13 ਸਾਲਾਂ ਕੁੜੀ ਦਾ ਕਤਲ ਮਾਮਲਾ: ਨਮ ਅੱਖਾਂ ਨਾਲ ਹੋਇਆ ਅੰਤਿਮ ਸਸਕਾਰ
ਜਲੰਧਰ, 23 ਨਵੰਬਰ: ਦੇਸ਼ ਕਲਿੱਕ ਬਿਊਰੋ : ਜਲੰਧਰ ਵਿੱਚ ਇੱਕ 13 ਸਾਲਾ ਕੁੜੀ ਦਾ ਪਰਿਵਾਰ ਨੇ ਨਾਮ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਹੈ। ਬੱਚੀ ਦੇ ਸਸਕਾਰ ਮੌਕੇ ਹਰ ਅੱਖ ਨਮ ਸੀ। ਉਸ ਦੀ ਚਿਤਾ ਨੂੰ ਉਸ ਦੇ ਭਾਈ ਅਤੇ ਚਾਚੇ ਨੇ ਮੁੱਖ ਅਗਨੀ ਦਿੱਤੀ। ਜ਼ਿਕਰਯੋਗ ਹੈ ਕਿ ਉਸ ਦਾ ਗੁਆਂਢੀ ਵੱਲੋਂ ਬਲਾਤਕਾਰ ਦੀ ਕੋਸ਼ਿਸ਼ […]
Continue Reading
