ਪੋਸਤ ਦੀ ਤਸਕਰੀ ਕਰਨ ਵਾਲੇ ਨੂੰ 10 ਸਾਲਾਂ ਦੀ ਸਖਤ ਕੈਦ,1 ਲੱਖ ਜੁਰਮਾਨਾ
ਫਾਜਿਲਕਾ, 4 ਅਗਸਤਫਾਜ਼ਿਲਕਾ ਦੀ ਸਪੈਸ਼ਲ ਕੋਰਟ ਤੇ ਮਾਨਯੋਗ ਜੱਜ ਸ੍ਰੀ ਅਜੀਤ ਪਾਲ ਸਿੰਘ ਦੀ ਅਦਾਲਤ ਵੱਲੋਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਪੋਸਤ ਦੀ ਤਸਕਰੀ ਕਰਨ ਵਾਲੇ ਦੋਸ਼ੀ ਬਲਵਿੰਦਰ ਸਿੰਘ ਉਰਫ ਭਿੰਦਰ ਨੂੰ 10 ਸਾਲ ਦੀ ਸਖਤ ਸਜ਼ਾ ਅਤੇ ਇਕ ਲੱਖ ਰੁਪਏ ਦੇ ਜੁਰਮਾਨਾ ਕੀਤਾ ਹੈ। ਬਲਵਿੰਦਰ ਸਿੰਘ ਤੇ ਦੋਸ਼ ਸੀ ਕਿ ਉਹ ਆਪਣੀ ਟਰੱਕ ਨੰਬਰ […]
Continue Reading
