ਗਾਇਕ ਜਤਿੰਦਰ ਰਾਣਾ ਦਾ ਪਿੰਡ ਚਠਿਆਲੀ ਵਿਖੇ ਕਾਰ ਦੇ ਕੇ ਸਨਮਾਨ
ਚਮਕੌਰ ਸਾਹਿਬ / ਮੋਰਿੰਡਾ 14 ਸਤੰਬਰ ਭਟੋਆ ਚਮਕੌਰ ਸਾਹਿਬ ਹਲਕੇ ਦੀ ਜਾਣੀ ਪਛਾਣੀ ਸ਼ਖਸੀਅਤ ਕੁਸ਼ਤੀ ਕਮੈਂਟਰ ਲਿਖਾਰੀ ਅਤੇ ਗਾਇਕ ਜਤਿੰਦਰ ਰਾਣਾ ( ਜੇਆਰਸੀ )ਦਾ ਪਿੰਡ ਵੱਡੀ ਚਠਿਆਲੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਾਲਾਨਾ ਕੁਸ਼ਤੀ ਦੰਗਲ ਤੇ ਪ੍ਰਬੰਧਕਾਂ ਵੱਲੋਂ ਮੋਡੀਫਾਈ ਸਵਿਫਟ ਡਿਜਾਇਰ ਕਾਰ ਦੇ ਨਾਲ ਵੱਡਾ ਸਨਮਾਨ ਕੀਤਾ ਗਿਆ। ਸ੍ਰੀ ਰਾਣਾ ਨੇ ਦੱਸਿਆ […]
Continue Reading
