News

ਸਾਬਕਾ MP ਕਿਰਨ ਖੇਰ ਨੂੰ ਚਡੀਗੜ੍ਹ ਪ੍ਰਸ਼ਾਸਨ ਨੇ ਭੇਜਿਆ 13 ਲੱਖ ਰੁਪਏ ਦਾ ਨੋਟਿਸ

ਚੰਡੀਗੜ੍ਹ, 23 ਜੁਲਾਈ, ਦੇਸ਼ ਕਲਿੱਕ ਬਿਓਰੋ : ਸਾਬਕਾ ਲੋਕ ਸਭਾ ਮੈਂਬਰ ਅਤੇ ਅਦਾਕਾਰਾ ਕਿਰਨ ਖੇਰ (Former MP Kirron Kher) ਨੂੰ ਚੰਡੀਗੜ੍ਹ ਪ੍ਰਸ਼ਾਸਨ (Chandigarh administration) ਵੱਲੋਂ 12 ਲੱਖ ਤੋਂ ਵੱਧ ਦਾ ਨੋਟਿਸ ਭੇਜਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਰਨ ਖੇਰ ਨੂੰ ਸੈਕਟਰ 7 ਦੀ ਕੋਠੀ ਨੰਬਰ 23 ਅਲਾਟ ਕੀਤੀ ਹੋਈ ਹੈ, ਸਰਕਾਰੀ ਕੋਠੀ ਦੀ ਫੀਸ ਨਾ ਭਰਨ […]

Continue Reading

ਸਰਹੱਦੀ ਹਥਿਆਰ ਤਸਕਰੀ ਮਾਮਲੇ ’ਚ ਹਥਿਆਰਾਂ ਸਮੇਤ 4 ਗ੍ਰਿਫਤਾਰ

ਅੰਮ੍ਰਿਤਸਰ, 23 ਜੁਲਾਈ, ਦੇਸ਼ ਕਲਿੱਕ ਬਿਓਰੋ : ਖੁਫੀਆ ਜਾਣਕਾਰੀ ਦੇ ਆਧਾਰ ਕਾਰਵਾਈ ਕਰਦਿਆਂ, ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ ਜਿਨ੍ਹਾਂ ਵਿੱਚੋਂ ਇੱਕ ਸੀਮਾ ਸੁਰੱਖਿਆ ਬਲ (BSF ਪੰਜਾਬ) ਨਾਲ ਸਾਂਝੀ ਕਾਰਵਾਈ ਕਰਕੇ ਸਰਹੱਦੀ ਹਥਿਆਰ ਤਸਕਰੀ ‘ਚ ਸ਼ਾਮਲ 4 ਦੋਸ਼ੀਆਂ ਤੋਂ 8 ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ। ਉਨ੍ਹਾਂ ਦੇ ਕਬਜ਼ੇ ਵਿੱਚੋਂ 8 ਪਿਸਤੌਲ (5 – […]

Continue Reading

ਪਿਕਅੱਪ ਗੱਡੀ ਹਾਈ ਵੋਲਟੇਜ ਤਾਰਾਂ ਨਾਲ ਟਕਰਾਈ, 2 ਕਾਂਵੜੀਆਂ ਦੀ ਮੌਤ, ਦੋ ਬੁਰੀ ਤਰ੍ਹਾਂ ਝੁਲਸੇ

ਚੰਡੀਗੜ੍ਹ, 23 ਜੁਲਾਈ, ਦੇਸ਼ ਕਲਿਕ ਬਿਊਰੋ :ਅੱਜ ਮੰਗਲਵਾਰ ਸਵੇਰੇ ਡਾਕ ਕਾਂਵੜ ਲੈਣ ਲਈ ਕਾਂਵੜੀਆਂ ਨੂੰ ਲੈ ਕੇ ਹਰਿਦੁਆਰ ਜਾ ਰਹੀ ਇੱਕ ਪਿਕਅੱਪ ਗੱਡੀ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆ ਗਈ। ਇਸ ਹਾਦਸੇ ਵਿੱਚ 2 ਕਾਂਵੜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਬੁਰੀ ਤਰ੍ਹਾਂ ਝੁਲ਼ਸ ਗਏ।ਇਹ ਹਾਦਸਾ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ […]

Continue Reading

ਕਪੂਰਥਲਾ ‘ਚ ਭਾਰੀ ਮੀਂਹ ਕਾਰਨ ਇਮਾਰਤ ਡਿੱਗੀ

ਕਪੂਰਥਲਾ, 23 ਜੁਲਾਈ, ਦੇਸ਼ ਕਲਿਕ ਬਿਊਰੋ :ਕਪੂਰਥਲਾ ਦੇ ਪੁਰਾਣੀ ਸਬਜ਼ੀ ਮੰਡੀ ਇਲਾਕੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਇਮਾਰਤ ਡਿੱਗ ਗਈ। ਮਲਬਾ ਇਮਾਰਤ ਦੇ ਸਾਹਮਣੇ ਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ‘ਤੇ ਡਿੱਗ ਪਿਆ ਅਤੇ ਨੇੜਲੇ ਬਿਜਲੀ ਦੇ ਖੰਭੇ ਟੁੱਟ ਗਏ। ਪੂਰੇ ਇਲਾਕੇ ਦਾ ਬਿਜਲੀ ਸਿਸਟਮ ਠੱਪ ਹੋ ਗਿਆ। ਹਾਲਾਂਕਿ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ […]

