ਸ਼ਹਿਰ ਵਿੱਚ ਬਿਜਲੀ ਸਪਲਾਈ ਠੱਪ, ਰਾਤ ਭਰ ਹਨੇਰੇ ਵਿੱਚ ਡੁੱਬਿਆ ਰਿਹਾ ਮੋਰਿੰਡਾ
ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਸ਼ਹਿਰ ਵਾਸੀ ਮੋਰਿੰਡਾ, 25 ਮਈ (ਭਟੋਆ) ਬੀਤੀ ਰਾਤ ਇਲਾਕੇ ਵਿੱਚ ਚੱਲੇ ਝੱਖੜ ਕਾਰਨ ਜਿੱਥੇ ਜਨਜੀਵਨ ਅਸਤ ਵਿਅਸਤ ਹੋ ਗਿਆ ਉੱਥੇ ਹੀ ਬਿਜਲੀ ਗੁੱਲ ਹੋ ਜਾਣ ਨਾਲ ਪੂਰਾ ਸ਼ਹਿਰ ਤੇ ਇਲਾਕਾ ਹਨੇਰੇ ਵਿੱਚ ਡੁੱਬਿਆ ਰਿਹਾ। ਸ਼ਹਿਰ ਦੇ ਕਈ ਹਿੱਸਿਆਂ ਵਿੱਚ 20 ਘੰਟੇ ਤੋਂ ਵੱਧ ਸਮੇਂ ਲਈ ਬਿਜਲੀ ਠੱਪ ਰਹੀ ਜਿਸ […]
Continue Reading
