ਪਿੰਡ ਕੋਟਲਾ ਨੂੰ ਜਿਲਾ ਰੂਪਨਗਰ ਦਾ ਪਹਿਲਾ ਨਸ਼ਾ ਮੁਕਤ ਪਿੰਡ ਐਲਾਨਿਆ
ਮੋਰਿੰਡਾ 17 ਅਗਸਤ (ਭਟੋਆ) ਬਲਾਕ ਮੋਰਿੰਡਾ ਦਾ ਛੋਟਾ ਜਿਹਾ ਪਿੰਡ ਕੋਟਲਾ ਜਿੱਥੇ ਭਾਵੇਂ ਆਬਾਦੀ ਬਹੁਤ ਘੱਟ ਹੈ ਪਰ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕਰਦਾ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਪਿੰਡ ਨੂੰ ਪੰਜਾਬ ਸਰਕਾਰ ਵੱਲੋਂ ਜ਼ਿਲਾ ਪੱਧਰੀ ਨਸ਼ਾ ਮੁਕਤ ਪਿੰਡ ਵਜੋਂ ਚੁਣਿਆ ਗਿਆ। ਜਿਸਦੀ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ […]
Continue Reading
