ਮਾਨ ਸਰਕਾਰ ਦੀ ਵੱਡੀ ਕਾਮਯਾਬੀ! Nestle, PepsiCo, Coca-Cola ਸਮੇਤ ਗਲੋਬਲ ਕੰਪਨੀਆਂ ਨੇ ਪੰਜਾਬ ਵਿੱਚ ਕੀਤਾ ₹1.23 ਲੱਖ ਕਰੋੜ ਦਾ ਨਿਵੇਸ਼!
ਚੰਡੀਗੜ੍ਹ, 18 ਅਕਤੂਬਰ 2025, ਦੇਸ਼ ਕਲਿੱਕ ਬਿਓਰੋ ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਅੱਜ ਸਨਅਤੀ ਨਵ-ਜਾਗਰਣ ਦੇ ਯੁੱਗ ਵਿੱਚ ਦਾਖਲ ਹੋ ਚੁੱਕਾ ਹੈ। ਜਿਸ ਸੂਬੇ ਨੂੰ ਕਦੇ ਖੇਤੀ ਸੰਕਟ ਅਤੇ ਬੇਰੁਜ਼ਗਾਰੀ ਦੀ ਚੁਣੌਤੀ ਝੱਲਣੀ ਪਈ, ਉਹੀ ਹੁਣ ਆਲਮੀ ਨਿਵੇਸ਼ਕਾਂ ਦਾ ਸਭ ਤੋਂ ਭਰੋਸੇਮੰਦ ਟਿਕਾਣਾ ਬਣ ਗਿਆ ਹੈ। ਮਾਨ ਸਰਕਾਰ ਦੀਆਂ ਪਾਰਦਰਸ਼ੀ […]
Continue Reading
