ਡੇਂਗੂ ਬੁ਼ਖ਼ਾਰ ਦੀ ਰੋਕਥਾਮ ਲਈ ਹਰ ਸੋਮਵਾਰ ਤੇ ਵੀਰਵਾਰ ਨੂੰ ਹੁੰਦੀ ਹੈ ਵਿਸ਼ੇਸ਼ ਚੈਕਿੰਗ: ਡਾ. ਸੰਗੀਤਾ ਜੈਨ
ਮੋਹਾਲੀ, 18 ਅਗਸਤ: ਦੇਸ਼ ਕਲਿੱਕ ਬਿਓਰੋ ਜਿ਼ਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜਿ਼ਲ੍ਹੇ ਦੇ ਉੱਚ—ਜੋਖਮ ਖੇਤਰਾਂ ਵਿਚ ਵਿਆਪਕ ਡੇਂਗੂ ਸਰਵੇ ਦਾ ਕੰਮ ਜ਼ੋਰ—ਸ਼ੋਰ ਨਾਲ ਕੀਤਾ ਜਾ ਰਿਹਾ ਹੈ।ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਜਿ਼ਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਨੇ ਦਸਿਆ ਕਿ ਸਿਹਤ ਵਿਭਾਗ ਦੀਆਂ ਡੇਂਗੂ—ਵਿਰੋਧੀ ਟੀਮਾਂ ਵਲੋਂ ਜਿ਼ਲ੍ਹੇ ਦੇ ਉਨ੍ਹਾਂ ਖੇਤਰਾਂ […]
Continue Reading
