ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਕੀਤੀ ਹੜਤਾਲ
ਮੋਰਿੰਡਾ, 19 ਜੂਨ (ਭਟੋਆ) ਨਗਰ ਕੌਂਸਲ ਦੀ ਸਫਾਈ ਕਰਮਚਾਰੀ ਯੂਨੀਅਨ ਵੱਲੋ ਸ਼ਹਿਰ ਦੇ ਵਾਰਡ ਨੰਬਰ 15 ਵਿੱਚ ਸਫਾਈ ਕਰਦੇ ਸਮੇਂ ਕੁਝ ਸਫਾਈ ਕਰਮੀਆਂ ਨਾਲ ਕੁਝ ਦੁਕਾਨਦਾਰਾਂ ਵੱਲੋਂ ਕੀਤੀ ਕੁੱਟਮਾਰ ਨੂੰ ਲੈਕੈ ਹੜਤਾਲ ਕੀਤੀ ਗਈ ਅਤੇ ਕੌਂਸਲ ਦੇ ਅਹਾਤੇ ਵਿੱਚ ਸਬੰਧਤ ਦੁਕਾਨਦਾਰਾਂ ਖਿਲਾਫ ਕਾਰਵਾਈ ਅਤੇ ਇਨਸਾਫ ਦੀ ਮੰਗ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਸਬੰਧੀ ਮਾਮਲਾ ਮੋਰਿੰਡਾ ਸ਼ਹਿਰੀ […]
Continue Reading
