ਅਗਲੇ ਸੀਜ਼ਨ ‘ਚ ਫ਼ਸਲ ਪੈਦਾ ਕਰਨ ਯੋਗ ਨਹੀਂ ਰਹੇ ਕਿਸਾਨ: ਐਨ.ਕੇ. ਸ਼ਰਮਾ
ਸਰਕਾਰ ਪ੍ਰਭਾਵਿਤ ਕਿਸਾਨਾਂ ਨੂੰ ਚਾਰ ਲੱਖ ਰੁਪਏ ਪ੍ਰਤੀ ਏਕੜ ਦੇਵੇ ਮੁਆਵਜ਼ਾਸਾਬਕਾ ਵਿਧਾਇਕ ਨੇ ਘੱਗਰ ਦਰਿਆ ਕਿਨਾਰੇ ਵੱਸੇ ਪਿੰਡਾਂ ਦਾ ਕੀਤਾ ਨੁਕਸਾਨ ਦਾ ਜਾਇਜ਼ਾਡੇਰਾਬਸੀ: 10 ਸਤੰਬਰ, ਦੇਸ਼ ਕਲਿੱਕ ਬਿਓਰੋ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਡੇਰਾਬੱਸੀ ਹਲਕੇ ਦੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਪੰਜਾਬ ਸਰਕਾਰ ਨੂੰ ਹੜ੍ਹ ਰਾਹਤ ਪ੍ਰਬੰਧਾਂ ਅਤੇ ਬਚਾਅ ਕਾਰਜਾਂ ਵਿੱਚ ਫੇਲ੍ਹ ਹੋਣ ਦਾ […]
Continue Reading
