ਕਲਿਕ ਬਿਊਰੋ :ਇਨਫੋਰਸਮੈਂਟ ਡਾਇਰੈਕਟੋਰੇਟ (ED) ਕੋਲਕਾਤਾ ਜ਼ੋਨਲ ਦਫ਼ਤਰ ਨੇ ਮਿਊਂਸਪਲ ਭਰਤੀ ਘੋਟਾਲੇ (Municipality Recruitment Scam) ਸਬੰਧੀ ਵੱਡੀ ਕਾਰਵਾਈ ਕਰਦਿਆਂ ਕੋਲਕਾਤਾ ਅਤੇ ਇਸਦੇ ਆਲੇ-ਦੁਆਲੇ ਇਲਾਕਿਆਂ ਵਿੱਚ 7 ਥਾਵਾਂ ‘ਤੇ ਖੋਜ ਅਭਿਆਨ (Search Operation) ਚਲਾਇਆ।ਇਹ ਛਾਪੇ ਮੁੱਖ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਦੇ ਦਫ਼ਤਰਾਂ ਅਤੇ ਰਿਹਾਇਸ਼ਾਂ ‘ਤੇ ਮਾਰੇ ਗਏ। ਛਾਪੇ ਦੌਰਾਨ Radiant […]
Continue Reading
