ਟਿੱਪਰ ਨਾਲ ਟੱਕਰ ‘ਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ, ਦੋ ਗੰਭੀਰ ਜ਼ਖਮੀ
ਪੁਲਿਸ ਵੱਲੋ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਮੋਰਿੰਡਾ: 16 ਸਤੰਬਰ, ਭਟੋਆ ਮੋਰਿੰਡਾ – ਸ੍ਰੀ ਚਮਕੌਰ ਸਾਹਿਬ ਸੜ੍ਹਕ ਤੇ ਪੈਂਦੇ ਪਿੰਡ ਚੱਕਲਾਂ – ਰਾਮਗੜ੍ਹ ਦੇ ਨਹਿਰੀ ਪੁਲ ਤੇ ਬਿਨਾ ਪਾਰਕਿੰਗ ਤੇ ਪਾਰਕਿੰਗ ਲਾਇਟ ਨਾ ਚੱਲਣ ਕਾਰਨ ਖੜੇ ਇੱਕ ਟਿੱਪਰ ਵਿੱਚ ਮੋਟਰਸਾਈਕਲ ਵੱਜਣ ਕਾਰਨ ਮੋਟਰਸਾਈਕਲ ਚਾਲਕ ਇੱਕ ਨੌਜਵਾਨ ਦੀ ਮੌਤ ਹੋ ਗਈ , ਜਦਕਿ ਮੋਟਰਸਾਈਕਲ ਤੇ […]
Continue Reading
