ਪੰਜਾਬੀ ਦੀ ਸਾਹਿਤਕ ਗੀਤਕਾਰੀ ਸਮਾਜ ਦੀਆਂ ਮਹੀਨ ਤੰਦਾਂ ਨੂੰ ਫਰੋਲਣ ਵਿਚ ਕਾਮਯਾਬ ਰਹੀ ਹੈ: ਡਾ ਸ਼ਿੰਦਰਪਾਲ ਸਿੰਘ
ਮੁਹਾਲੀ: 18 ਅਗਸਤ, ਦੇਸ਼ ਕਲਿੱਕ ਬਿਓਰੋ ਪੰਜਾਬੀ ਦੀ ਸਾਹਿਤਕ ਗੀਤਕਾਰੀ ਦੀ ਬੜੀ ਅਮੀਰ ਪਰੰਪਰਾ ਹੈ ਜਿਸ ਸਦਕਾ ਸੈਂਕੜੇ ਸ਼ਾਹਕਾਰ ਅਤੇ ਨਾ ਭੁੱਲਣ ਯੋਗ ਗੀਤਾਂ ਦਾ ਖ਼ਜ਼ਾਨਾ ਸਾਡੀ ਵਿਰਾਸਤ ਹੈ। ਇਹ ਸ਼ਬਦ ਪੰਜਾਬੀ ਚਿੰਤਕ ਡਾ ਸ਼ਿੰਦਰਪਾਲ ਸਿੰਘ ਨੇ ਇੱਥੋਂ ਦੇ ਸੈਕਟਰ 69 ਦੀ ਲਾਇਬਰੇਰੀ ਵਿਚ ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ‘ਪੰਜਾਬੀ ਸਾਹਿਤਕ ਗੀਤਕਾਰੀ ਦੀ ਪਰੰਪਰਾ ’ਤੇ ਵਿਸ਼ੇਸ਼ ਸੰਵਾਦ’ ਵਿਸ਼ੇ ’ਤੇ ਕਰਵਾਏ […]
Continue Reading
