ਆਪ ਸਰਕਾਰ ਪੰਜਾਬ ਨੂੰ ਬਣਾਏਗੀ ਉਦਯੋਗ ਦਾ ਕੇਂਦਰ, ਉਦਯੋਗਪਤੀਆਂ ਦੀ ਹਰ ਸਮੱਸਿਆ ਦਾ ਹੋਵੇਗਾ ਤੁਰੰਤ ਹੱਲ: ਹਰਪਾਲ ਚੀਮਾ
ਹਰਪਾਲ ਚੀਮਾ ਨੇ ਕੀਤੀ ਉਦਯੋਗਿਕ ਕ੍ਰਾਂਤੀ ਦੀ ਪ੍ਰਸ਼ੰਸਾ, ਕਿਹਾ – ਅਰਜ਼ੀ ਦੇ 45 ਦਿਨਾਂ ਵਿੱਚ ਮਿਲਣਗੀਆਂ ਸਾਰੀਆਂ ਮਨਜ਼ੂਰੀਆਂ, ਨਾ ਮਿਲੀਆਂ ਤਾਂ 46ਵੇਂ ਦਿਨ ਹੋ ਜਾਵੇਗਾ ਆਟੋਮੈਟਿਕ ਅਪਰੂਵ ਹਰ ਕਿਸਮ ਦੀ ਮਨਜ਼ੂਰੀ ਲਈ ਸਿੰਗਲ ਵਿੰਡੋ, 125 ਕਰੋੜ ਤੱਕ ਦੀ ਨਿਵੇਸ਼ ਮਨਜ਼ੂਰੀ ਸਿਰਫ਼ 3 ਦਿਨਾਂ ‘ਚ, 15 ਦਿਨਾਂ ‘ਚ ਮਿਲੇਗੀ ਲੈਂਡ ਫਿਜ਼ੀਬਿਲਟੀ ਰਿਪੋਰਟ ਲੁਧਿਆਣਾ, 11 ਜੂਨ,ਦੇਸ਼ ਕਲਿੱਕ […]
Continue Reading