Continue Reading

ਮਹਾਨ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਅੰਤਿਮ ਅਰਦਾਸ ਅੱਜ

ਜਲੰਧਰ, 23 ਜੁਲਾਈ, ਦੇਸ਼ ਕਲਿਕ ਬਿਊਰੋ :ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਅਤੇ ‘ਟਰਬਨ ਟੋਰਨਾਡੋ’ ਵਜੋਂ ਮਸ਼ਹੂਰ ਫੌਜਾ ਸਿੰਘ (Fauja Singh) ਦੀ ਅੰਤਿਮ ਅਰਦਾਸ ਅਤੇ ਅਖੰਡ ਪਾਠ ਅੱਜ ਯਾਨੀ ਬੁੱਧਵਾਰ ਨੂੰ ਹੋਵੇਗਾ। ਇਹ ਰਸਮ ਪਠਾਨਕੋਟ-ਜਲੰਧਰ ਹਾਈਵੇਅ ‘ਤੇ ਸਥਿਤ ਗੁਰਦੁਆਰਾ ਸ਼੍ਰੀ ਬਾਬਾ ਸ਼ਹੀਦਾ ਸਰਮਸਤਪੁਰ ਵਿਖੇ ਕੀਤੀ ਜਾਵੇਗੀ। ਇਹ ਅਰਦਾਸ ਦੁਪਹਿਰ 1 ਵਜੇ ਤੋਂ 2 ਵਜੇ […]

Continue Reading

ਸੰਗਰੂਰ ਦੀ ‘ਜਬਰ ਵਿਰੋਧੀ’ ਰੈਲੀ ‘ਚ ਡੀ.ਐਮ ਐਫ, ਡੀ.ਟੀ.ਐੱਫ, ਮਿੱਡ ਡੇ ਮੀਲ ਅਤੇ ਜੰਗਲਾਤ ਜੱਥੇਬੰਦੀਆਂ ਕਰਨਗੀਆਂ ਭਰਵੀਂ ਸ਼ਮੂਲੀਅਤ

ਸੰਗਰੂਰ ਦੀ ‘ਜਬਰ ਵਿਰੋਧੀ’ ਰੈਲੀ ‘ਚ ਡੀ.ਐਮ ਐਫ,ਡੀ.ਟੀ.ਐੱਫ, ਮਿੱਡ ਡੇ ਮੀਲ ਅਤੇ ਜੰਗਲਾਤ ਜੱਥੇਬੰਦੀਆਂ ਕਰਨਗੀਆਂ ਭਰਵੀਂ ਸ਼ਮੂਲੀਅਤ ਲੁਧਿਆਣਾ, 22 ਜੁਲਾਈ, (ਮਲਾਗਰ ਖਮਾਣੋਂ ) : ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਲੁਧਿਆਣਾ ਨਾਲ ਸਬੰਧਤ ਜੱਥੇਬੰਦੀਆਂ ਵੱਲੋਂ ਸੰਗਰੂਰ ਵਿਖੇ 25 ਜੁਲਾਈ ਨੂੰ ਹੋਣ ਜਾ ਰਹੀ ਜਬਰ ਵਿਰੁੱਧ ਰੈਲੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਆਗੂਆਂ ਸੁਖਵਿੰਦਰ ਸਿੰਘ […]

Continue Reading

ਮਾਨ ਸਰਕਾਰ ਕਿਸਾਨ ਮਾਰੂ ਤੇ ਪਿੰਡ ਉਜਾੜੂ ਲੈਂਡ ਪੁਲਿੰਗ ਸਕੀਮ ਰੱਦ ਕਰੇ : ਲਿਬਰੇਸ਼ਨ

ਸੂਬਾਈ ਮੀਟਿੰਗ ਵਲੋਂ ਕਾਮਰੇਡ ਅਛੂਤਾਨੰਦਨ, ਅਜ਼ੀਜ਼ ਉਲ ਹੱਕ ਅਤੇ ਬਾਬਾ ਫੌਜਾ ਸਿੰਘ ਨੂੰ ਅਰਪਿਤ ਕੀਤੀਆਂ ਸ਼ਰਧਾਂਜਲੀਆਂ ਮਾਨਸਾ, 23 ਜੁਲਾਈ 2025, ਦੇਸ਼ ਕਲਿੱਕ ਬਿਓਰੋ :ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਮਾਨ ਸਰਕਾਰ ਦੀ ਸਾਜਿਸ਼ੀ, ਕਿਸਾਨ ਮਾਰੂ ਤੇ ਪਿੰਡ ਉਜਾੜੂ ਲੈਂਡ ਪੁਲਿੰਗ ਪਾਲਸੀ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਦੇਸ਼ ਭਰ ਵਿੱਚ ਚੱਲ ਰਹੀ ਕਾਰਪੋਰੇਟ ਭੂਮੀ ਲੁੱਟ ਮੁਹਿੰਮ […]

