‘ਗੋਡੇ ਬਦਲਣ ਦੀ ਰੋਬੋਟੈਕ ਸਰਜਰੀ ਮਰੀਜ਼ਾਂ ਨਾਲ ਸਰਾਸਰ ਧੋਖਾ’: 60000 ਸਰਜਰੀਆਂ ਕਰਨ ਵਾਲੇ ਡਾ. ਵਿਕਾਸ ਮਹਿਰਾ ਦਾ ਦਾਅਵਾ
ਮੋਹਾਲੀ, 25 ਅਪ੍ਰੈਲ: ਦੇਸ਼ ਕਲਿੱਕ ਬਿਓਰੋ ਵਿਸ਼ਵ ਪ੍ਰਸਿੱਧ ਕੰਪਨੀ ਮੌਰਗਨ ਸਟੈਨਲੇ ਅਤਿ-ਆਧੁਨਿਕ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਵਿਚ ਮੋਹਰੀ ਹੈ। ਕੰਪਨੀ ਵੱਲੋਂ ਭਾਰਤ ਵਿਚ 6 ਹਸਪਤਾਲਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚ ਮੈਸੂਰ, ਗਵਾਲੀਅਰ, ਨੋਇਡਾ, ਵਾਰਾਣਸੀ, ਹਿਸਾਰ ਅਤੇ (ਖਰੜ) ਮੋਹਾਲੀ ਸ਼ਹਿਰ ਸ਼ਾਮਲ ਹਨ। ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਕਲੀਅਰਮੈਡੀ ਹੈਲਥਕੇਅਰ ਨੇ 360 […]
Continue Reading
