ਪੰਜਾਬ ਵਿਧਾਨ ਸਭਾ ‘ਚ ਗ਼ਬਨ ਦਾ ਮੁੱਦਾ ਉੱਠਣ ਤੋਂ ਬਾਅਦ BDPO ਮੁਅੱਤਲ
ਗੁਰਦਾਸਪੁਰ, 25 ਫਰਵਰੀ, ਦੇਸ਼ ਕਲਿਕ ਬਿਊਰੋ :ਗੁਰਦਾਸਪੁਰ ਵਿੱਚ ਤਾਇਨਾਤ ਇੱਕ ਬੀਡੀਪੀਓ ਨੂੰ ਪੰਜਾਬ ਸਰਕਾਰ ਨੇ 9 ਲੱਖ ਰੁਪਏ ਦੇ ਗਬਨ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਹੈ। ਅੱਜ ਮੰਗਲਵਾਰ ਨੂੰ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਸਰਕਾਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਮਿਲੀ ਜਾਣਕਾਰੀ ਅਨੁਸਾਰ, ਗੁਰਦਾਸਪੁਰ ਦੇ ਬੀਡੀਪੀਓ ਨੇ ਲੋਧੀਨੰਗਲ ਪਿੰਡ ਦੀ ਪੰਚਾਇਤ ਵਿੱਚ […]
Continue Reading