Continue Reading

ਨਸ਼ਾ ਛੁਡਾਊ ਕੇਂਦਰ ‘ਚ ਪੁਲਿਸ ਮੁਲਾਜ਼ਮ ਤੇ ਨਰਸ ‘ਤੇ ਹਮਲਾ ਕਰਕੇ ਅੱਠ ਮਰੀਜ਼ ਫ਼ਰਾਰ

ਸੰਗਰੂਰ, 23 ਜੁਲਾਈ, ਦੇਸ਼ ਕਲਿਕ ਬਿਊਰੋ :ਸੰਗਰੂਰ ਦੇ ਪਿੰਡ ਘਾਬਦਾਂ ਵਿੱਚ ਨਸ਼ਾ ਛੁਡਾਊ ਕੇਂਦਰ ਤੋਂ ਅੱਠ ਮਰੀਜ਼ ਭੱਜ ਗਏ ਹਨ। ਭੱਜਦੇ ਸਮੇਂ ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮ ਮਲਕੀਤ ਸਿੰਘ ਅਤੇ ਉੱਥੇ ਤਾਇਨਾਤ ਇੱਕ ਨਰਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਮਲਕੀਤ ਸਿੰਘ ਬੇਹੋਸ਼ ਹੋ ਗਿਆ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ, ਪੁਲਿਸ […]

Continue Reading

ਜਗਰਾਓਂ : ਚਾਰਜ ਕਰਦੇ ਸਮੇਂ ਮੋਬਾਇਲ ਨੂੰ ਲੱਗੀ ਅੱਗ, ਔਰਤ 90 ਫ਼ੀਸਦੀ ਜਲ਼ੀ

ਲੁਧਿਆਣਾ, 23 ਜੁਲਾਈ, ਦੇਸ਼ ਕਲਿਕ ਬਿਊਰੋ :ਲੁਧਿਆਣਾ ਵਿੱਚ ਮੋਬਾਈਲ ਚਾਰਜ ਕਰਦੇ ਸਮੇਂ ਅੱਗ ਲੱਗ ਗਈ। ਮੋਬਾਈਲ ਸਿਰਹਾਣੇ ਕੋਲ ਰੱਖਿਆ ਗਿਆ ਸੀ, ਜਿਸ ਕਾਰਨ ਅੱਗ ਨੇ ਪੂਰੇ ਬਿਸਤਰੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਬੈਡ ‘ਤੇ ਸੁੱਤੀ ਔਰਤ 90 ਪ੍ਰਤੀਸ਼ਤ ਤੱਕ ਸੜ ਗਈ। ਔਰਤ ਦੀ ਹਾਲਤ ਨਾਜ਼ੁਕ ਹੈ।ਇਹ ਘਟਨਾ ਜਗਰਾਉਂ ਦੇ ਅਲੀਗੜ੍ਹ ਪਿੰਡ ਵਿੱਚ […]

Continue Reading

ਤੇਜ਼ ਰਫਤਾਰ ਕਾਰ ਨੇ ਕਾਂਵੜੀਆ ਨੂੰ ਕੁਚਲਿਆ, 4 ਦੀ ਮੌਤ

ਇਕ ਤੇਜ਼ ਰਫ਼ਤਾਰ ਕਾਰ ਕਾਰਨ ਭਿਆਨਕ ਸੜਕ ਹਾਦਸਾ ਵਾਪਰਨ ਦੀ ਦੁੱਖਦਾਈ ਖਬਰ ਹੈ। ਤੇਜ਼ ਰਫਤਾਰ ਕਾਰ ਨੇ ਕਾਂਵੜੀਆਂ ਨੂੰ ਕੁਚਲ ਦਿੱਤਾ, ਜਿਸ ’ਚ 4 ਦੀ ਮੌਤ ਹੋ ਗਈ। ਗਵਾਲੀਅਰ, 23 ਜੁਲਾਈ, ਦੇਸ਼ ਕਲਿੱਕ ਬਿਓਰੋ : ਇਕ ਤੇਜ਼ ਰਫ਼ਤਾਰ ਕਾਰ ਕਾਰਨ ਭਿਆਨਕ ਸੜਕ ਹਾਦਸਾ ਵਾਪਰਨ ਦੀ ਦੁੱਖਦਾਈ ਖਬਰ ਹੈ। ਤੇਜ਼ ਰਫਤਾਰ ਕਾਰ ਨੇ ਕਾਂਵੜੀਆਂ ਨੂੰ ਕੁਚਲ […]

Continue Reading